Why Arjan

by Arjan Dhillon

ਕਰਤੇ ਤਬਾਹ ਸਾਨੂੰ
karate tabAha sAnUM
You have left me utterly devastated
ਆਖਦਾ ਸੀ ਸਾਹ ਸਾਨੂੰ
AkhadA sI sAha sAnUM
You, who used to call me your very breath
ਕਰਤੇ ਤਬਾਹ ਸਾਨੂੰ
karate tabAha sAnUM
You have left me utterly devastated
ਆਖਦਾ ਸੀ ਸਾਹ ਸਾਨੂੰ
AkhadA sI sAha sAnUM
You, who used to call me your very breath
ਸਾਹਾਂ ਬਿਨਾਂ ਦੱਸ ਕਿਵੇਂ
sAhAM binAM dassa kiveM
Tell me, how could you stand there with strangers
ਗ਼ੈਰਾਂ ਨਾਲ ਖਲੋ ਗਿਆ
ga਼airAM nAla khalo giA
When you cannot even live without your breath?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਬੜਾ ਓਪਰਾ ਜਿਹਾ ਲੱਗਦਾ ਏ ਚੰਨਾ
ba.DA oparA jihA laggadA e chaMnA
You seem so distant and like a stranger now, [Channa: literally moon; a term for a beloved partner]
ਵੇ ਬੁਲਾਉਨੈਂ ਮੇਰਾ ਪੱਕਾ ਨਾਮ ਲੈ ਕੇ
ve bulAunaiM merA pakkA nAma lai ke
Calling me formally by my full, real name
ਬੜਾ ਓਪਰਾ ਜਿਹਾ ਲੱਗਦਾ ਏ ਚੰਨਾ
ba.DA oparA jihA laggadA e chaMnA
You seem so distant and like a stranger now, [Channa: beloved]
ਵੇ ਬੁਲਾਉਨੈਂ ਮੇਰਾ ਪੱਕਾ ਨਾਮ ਲੈ ਕੇ
ve bulAunaiM merA pakkA nAma lai ke
Calling me formally by my full, real name
ਗੱਲ ਕਰਦਾ ਨਹੀਂ ਔਨਲਾਈਨ ਰਹਿ ਕੇ
galla karadA nahIM aunalAIna rahi ke
You stay online but don’t bother to talk to me
ਦੱਸ ਸੱਦਦਾ ਏਂ ਕਿਹਨੂੰ ਬਿੱਲੋ ਕਹਿ ਕੇ
dassa saddadA eM kihanUM billo kahi ke
Tell me, who are you addressing as [Billo: a term of endearment for a beautiful girl, often implying light/hazel eyes]?
ਗੱਲ ਕਰਦਾ ਨਹੀਂ ਔਨਲਾਈਨ ਰਹਿ ਕੇ
galla karadA nahIM aunalAIna rahi ke
You stay online but don’t bother to talk to me
ਦੱਸ ਸੱਦਦਾ ਏਂ ਕਿਹਨੂੰ ਬਿੱਲੋ ਕਹਿ ਕੇ
dassa saddadA eM kihanUM billo kahi ke
Tell me, who are you addressing as [Billo: term of endearment]?
ਟਿਪ-ਟਿਪ ਹੰਝੂ ਵੀ ਸਿਖਰੋਂ ਹੀ ਉੱਤੋਂ ਚੋ ਗਿਆ
Tipa-Tipa haMjhU vI sikharoM hI uttoM cho giA
Tears have begun to spill over from the very brims of my eyes
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਨਾ ਪੀਤੀ 'ਚ ਘੁਮਾਉਨੈਂ ਫ਼ੋਨ ਰਾਤ ਨੂੰ
nA pItI 'cha ghumAunaiM pha਼ona rAta nUM
You don't even call me late at night while intoxicated anymore
ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ
ho nahIM sakadA tUM hove dArU ChaDDI ve
It's impossible that you’ve actually quit drinking
ਨਾ ਪੀਤੀ 'ਚ ਘੁਮਾਉਨੈਂ ਫ਼ੋਨ ਰਾਤ ਨੂੰ
nA pItI 'cha ghumAunaiM pha਼ona rAta nUM
You don't even call me late at night while intoxicated anymore
ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ
ho nahIM sakadA tUM hove dArU ChaDDI ve
It's impossible that you’ve actually quit drinking
