Time Kadh Ke

by Arjun Majithaft Gur Sidhu, Pragati

ਕਿੱਥੇ ਦੀ ਕੀ ਉਹ ਤੁਹਾਡੇ ਵੈਰ ਚੱਲਦੇ
kitthe dI kI uha tuhADe vaira challade
Where do these long-standing feuds of yours even lead?
ਪਿੰਡਾਂ ਵਾਲਿਆਂ ਤੋਂ ਕਾਹਤੋਂ ਸ਼ਹਿਰ ਚੱਲਦੇ
piMDAM vAliAM toM kAhatoM sa਼hira challade
Why do city folks stay on the run from the village boys?
ਕਾਹਤੋਂ ਦੱਸ ਹੁੰਦੀ ਏ ਦੁਨਾਲੀ ਭਰੀ ਵੇ
kAhatoM dassa huMdI e dunAlI bharI ve
Tell me, why is your [Dunali: a double-barrel shotgun] always kept loaded?
ਤੁਹਾਡੇ ਬੁੱਲ੍ਹਾਂ ਉੱਤੇ ਹੁੰਦੀ ਏ ਕਿਉਂ ਗਾਲ ਧਰੀ ਵੇ
tuhADe bullhAM utte huMdI e kiuM gAla dharI ve
And why does a curse sit so ready upon your lips?
ਫ਼ੋਨ ਉੱਤੇ ਕਰਕੇ ਪਿਆਰ ਸਾਰਦੇ
pha਼ona utte karake piAra sArade
You settle for just a quick romantic chat over the phone,
ਵੇਖ ਰਾਤਾਂ ਨੂੰ ਮੈਂ ਬੁਣਦੀ ਆਂ ਖ਼ਵਾਬ ਸੋਹਣਿਆ ਵੇ ਜਾਈਂ ਦੱਸ ਕੇ
vekha rAtAM nUM maiM buNadI AM kha਼vAba sohaNiA ve jAIM dassa ke
While I spend my nights weaving dreams, my handsome beloved, leave me with an answer.
ਜਾਈਂ ਦੱਸ ਕੇ ਤੂੰ ਦਿਲਾਂ ਦੇ ਜਵਾਬ ਸੋਹਣਿਆ ਵੇ ਜਾਈਂ ਦੱਸ ਕੇ
jAIM dassa ke tUM dilAM de javAba sohaNiA ve jAIM dassa ke
Don't leave without answering the heart’s questions, my handsome beloved, leave me with an answer.
ਜਾਈਂ ਦੱਸ ਕੇ ਤੂੰ ਗੱਲਾਂ ਦੇ ਜਵਾਬ ਸੋਹਣਿਆ ਵੇ ਜਾਈਂ ਦੱਸ ਕੇ
jAIM dassa ke tUM gallAM de javAba sohaNiA ve jAIM dassa ke
Don't leave without answering these words, my handsome beloved, leave me with an answer.

ਹੋ ਕਿਹੜੇ ਕਿਹੜੇ ਦੱਸ ਤੈਨੂੰ ਵੈਰ ਮੈਂ ਗਿਣਾਵਾਂ
ho kiha.De kiha.De dassa tainUM vaira maiM giNAvAM
O, which of my many feuds should I start counting for you?
ਮਾਰ ਪਿੰਡ ਤੋਂ ਕੈਨੇਡਾ ਕਿਹੜੇ ਸ਼ਹਿਰ ਮੈਂ ਗਿਣਾਵਾਂ
mAra piMDa toM kaineDA kiha.De sa਼hira maiM giNAvAM
From the village to Canada, which cities of my influence should I name?
ਹੋ ਕਾਨਿਆਂ ਦਾ ਕਾਲ ਨੇਫ਼ੇ ਨਾਲ ਚੱਕੀ ਫਿਰਾਂ ਪੌਣੀ
ho kAniAM dA kAla nepha਼e nAla chakkI phirAM pauNI
I carry a [Pauni: a sawed-off shotgun] tucked in my waistband, the reaper of tall-grass foes,
ਕਿੰਨਿਆਂ ਦੀ ਹਿੱਕ ਮਾਰੇ ਫ਼ਾਇਰ ਕੀ ਗਿਣਾਵਾਂ
kiMniAM dI hikka mAre pha਼Aira kI giNAvAM
How many chests have my fires pierced? I’ve lost count.
ਹੋ ਦਿਨੋਂ ਲਹਿ ਕੇ ਯਾਰਾਂ ਨਾਲ ਸ਼ਾਮ ਪੈਂਦੀ ਆ
ho dinoM lahi ke yArAM nAla sa਼Ama paiMdI A
After the day sets, the evening is spent only with [Yaar: close friends/brothers; carries significant cultural weight regarding loyalty],
ਮੈਨੂੰ ਬਿੰਦ ਦੀ ਵੀ ਮਿਲਦੀ ਨਾ ਵਿਹਲ ਜੱਟੀਏ ਨੀ ਟੈਮ ਕੱਢ ਕੇ
mainUM biMda dI vI miladI nA vihala jaTTIe nI Taima kaDDha ke
I don’t get even a moment of free time, [Jattiye: Female of the Jatt community] [Ni/Nee: a gender-specific vocative used to address a woman directly], only after carving out some time...
ਹੋ ਟੈਮ ਕੱਢ ਕੇ ਮਿਲੂੰਗਾ ਤੈਨੂੰ ਫੇਰ ਜੱਟੀਏ ਨੀ ਟੈਮ ਕੱਢ ਕੇ
ho Taima kaDDha ke milUMgA tainUM phera jaTTIe nI Taima kaDDha ke
O, after carving out some time, I’ll meet you again, [Jattiye: Female of the Jatt community], after carving out some time.
ਟੈਮ ਕੱਢ ਕੇ ਮਿਲੂੰਗਾ ਤੈਨੂੰ ਫੇਰ ਜੱਟੀਏ ਨੀ ਟੈਮ ਕੱਢ ਕੇ
Taima kaDDha ke milUMgA tainUM phera jaTTIe nI Taima kaDDha ke
After carving out some time, I’ll meet you again, [Jattiye: Female of the Jatt community], after carving out some time.

