DUNIYA
by Armaan Gillft Arnaaz Gill
ਕੋਸ ਤੋਂ ਕੋਸ ਪਹੁੰਚ ਸਾਡੀ ਚੱਲੇ
kosa toM kosa pahuMcha sADI challe
Our reach extends across leagues and miles
ਜਿੱਥੇ ਹੋਵੇ ਰੋਕ-ਟੋਕ ਉੱਥੇ ਜੱਟ ਬਾਗੀ ਚੱਲੇ
jitthe hove roka-Toka utthe jaTTa bAgI challe
Wherever there are restrictions, this [Jatt: a member of the land-owning agricultural community known for pride and lifestyle] turns rebel
ਪਹਿਲਾਂ ਗੱਲਬਾਤ ਰਾਹੀਂ ਮਸਲੇ ਨਿਬੇੜਦੇ
pahilAM gallabAta rAhIM masale nibe.Dade
First, we try to settle matters through dialogue
ਜੇ ਤਾਂ ਵੀ ਰੌਲਾ ਮੁੱਕਦਾ ਨਹੀਂ ਫਿਰ ਤਾਂ ਗੰਡਾਸੀ ਚੱਲੇ
je tAM vI raulA mukkadA nahIM phira tAM gaMDAsI challe
But if the dispute still persists, then the [Gandasa: a traditional Punjabi long-handled poleax/battle-axe] swings
ਬੰਦੇ ਤਾਂ ਡਾਇਰੈਕਟ ਆਏ ਰੂਮਰ ਨਹੀਂ ਫੈਕਟ ਆ
baMde tAM DAiraikaTa Ae rUmara nahIM phaikaTa A
Our men are straightforward, these aren't rumors but cold facts
ਜੋ ਠੇਠ ਬੋਲੀ ਯਾਰਾਂ ਦੀ ਉਹ ਮਾਝਾ ਡਾਇਲੈਕਟ ਆ
jo TheTha bolI yArAM dI uha mAjhA DAilaikaTa A
The raw tongue [Yaar: close friends/brothers; carries significant cultural weight regarding loyalty] speak is the [Majha: a central region of Punjab known for its distinct, bold dialect] dialect
ਕੰਮ-ਕਾਰ ਕੀਤੇ ਜਿਹੜੇ ਕੀਤੇ ਪਰਫੈਕਟ ਆ
kaMma-kAra kIte jiha.De kIte paraphaikaTa A
Whatever work we've done, we’ve done it to perfection
ਹੋ ਦਮ ਹੈਗਾ ਤਾਂ ਹੀ ਆਪਾਂ ਥਾਂ-ਥਾਂ ਪੜਥੂ ਜਿਹੇ ਪਾਏ ਆ
ho dama haigA tAM hI ApAM thAM-thAM pa.DathU jihe pAe A
It’s because of our grit that we’ve stirred up storms everywhere
ਜਿਉਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
jiuMde ja਼iMdagI nUM asIM isa hisAba nAla
We live our lives in such a grand manner
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ਤੇ ਆਏ ਆ
ki lokAM nUM vI patA lagge jaTTa dunIA te Ae A
That the whole world knows this [Jatt: a member of the land-owning agricultural community] has arrived on this earth

ਖਰਚੇ ਨਾ ਸੋਚ ਕੇ ਤੇ ਚਰਚੇ ਨੇ ਠੋਕ ਕੇ
kharache nA socha ke te charache ne Thoka ke
Our spending is reckless and our fame is resounding
ਜਿੱਥੇ ਅਸੀਂ ਜਾਈਏ ਆਉਂਦੇ ਪਿੱਛੇ-ਪਿੱਛੇ ਲੋਕੀ
jitthe asIM jAIe AuMde pichChe-pichChe lokI
Wherever we go, the crowds follow in our wake
ਅਸੀਂ ਰੀਸਾਂ ਨਹੀਂ ਲਾਉਂਦੇ ਲਾਈਏ ਗੱਡੀਆਂ ਦੀਆਂ ਰੇਸਾਂ
asIM rIsAM nahIM lAuMde lAIe gaDDIAM dIAM resAM
We don't imitate others, we only race our cars
ਦੱਸ ਮਿੱਤਰਾਂ ਨੂੰ ਕਿਹੜੇ ਇੱਥੇ ਟੋਕਦੇ
dassa mittarAM nUM kiha.De itthe Tokade
Tell [Mitran: yours truly/this friend], who here dares to stop us?
