Vatt Da Raula
ਤੇਰਾ ਇਸ਼ਕ ਹੈ ਵੱਟ ਦਾ ਰੌਲਾ ਨੀ
terA isa਼ka hai vaTTa dA raulA nI
Your love is like a dispute over a land-boundary [Vatt: the raised earth boundary separating two fields; a common cause for historic feuds]
ਮਾਵਾਂ ਦੇ ਪੁੱਤ ਮਰਾਊਗਾ ਹਾਂ ਮਰਾਊਗਾ
mAvAM de putta marAUgA hAM marAUgA
It will get the sons of mothers killed, yes, it will lead to their end
ਮਰਿਆ ਬੰਦਾ ਵੀ ਬਿੱਲੋ ਉੱਠ ਖੜਦਾ
mariA baMdA vI billo uTTha kha.DadA
Even a dead man would rise up for you, [Billo: a term of endearment for a beautiful girl, often implying light/hazel eyes]
ਝਾਕਾ ਤੇਰਾ ਪਾਣੀ ਦੀ ਨੀ ਵਾਰੀ ਵਰਗਾ
jhAkA terA pANI dI nI vArI varagA
Your gaze is like the desperate turn for water [Vari: the scheduled time slot for a farmer to irrigate his fields]
ਸਿਖਰ ਦੁਪਹਿਰੇ ਜਿਹੜਾ ਚੰਦ ਚੜ੍ਹਦਾ
sikhara dupahire jiha.DA chaMda cha.DhadA
Like the moon that somehow rises in the peak of the afternoon
ਸਿੰਘ ਫਸਾਊਗਾ
siMgha phasAUgA
It will make the lions lock horns
ਤੇਰਾ ਇਸ਼ਕ ਹੈ ਵੱਟ ਦਾ ਰੌਲਾ ਨੀ
terA isa਼ka hai vaTTa dA raulA nI
Your love is like a dispute over a land-boundary
ਮਾਵਾਂ ਦੇ ਪੁੱਤ ਮਰਾਊਗਾ ਹਾਂ ਮਰਾਊਗਾ
mAvAM de putta marAUgA hAM marAUgA
It will get the sons of mothers killed, yes, it will lead to their end
ਤੇਰਾ ਇਸ਼ਕ ਹੈ ਵੱਟ ਦਾ ਰੌਲਾ ਨੀ
terA isa਼ka hai vaTTa dA raulA nI
Your love is like a dispute over a land-boundary
ਮਾਵਾਂ ਦੇ ਪੁੱਤ ਮਰਾਊਗਾ ਹਾਂ ਮਰਾਊਗਾ
mAvAM de putta marAUgA hAM marAUgA
It will get the sons of mothers killed, yes, it will lead to their end
ਮੁੰਡੇ ਜੱਟਾਂ ਦੇ ਜਵਾਨ ਕਿੱਥੇ ਮੋੜੀਦੇ ਨੀ
muMDe jaTTAM de javAna kitthe mo.DIde nI
The young boys of the [Jatt: a member of the land-owning agricultural community known for pride and lifestyle] can't be turned back
ਤੇਰੇ ਪਿੱਛੇ ਅਸਲੇ ਵੀ ਰੱਖਦੇ ਆ ਚੋਰੀ ਦੇ
tere pichChe asale vI rakkhade A chorI de
For your sake, they even carry unlicensed weapons in secret
ਹੋ ਪਹਿਲੇ ਦਿਨੋਂ ਵਿਗੜਿਆ ਵਾਈਟ ਐਨੀ ਕਾਲਰ
ho pahile dinoM viga.DiA vAITa ainI kAlara
Their "white collars" have been spoiled since the very first day
ਤੇਰੇ ਸਿਰੋਂ ਵਾਰਦੇ ਆ ਦਿਲ ਨਾਲ ਡਾਲਰ
tere siroM vArade A dila nAla DAlara
They sacrifice their hearts along with dollars over your head
ਜਕੂਜ਼ੀਆਂ ਦੀ ਝੱਗ ਨੀ ਤੂੰ ਫੋਮ ਵਰਗੀ
jakUja਼IAM dI jhagga nI tUM phoma varagI
You are like the frothy foam of a jacuzzi
ਅੱਖਾਂ ਵਿੱਚ ਵੱਜਦੀ ਕਰੂਮ ਵਰਗੀ
akkhAM vichcha vajjadI karUma varagI
Striking the eyes like the shine of chrome
