Tyaar
ਹਾਏ ਟੁੱਟੀ ਯਾਰੀ ਜਦੋਂ ਦੀ ਅਸੀਂ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ ਹਾਏ ਟੁੱਟੀ ਯਾਰੀ ਜਦੋਂ ਦੀ ਅਸੀਂ ਬਾਹਰ ਜਾਣ ਦੇ ਲਈ ਬੇਕਰਾਰ ਹੀ ਨਹੀਂ ਹੋਏ ਬਾਹਰ ਜਾਣ ਦੇ ਲਈ ਬੇਕਰਾਰ ਹੀ ਨਹੀਂ ਹੋਏ ਹਾਏ ਟੁੱਟੀ ਯਾਰੀ ਜਦੋਂ ਦੀ ਅਸੀਂ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ ਹੋ ਕੀਹਦੇ ਲਈ ਸੱਜਣਾ ਤੇ ਕੀਹਨੂੰ ਹੈ ਦਿਖਾਉਣਾ ਕਿਹਨੇ ਸਾਨੂੰ ਸਜੇ ਹੋਇਆਂ ਦੇਖਣਾ ਹੀ ਨਹੀਂ ਆਉਣਾ ਜਿਸ ਦਿਨ ਤੋਂ ਇਹ ਦੀਦਾਰ ਹੀ ਨਹੀਂ ਹੋਏ ਦੀਦਾਰ ਹੀ ਨਹੀਂ ਹੋਏ ਦੀਦਾਰ ਹੀ ਨਹੀਂ ਹੋਏ ਹਾਏ ਟੁੱਟੀ ਯਾਰੀ ਜਦੋਂ ਦੀ ਅਸੀਂ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ ਹਾਏ ਸਾਦਗੀ ਤਾਂ ਸਾਡੇ ਕੋਲੋਂ ਕੋਹਾਂ ਦੂਰ ਸੀ ਸਾਡੀ ਆਸ਼ਕੀ ਨੀ ਜੱਗ ‘ਚ ਮਸ਼ਹੂਰ ਸੀ ਹਾਏ ਸਾਦਗੀ ਤਾਂ ਸਾਡੇ ਕੋਲੋਂ ਕੋਹਾਂ ਦੂਰ ਸੀ ਸਾਡੀ ਆਸ਼ਕੀ ਨੀ ਜੱਗ ‘ਚ ਮਸ਼ਹੂਰ ਸੀ ਜਿਹੜਾ ਰੰਗ ਪਾ ਲਈਏ ਓਹੀ ਰੰਗ ਚੜ੍ਹਦਾ ਹਰ ਕੋਈ ਤੱਕਣੇ ਨੂੰ ਰਾਹਾਂ ਵਿਚ ਖੜ੍ਹਦਾ ਜਦੋਂ ਮਿਲਦੇ ਸੀ ਲੜਦੇ ਸੀ ਤਕਰਾਰ ਹੀ ਨਹੀਂ ਹੋਏ ਤਕਰਾਰ ਹੀ ਨਹੀਂ ਹੋਏ ਤਕਰਾਰ ਹੀ ਨਹੀਂ ਹੋਏ ਹਾਏ ਟੁੱਟੀ ਯਾਰੀ ਜਦੋਂ ਦੀ ਅਸੀਂ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ ਹਾਏ ਆਸ਼ਕਾਂ ਦੇ ਬਿਨਾਂ ਕਾਹਦੇ ਹੁਸਨਾਂ ਦੇ ਰੁਤਬੇ ਕਰੇ ਨਾ ਤਾਰੀਫ਼ ਕੋਈ ਦੇਖ ਲਿਓ ਪਛਤਾ ਕੇ ਹਾਏ ਸੋਹਣਿਆਂ ਨੇ ਅੱਖਾਂ ਜੋ ਤੁਹਾਨੂੰ ਸੋਹਣਾ ਕਹਿੰਦੀਆਂ ਅੱਖਾਂ ਯਾਦ ਆਉਣ ਜਦੋਂ ਨੇੜੇ ਨਹੀਂਓਂ ਰਹਿੰਦੀਆਂ ਸੀਨੇ ਵਿਚ ਹੋਣੇ ਐ ਪਾਰ ਹੀ ਨਹੀਂ ਹੋਏ ਪਾਰ ਹੀ ਨਹੀਂ ਹੋਏ ਪਾਰ ਹੀ ਨਹੀਂ ਹੋਏ ਹਾਏ ਟੁੱਟੀ ਯਾਰੀ ਜਦੋਂ ਦੀ ਅਸੀਂ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ ਤਿਆਰ ਹੀ ਨਹੀਂ ਹੋਏ
hAe TuTTI yArI jadoM dI asIM tiAra hI nahIM hoe tiAra hI nahIM hoe tiAra hI nahIM hoe hAe TuTTI yArI jadoM dI asIM bAhara jANa de laI bekarAra hI nahIM hoe bAhara jANa de laI bekarAra hI nahIM hoe hAe TuTTI yArI jadoM dI asIM tiAra hI nahIM hoe tiAra hI nahIM hoe tiAra hI nahIM hoe ho kIhade laI sajjaNA te kIhanUM hai dikhAuNA kihane sAnUM saje hoiAM dekhaNA hI nahIM AuNA jisa dina toM iha dIdAra hI nahIM hoe dIdAra hI nahIM hoe dIdAra hI nahIM hoe hAe TuTTI yArI jadoM dI asIM tiAra hI nahIM hoe tiAra hI nahIM hoe tiAra hI nahIM hoe hAe sAdagI tAM sADe koloM kohAM dUra sI sADI Asa਼kI nI jagga ‘cha masa਼hUra sI hAe sAdagI tAM sADe koloM kohAM dUra sI sADI Asa਼kI nI jagga ‘cha masa਼hUra sI jiha.DA raMga pA laIe ohI raMga cha.DhadA hara koI takkaNe nUM rAhAM vicha kha.DhadA jadoM milade sI la.Dade sI takarAra hI nahIM hoe takarAra hI nahIM hoe takarAra hI nahIM hoe hAe TuTTI yArI jadoM dI asIM tiAra hI nahIM hoe tiAra hI nahIM hoe tiAra hI nahIM hoe hAe Asa਼kAM de binAM kAhade husanAM de rutabe kare nA tArIpha਼ koI dekha lio paChatA ke hAe sohaNiAM ne akkhAM jo tuhAnUM sohaNA kahiMdIAM akkhAM yAda AuNa jadoM ne.De nahIMoM rahiMdIAM sIne vicha hoNe ai pAra hI nahIM hoe pAra hI nahIM hoe pAra hI nahIM hoe hAe TuTTI yArI jadoM dI asIM tiAra hI nahIM hoe tiAra hI nahIM hoe tiAra hI nahIM hoe
