Youth Flow
ਹਾਏ ਉੱਨੀਆਂ ਹਰਕਤਾਂ ਤੇ ਤੂੰ ਹੋ ਕੇ ਪੱਬਾਂ ਭਾਰ ਨੀ
hAe unnIAM harakatAM te tUM ho ke pabbAM bhAra nI
Oh, with all those antics, you're walking on your tip-toes
ਸਾਡੇ ਵਰਗੇ ਨੀ ਮਿਲੇ ਤੈਨੂੰ ਵੀ ਹਰ ਵਾਰ ਨੀ
sADe varage nI mile tainUM vI hara vAra nI
You won't find someone like me every time
ਗੱਲਾਂ ਲੋਕਾਂ ਦੀਆਂ ਹੋਣ ਸਾਡੀਆਂ ਪੈਂਦੀਆਂ ਨੇ ਬਾਤਾਂ ਬਿੱਲੋ
gallAM lokAM dIAM hoNa sADIAM paiMdIAM ne bAtAM billo
People are talking about us, we've become the talk of the town `[Billo: term of endearment for a beautiful girl]`
ਤਲੀ ਉੱਤੇ ਜਾਨ ਮੌਤ ਨਾਲ ਮੁਲਾਕਾਤਾਂ ਬਿੱਲੋ
talI utte jAna mauta nAla mulAkAtAM billo
Life's on the palm of my hand, I have daily rendezvous with death `[Billo: term of endearment for a beautiful girl]`
ਓ ਦਾਬਾ ਬਾਹਵਾਂ ਦਾ ਨਾ ਮੰਨਾਂ ਦਿਲ ਖੁੱਲ੍ਹੇ ਪੈਸੇ ਐਨੇ
o dAbA bAhavAM dA nA maMnAM dila khullhe paise aine
Oh, I don't bow to the power of any arm, my heart is generous and wealth is plenty
ਅੜੇ ਸੋ ਝੜੇ
a.De so jha.De
He who stands in my way shall fall
ਤੂੰ ਵੀ ਚੇਤੇ ਕਰੇਂਗੀ ਜਵਾਨੀਏ ਮਿੱਤਰਾਂ ਤੇ ਆਈ ਸੀ ਕਦੇ
tUM vI chete kareMgI javAnIe mittarAM te AI sI kade
You too will remember, O Youth, that you once belonged to yours truly `[Mitran: yours truly/this friend]`

ਹੋ ਚੱਕਵੇਂ ਫਰੈੱਸ਼ ਮੁੰਡੇ ਡੀਕਦੇ ਨੇ ਸੈੱਲਾਂ ਬਿੱਲੋ
ho chakkaveM pharaissa਼ muMDe DIkade ne saillAM billo
The high-spirited, fresh boys are waiting for their turn `[Billo: term of endearment for a beautiful girl]`
ਲਲਕਾਰਾ ਵੱਜਦਾ ਨੀ ਪੀ ਕੇ ਕੌਕਟੇਲਾਂ ਬਿੱਲੋ
lalakArA vajjadA nI pI ke kaukaTelAM billo
A spirited roar `[Lalkara: bold shout]` echoes after downing cocktails `[Billo: term of endearment for a beautiful girl]`
ਕਾਰਵਾਈ ਮੌਕੇ ਉੱਤੇ ਰੌਲਿਆਂ 'ਚ ਧਾਰ ਨੀ
kAravAI mauke utte rauliAM 'cha dhAra nI
We take decisive action right on the spot during any feud
ਸਭ ਦੇ ਲੇਖਾਂ 'ਚ ਸਾਡੇ ਯਾਰਾਂ ਜਿਹੇ ਯਾਰ ਨੀ
sabha de lekhAM 'cha sADe yArAM jihe yAra nI
Not everyone is destined to have brothers as loyal as mine `[Yaar: close friends/brothers]`
ਹੋ ਅੱਖਾਂ ਵਿੱਚ ਕਹਿਰ ਬਿੱਲੋ ਹਿੱਕਾਂ ਵਿੱਚ ਵੈਰ ਬਿੱਲੋ
ho akkhAM vichcha kahira billo hikkAM vichcha vaira billo
There's havoc in our eyes and vendettas in our chests `[Billo: term of endearment for a beautiful girl]`
ਬੂਟਾਂ 'ਚ ਕੜੇ
bUTAM 'cha ka.De
Our boots are iron-clad and ready
ਤੂੰ ਵੀ ਚੇਤੇ ਕਰੇਂਗੀ ਜਵਾਨੀਏ ਮਿੱਤਰਾਂ ਤੇ ਆਈ ਸੀ ਕਦੇ
tUM vI chete kareMgI javAnIe mittarAM te AI sI kade
You too will remember, O Youth, that you once belonged to yours truly `[Mitran: yours truly/this friend]`
ਤੂੰ ਵੀ ਚੇਤੇ ਕਰੇਂਗੀ ਜਵਾਨੀਏ ਮਿੱਤਰਾਂ ਤੇ ਆਈ ਸੀ ਕਦੇ
tUM vI chete kareMgI javAnIe mittarAM te AI sI kade
You too will remember, O Youth, that you once belonged to yours truly `[Mitran: yours truly/this friend]`
ਤੂੰ ਵੀ ਚੇਤੇ ਕਰੇਂਗੀ ਜਵਾਨੀਏ ਮਿੱਤਰਾਂ ਤੇ ਆਈ ਸੀ ਕਦੇ
tUM vI chete kareMgI javAnIe mittarAM te AI sI kade