ਕੋਈ ਤਾਣੀ ਫਿਰਦੀ ਮੰਡੀਰ ਮਾਰਦੀ
koI tANI phiradI maMDIra mAradI
The local youth are wandering around like a tangled web
ਸਿਰ ਹਿਲਾਊਗਾ
sira hilAUgA
It will make heads spin
ਤੇਰਾ ਇਸ਼ਕ ਹੈ ਵੱਟ ਦਾ ਰੌਲਾ ਨੀ
terA isa਼ka hai vaTTa dA raulA nI
Your love is like a dispute over a land-boundary
ਮਾਵਾਂ ਦੇ ਪੁੱਤ ਮਰਾਊਗਾ ਹਾਂ ਮਰਾਊਗਾ
mAvAM de putta marAUgA hAM marAUgA
It will get the sons of mothers killed, yes, it will lead to their end
ਤੇਰਾ ਇਸ਼ਕ ਹੈ ਵੱਟ ਦਾ ਰੌਲਾ ਨੀ
terA isa਼ka hai vaTTa dA raulA nI
Your love is like a dispute over a land-boundary
ਮਾਵਾਂ ਦੇ ਪੁੱਤ ਮਰਾਊਗਾ ਹਾਂ ਮਰਾਊਗਾ
mAvAM de putta marAUgA hAM marAUgA
It will get the sons of mothers killed, yes, it will lead to their end
ਹੋ ਮੁੰਡਾ ਮੋੜ ਦੂਗਾ ਮੁੱਲ ਹਰ ਰੀਝ ਦਾ ਨੀ
ho muMDA mo.Da dUgA mulla hara rIjha dA nI
This lad will fulfill the price of your every desire
ਤੇਰਾ ਮੇਰਾ ਮੇਲ ਜਿਵੇਂ ਵਾਈਨ ਨਾਲ ਚੀਜ਼ ਦਾ
terA merA mela jiveM vAIna nAla chIja਼ dA
You and I are a match like fine wine and cheese
ਤੂੰ ਬਿੱਲੋ ਬਾਹਲੀ ਐ ਜ਼ਬਰ ਜ਼ਿਮੀਂਦਾਰ ਨੀ
tUM billo bAhalI ai ja਼bara ja਼imIMdAra nI
You are extremely powerful and majestic, [Billo: term for a beautiful, light-eyed girl], like a landlord's daughter
ਹੈ ਪਰ ਤੈਥੋਂ ਸਹਿ ਹੋਣਾ ਮਿੱਤਰਾਂ ਦਾ ਵਾਰ ਨੀ
hai para taithoM sahi hoNA mittarAM dA vAra nI
But you won't be able to withstand the charm of [Mitran: yours truly/this friend]
ਹੋ ਗੀਤ ਕੱਲਾ ਕੱਲਾ ਗੱਭਰੂ ਦਾ ਪੁਣਿਆ ਹੋਊ
ho gIta kallA kallA gabbharU dA puNiA hoU
Every single song of this youth is carefully refined
ਤੂੰ ਨਾ ਅਰਜਨ ਅਰਜਨ ਸੁਣਿਆ ਹੋਊ
tUM nA arajana arajana suNiA hoU
You must have heard the name [Arjan Arjan: Self-reference to the artist/lyricist Arjan Dhillon]
ਕੇਰਾਂ ਸੁਣ ਲਿਆ ਬਾਅਦ ਉੱਤੇ ਖੁਣਿਆ ਹੋਊ
kerAM suNa liA bAada utte khuNiA hoU
Once you hear it, it will be etched into your soul
ਨੀ ਕਿਹੜਾ ਲਾਊਗਾ
nI kiha.DA lAUgA
Who could possibly erase it?
ਤੇਰਾ ਇਸ਼ਕ ਹੈ ਵੱਟ ਦਾ ਰੌਲਾ ਨੀ
terA isa਼ka hai vaTTa dA raulA nI
Your love is like a dispute over a land-boundary
ਮਾਵਾਂ ਦੇ ਪੁੱਤ ਮਰਾਊਗਾ ਹਾਂ ਮਰਾਊਗਾ
mAvAM de putta marAUgA hAM marAUgA
It will get the sons of mothers killed, yes, it will lead to their end
ਤੇਰਾ ਇਸ਼ਕ ਹੈ ਵੱਟ ਦਾ ਰੌਲਾ ਨੀ
terA isa਼ka hai vaTTa dA raulA nI
Your love is like a dispute over a land-boundary
ਮਾਵਾਂ ਦੇ ਪੁੱਤ ਮਰਾਊਗਾ ਹਾਂ ਮਰਾਊਗਾ
mAvAM de putta marAUgA hAM marAUgA
It will get the sons of mothers killed, yes, it will lead to their end