ਦਿਲ ਜਾਣਦੀ ਏ ਚੰਗੇ ਮਾੜੇ ਬੋਲਣ ਦੇ ਢੰਗ
dila jANadI e chaMge mA.De bolaNa de DhaMga
My heart recognizes your way of speaking, both the good and the foul,
ਤੁਹਾਡੇ ਵਰਗੇ ਹੀ ਨਾਲ ਤੁਹਾਡੇ ਰਹਿੰਦੇ ਨੇ ਝੱਲ
tuhADe varage hI nAla tuhADe rahiMde ne jhalla
Only those as wild as you can endure staying by your side.
ਸੱਚੀਂ ਵੇਖ ਜਿਨ੍ਹਾਂ ਨੂੰ ਕਦੇ ਰੂਹ ਕੰਬ ਜੇ
sachchIM vekha jinhAM nUM kade rUha kaMba je
Truly, looking at them would make a common soul tremble,
ਟੈਟੂ ਇਹੋ ਜਿਹੇ ਨਾਲ ਕਾਹਤੋਂ ਭਰੇ ਤੁਹਾਡੇ ਚੰਮ
TaiTU iho jihe nAla kAhatoM bhare tuhADe chaMma
Why is your skin covered in such intimidating tattoos?
ਫ਼ਰੈਕਸ਼ਨ ਵੀ ਲਿੰਕ ਦੱਸ ਕਿੱਥੇ ਜੁੜੇ ਨੇ
pha਼raikasa਼na vI liMka dassa kitthe ju.De ne
Tell me where these fractions and dangerous links are connected?
ਕਿਵੇਂ ਹੁੰਦੀ ਆ ਏ ਤੁਹਾਨੂੰ ਸਾਫ਼ ਸਾਫ਼ ਸੋਹਣਿਆ ਵੇ ਜਾਈਂ ਦੱਸ ਕੇ
kiveM huMdI A e tuhAnUM sApha਼ sApha਼ sohaNiA ve jAIM dassa ke
How does all this stay so clear to you, my handsome beloved? Leave me with an answer.
ਜਾਈਂ ਦੱਸ ਕੇ ਤੂੰ ਦਿਲਾਂ ਦੇ ਜਵਾਬ ਸੋਹਣਿਆ ਵੇ ਜਾਈਂ ਦੱਸ ਕੇ
jAIM dassa ke tUM dilAM de javAba sohaNiA ve jAIM dassa ke
Don't leave without answering the heart’s questions, my handsome beloved, leave me with an answer.
ਜਾਈਂ ਦੱਸ ਕੇ ਤੂੰ ਗੱਲਾਂ ਦੇ ਜਵਾਬ ਸੋਹਣਿਆ ਵੇ ਜਾਈਂ ਦੱਸ ਕੇ
jAIM dassa ke tUM gallAM de javAba sohaNiA ve jAIM dassa ke
Don't leave without answering these words, my handsome beloved, leave me with an answer.
ਜਾਈਂ ਦੱਸ ਕੇ ਤੂੰ ਗੱਲਾਂ ਦੇ ਜਵਾਬ ਸੋਹਣਿਆ ਵੇ ਜਾਈਂ ਦੱਸ ਕੇ
jAIM dassa ke tUM gallAM de javAba sohaNiA ve jAIM dassa ke
Don't leave without answering these words, my handsome beloved, leave me with an answer.
ਜਾਈਂ ਦੱਸ ਕੇ ਤੂੰ ਗੱਲਾਂ ਦੇ ਜਵਾਬ ਸੋਹਣਿਆ ਵੇ ਜਾਈਂ ਦੱਸ ਕੇ
jAIM dassa ke tUM gallAM de javAba sohaNiA ve jAIM dassa ke
Don't leave without answering these words, my handsome beloved, leave me with an answer.
ਹੋ ਬਹੁਤਿਆਂ 'ਚ ਦਿਸਦੇ ਨੀ ਬਹਿੰਦੇ ਆ ਫ਼ਿਊਜ਼
ho bahutiAM 'cha disade nI bahiMde A pha਼iUja਼