Alas, ever since our bond broke, I haven't felt like dressing up, haven't felt like dressing up, haven't felt like dressing up
Alas, ever since our friendship shattered, I haven't been restless to head out, haven't been restless to head out
Alas, ever since our bond broke, I haven't felt like dressing up, haven't felt like dressing up, haven't felt like dressing up
Oh, for whom should I adorn myself, [Sajjan: soulmate/beloved], and to whom should I show it?
The one who was supposed to see me all dressed up isn't coming anymore
Since the day those [Deedar: a glimpse of the beloved, often treated as a spiritual sighting] stopped happening, stopped happening, stopped happening
Alas, ever since our bond broke, I haven't felt like dressing up, haven't felt like dressing up, haven't felt like dressing up
Alas, simplicity used to be miles away from me
Our [Aashqui: legendary romance/devotion] was famous throughout the world
Alas, simplicity used to be miles away from me
Our [Aashqui: legendary romance/devotion] was famous throughout the world
Whatever color I wore, it would radiate and suit me perfectly
Everyone would stand in my path just to catch a glimpse
When we used to meet, we’d bicker, but now even those [Takrar: romantic arguments/spats] don't happen, don't happen, don't happen
Alas, ever since our bond broke, I haven't felt like dressing up, haven't felt like dressing up, haven't felt like dressing up
Alas, without lovers, what is the worth or status of beauty?
If no one praises you, you’ll see and regret it later
Alas, it is the eyes of the beautiful ones that call you beautiful
You'll remember those eyes when they are no longer near
The wounds that should have pierced the chest never struck, never struck, never struck
Alas, ever since our bond broke, I haven't felt like dressing up, haven't felt like dressing up, haven't felt like dressing up