ਕਿਹੜੀ ਭਾਬੀ ਨਾਲ ਕਰਾਵੇਂ ਗੱਲ ਯਾਰਾਂ ਦੀ
kiha.DI bhAbI nAla karAveM galla yArAM dI
Which "sister-in-law" are you introducing to your [Yaaran: close friends/brothers; carries significant cultural weight regarding loyalty]?
ਜਿਹਦੀ ਲੱਗਦੀ ਨਾ ਹੋਣੀ ਭੁੰਜੇ ਅੱਡੀ ਵੇ
jihadI laggadI nA hoNI bhuMje aDDI ve
One whose heels surely don't even touch the ground with pride?
ਕਿਹੜੀ ਭਾਬੀ ਨਾਲ ਕਰਾਵੇਂ ਗੱਲ ਯਾਰਾਂ ਦੀ
kiha.DI bhAbI nAla karAveM galla yArAM dI
Which "sister-in-law" are you introducing to your [Yaaran: close friends]?
ਜਿਹਦੀ ਲੱਗਦੀ ਨਾ ਹੋਣੀ ਭੁੰਜੇ ਅੱਡੀ ਵੇ
jihadI laggadI nA hoNI bhuMje aDDI ve
One whose heels surely don't even touch the ground with pride?
ਮਾਲਕ ਸੀ ਜੱਟੀ ਤੇਰੀ
mAlaka sI jaTTI terI
This [Jatti: a member of the land-owning agricultural community known for pride and lifestyle] was once your master
ਜਿਹਦੇ ਕੋਲੋਂ ਖੋਹ ਲਿਆ
jihade koloM khoha liA
Whom you have now been completely robbed of
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਹੋ ਨਾ ਤੇਰੇ ਉੱਤੇ ਜ਼ੋਰ ਹੈ ਨੀ ਦਿਲ ਤੇ
ho nA tere utte ja਼ora hai nI dila te
I have no control over you, nor over my own heart
ਮੇਰੀ ਦੋਹਾਂ 'ਚੋਂ ਨਹੀਂ ਸੁਣਦਾ ਕੋਈ ਗੱਲ ਵੇ
merI dohAM 'choM nahIM suNadA koI galla ve
Neither of you listens to a single word I say
ਨਾ ਤੇਰੇ ਉੱਤੇ ਜ਼ੋਰ ਹੈ ਨੀ ਦਿਲ ਤੇ
nA tere utte ja਼ora hai nI dila te
I have no control over you, nor over my own heart
ਮੇਰੀ ਦੋਹਾਂ 'ਚੋਂ ਨਹੀਂ ਸੁਣਦਾ ਕੋਈ ਗੱਲ ਵੇ
merI dohAM 'choM nahIM suNadA koI galla ve
Neither of you listens to a single word I say
ਸਾਡਾ ਪੁੱਛੇਂ ਕਦੇ ਹਾਲ ਕੋਈ ਹਾਲ ਨੀ
sADA puchCheM kade hAla koI hAla nI
You never ask about my well-being, though I am in a state of ruin
ਇਸ ਹਾਲ ਦਾ ਏਂ ਤੂੰ ਹੀ ਚੰਨਾ ਹੱਲ ਵੇ
isa hAla dA eM tUM hI chaMnA halla ve
And you alone, [Channa: beloved], are the only cure for this state
ਸਾਡਾ ਪੁੱਛੇਂ ਕਦੇ ਹਾਲ ਕੋਈ ਹਾਲ ਨੀ
sADA puchCheM kade hAla koI hAla nI
You never ask about my well-being, though I am in a state of ruin
ਇਸ ਹਾਲ ਦਾ ਏਂ ਤੂੰ ਹੀ ਚੰਨਾ ਹੱਲ ਵੇ
isa hAla dA eM tUM hI chaMnA halla ve
And you alone, [Channa: beloved], are the only cure for this state
ਅਰਜਨ ਨਾਮ ਸਾਡਾ
arajana nAma sADA
The name of [Arjan: Self-reference to the song's artist/lyricist, Arjan Dhillon]
ਕਿਹਦੇ ਤੋਂ ਲੁਕੋ ਲਿਆ
kihade toM luko liA
From whom have you hidden it now?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?
ਵੇ ਕੋਈ ਤੈਨੂੰ ਸਾਡੇ ਤੋਂ
ve koI tainUM sADe toM
How did someone else become
ਜ਼ਰੂਰੀ ਕਿਵੇਂ ਹੋ ਗਿਆ
ja਼rUrI kiveM ho giA
More important to you than me?

Share

More by Arjan Dhillon

View all songs →