I don't mingle with the masses; those who do are just short-circuited fuses,
ਸਾਡੇ ਲਾਏ ਹੱਥ ਕਦੇ ਆਉਂਦੇ ਨਾ ਕਲੂਜ਼
sADe lAe hattha kade AuMde nA kalUja਼
Even the sharpest don't find any clues when I’ve had a hand in it.
ਰੰਗ ਕਾਲਾ ਸਾਡੀ ਜ਼ਿੰਦਗੀ ਹੈ ਦਰਸਾਉਂਦਾ
raMga kAlA sADI ja਼iMdagI hai darasAuMdA
The color black represents the reality of our lives,
ਬੇਬੀ ਲਾਈਫ ਗੋਸ ਓਨ ਸਾਡੀ ਡਾਇਰ ਡੂਜ਼
bebI lAIpha gosa ona sADI DAira DUja਼
Baby, life goes on through our dire dues.
ਅੱਖਰ ਨਾ ਜਾਣੀ ਗੀਤਾਂ ਵਿੱਚ ਛਪੇ ਜੋ
akkhara nA jANI gItAM vichcha Chape jo
Don't think of these as just words printed in songs,
ਕਹਾਣੀ ਮੇਰੀ ਆ ਹੈ ਮੌਤ ਵਾਲਾ ਖੇਲ ਜੱਟੀਏ ਨੀ ਟੈਮ ਕੱਢ ਕੇ
kahANI merI A hai mauta vAlA khela jaTTIe nI Taima kaDDha ke
My story is a life-and-death game, [Jattiye: Female of the Jatt community], only after carving out some time...
ਹੋ ਟੈਮ ਕੱਢ ਕੇ ਮਿਲੂੰਗਾ ਤੈਨੂੰ ਫੇਰ ਜੱਟੀਏ ਨੀ ਟੈਮ ਕੱਢ ਕੇ
ho Taima kaDDha ke milUMgA tainUM phera jaTTIe nI Taima kaDDha ke
O, after carving out some time, I’ll meet you again, [Jattiye: Female of the Jatt community], after carving out some time.
ਟੈਮ ਕੱਢ ਕੇ ਮਿਲੂੰਗਾ ਤੈਨੂੰ ਫੇਰ ਜੱਟੀਏ ਨੀ ਟੈਮ ਕੱਢ ਕੇ
Taima kaDDha ke milUMgA tainUM phera jaTTIe nI Taima kaDDha ke
After carving out some time, I’ll meet you again, [Jattiye: Female of the Jatt community], after carving out some time.
ਟੈਮ ਕੱਢ ਕੇ ਮਿਲੂੰਗਾ ਤੈਨੂੰ ਫੇਰ ਜੱਟੀਏ ਨੀ ਟੈਮ ਕੱਢ ਕੇ
Taima kaDDha ke milUMgA tainUM phera jaTTIe nI Taima kaDDha ke
After carving out some time, I’ll meet you again, [Jattiye: Female of the Jatt community], after carving out some time.
ਟੈਮ ਕੱਢ ਕੇ ਮਿਲੂੰਗਾ ਤੈਨੂੰ ਫੇਰ ਜੱਟੀਏ ਨੀ ਟੈਮ ਕੱਢ ਕੇ
Taima kaDDha ke milUMgA tainUM phera jaTTIe nI Taima kaDDha ke
After carving out some time, I’ll meet you again, [Jattiye: Female of the Jatt community], after carving out some time.

Share

More by Arjun Majitha

View all songs →