You too will remember, O Youth, that you once belonged to yours truly `[Mitran: yours truly/this friend]`
ਤੂੰ ਵੀ ਚੇਤੇ ਕਰੇਂਗੀ ਜਵਾਨੀਏ ਮਿੱਤਰਾਂ ਤੇ ਆਈ ਸੀ ਕਦੇ
tUM vI chete kareMgI javAnIe mittarAM te AI sI kade
You too will remember, O Youth, that you once belonged to yours truly `[Mitran: yours truly/this friend]`
ਹੋ ਮੋੜੇ ਬਥੇਰੇ ਨੱਕੇ ਹੁਸਨਾਂ ਦੀ ਨਹਿਰ ਦੇ
ho mo.De bathere nakke husanAM dI nahira de
I've diverted many streams of beauty away from my path
ਗੇੜਿਆਂ ਦੇ ਮੁੱਲ ਪਾਏ ਸਾਡੇ ਹਰ ਸ਼ਹਿਰ ਨੇ
ge.DiAM de mulla pAe sADe hara sa਼hira ne
Every city has paid tribute to the rounds I've made
ਓ ਦਿਲਾਂ ਦੇ ਸੌਦੇ ਰਹੇ ਕਾਰੋਬਾਰ ਚੱਲਦਾ
o dilAM de saude rahe kArobAra challadA
The business of trading hearts has always been in motion
ਅੱਜ ਕਿਸੇ ਕੋਲ ਸਾਨੂੰ ਪਤਾ ਜਾਨੀ ਕੱਲ੍ਹ ਦਾ
ajja kise kola sAnUM patA jAnI kallha dA
Today we belong to someone, who knows whose we'll be tomorrow
ਹੋ ਜਿਹੜੀ ਦੁਨੀਆ ਤੋਂ ਗ਼ੈਬ ਤੇ ਆ ਸਾਡੀ ਉਸ ਨੈੱਬ ਤੇ ਆ
ho jiha.DI dunIA toM ga਼aiba te A sADI usa naibba te A
The heights we reach are hidden from the world's eye
ਲੋਰ ਜੀ ਚੜ੍ਹੇ
lora jI cha.Dhe
A certain intoxicating high takes over
ਤੂੰ ਵੀ ਚੇਤੇ ਕਰੇਂਗੀ ਜਵਾਨੀਏ ਮਿੱਤਰਾਂ ਤੇ ਆਈ ਸੀ ਕਦੇ
tUM vI chete kareMgI javAnIe mittarAM te AI sI kade
You too will remember, O Youth, that you once belonged to yours truly `[Mitran: yours truly/this friend]`
ਤੂੰ ਵੀ ਚੇਤੇ ਕਰੇਂਗੀ ਜਵਾਨੀਏ ਮਿੱਤਰਾਂ ਤੇ ਆਈ ਸੀ ਕਦੇ
tUM vI chete kareMgI javAnIe mittarAM te AI sI kade
You too will remember, O Youth, that you once belonged to yours truly `[Mitran: yours truly/this friend]`
ਤੂੰ ਵੀ ਚੇਤੇ ਕਰੇਂਗੀ ਜਵਾਨੀਏ ਮਿੱਤਰਾਂ ਤੇ ਆਈ ਸੀ ਕਦੇ
tUM vI chete kareMgI javAnIe mittarAM te AI sI kade
You too will remember, O Youth, that you once belonged to yours truly `[Mitran: yours truly/this friend]`
ਤੂੰ ਵੀ ਚੇਤੇ ਕਰੇਂਗੀ ਜਵਾਨੀਏ ਮਿੱਤਰਾਂ ਤੇ ਆਈ ਸੀ ਕਦੇ
tUM vI chete kareMgI javAnIe mittarAM te AI sI kade
You too will remember, O Youth, that you once belonged to yours truly `[Mitran: yours truly/this friend]`
ਹਾਏ ਯੋਧਿਆਂ ਤੇ ਆਵੇਂ ਤਲਵਾਰ ਬਣ ਜਾਨੀ ਏਂ
hAe yodhiAM te AveM talavAra baNa jAnI eM
When you come to warriors, you become their sharpened sword
ਆਸ਼ਕਾਂ ਤੇ ਆਵੇਂ ਤਾਂ ਪਿਆਰ ਬਣ ਜਾਨੀ ਏਂ
Asa਼kAM te AveM tAM piAra baNa jAnI eM
When you come to lovers, you manifest as pure love
ਲਿਖਾਰੀਆਂ ਤੇ ਆ ਕੇ ਗੀਤਾਂ ਨੂੰ ਪਰੋ ਜਾਨੀ ਏਂ
likhArIAM te A ke gItAM nUM paro jAnI eM
When you reach the poets, you weave yourself into their songs
ਨੀ ਸੂਰਮੇ ਤੇ ਆ ਕੇ ਤੂੰ ਅਮਰ ਹੋ ਜਾਨੀ ਏਂ
nI sUrame te A ke tUM amara ho jAnI eM
And when you grace a brave heart, you become immortal
ਓ ਤੂੰ ਸੁਲਤਾਨ ਕੁੜੇ ਪੱਟਿਆ ਜਹਾਨ ਕੁੜੇ
o tUM sulatAna ku.De paTTiA jahAna ku.De
Oh, you are the Sultan, you've conquered the entire world `[Kudi: girl/maiden]`
ਅਰਜਨ ਸਿਫ਼ਤਾਂ ਕਰੇ
arajana sipha਼tAM kare
Arjan sings your praises `[Self-reference to Arjan Dhillon, the artist/lyricist]`