ਮੁੰਡੇ ਅੰਬਰਸਰ ਦੇ ਕਿਸੇ ਤੋਂ ਨਾ ਡਰਦੇ
muMDe aMbarasara de kise toM nA Darade
These boys from Amritsar fear no one
ਜੇ ਬਹੁਤਾ ਸਿਰ ਚੜ੍ਹੇ ਕੋਈ ਕੰਨ ਥੱਲੇ ਧਰਦੇ
je bahutA sira cha.Dhe koI kaMna thalle dharade
If someone gets too arrogant, we put them in their place with a slap
ਤਕੜੇ ਨੂੰ ਡੱਕਦੇ ਤੇ ਮਾੜਿਆਂ ਨਾਲ ਖੜ੍ਹਦੇ
taka.De nUM Dakkade te mA.DiAM nAla kha.Dhade
We block the path of the powerful and stand firm with the weak
ਨਿਆਣੇ ਤੇ ਸਿਆਣੇ ਇੱਥੇ ਸਾਰੇ ਹੀ ਪੜ੍ਹਨੇ ਪਾਏ ਆ
niANe te siANe itthe sAre hI pa.Dhane pAe A
From children to the elders, we've taught everyone a lesson
ਜਿਉਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
jiuMde ja਼iMdagI nUM asIM isa hisAba nAla
We live our lives in such a grand manner
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ਤੇ ਆਏ ਆ
ki lokAM nUM vI patA lagge jaTTa dunIA te Ae A
That the whole world knows this [Jatt: a member of the land-owning agricultural community] has arrived on this earth
ਜਿਉਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
jiuMde ja਼iMdagI nUM asIM isa hisAba nAla
We live our lives in such a grand manner
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ਤੇ ਆਏ ਆ
ki lokAM nUM vI patA lagge jaTTa dunIA te Ae A
That the whole world knows this [Jatt: a member of the land-owning agricultural community] has arrived on this earth
ਜਿਉਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
jiuMde ja਼iMdagI nUM asIM isa hisAba nAla
We live our lives in such a grand manner
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ਤੇ ਆਏ ਆ
ki lokAM nUM vI patA lagge jaTTa dunIA te Ae A
That the whole world knows this [Jatt: a member of the land-owning agricultural community] has arrived on this earth
ਜਿਉਂਦੇ ਜ਼ਿੰਦਗੀ ਨੂੰ ਅਸੀਂ ਇਸ ਹਿਸਾਬ ਨਾਲ
jiuMde ja਼iMdagI nUM asIM isa hisAba nAla
We live our lives in such a grand manner
ਕਿ ਲੋਕਾਂ ਨੂੰ ਵੀ ਪਤਾ ਲੱਗੇ ਜੱਟ ਦੁਨੀਆ ਤੇ ਆਏ ਆ
ki lokAM nUM vI patA lagge jaTTa dunIA te Ae A
That the whole world knows this [Jatt: a member of the land-owning agricultural community] has arrived on this earth
ਫ਼ਲਸਫ਼ਾ ਜ਼ਿੰਦਗੀ ਦਾ ਆਪ ਹੀ ਬਣਾਇਆ
pha਼lasapha਼A ja਼iMdagI dA Apa hI baNAiA
We’ve carved out our own philosophy of life
ਕਦੇ ਕਿਸੇ ਦੇ ਹਿਸਾਬ ਨਾਲ ਨਹੀਂ ਆਪਾਂ ਚੱਲਦੇ
kade kise de hisAba nAla nahIM ApAM challade
We never walk according to anyone else's rules
ਦੱਸ ਉਹਦੇ 'ਚ ਸਵਾਦ ਕੀ ਜੇ ਗਾਹ ਨਹੀਂ ਪਾਇਆ
dassa uhade 'cha savAda kI je gAha nahIM pAiA
What’s the fun in living if you haven't caused a frenzy?
ਆਈ-ਆਈ ਉੱਤੇ ਫਿਰ ਕਿੱਥੇ ਟਾਲਦੇ
AI-AI utte phira kitthe TAlade
Once we are determined, we never back down
ਦੂਰ ਰੱਖਾਂ ਬੰਦੇ ਫ਼ੇਕ ਜਿਹੇ ਜੋ ਕਹੇ-ਕਹੇ ਫ਼ੇਸ ਤੇ
dUra rakkhAM baMde pha਼eka jihe jo kahe-kahe pha਼esa te
I keep fake people at a distance who are only sweet to my face
ਖੱਪ ਜਦੋਂ ਪਾਉਣੀ ਹੋਵੇ ਨਾ ਅਸਾਂ ਪਾਸਾ ਵੇਖਦੇ
khappa jadoM pAuNI hove nA asAM pAsA vekhade
When it’s time to cause a ruckus, we don't look at the consequences
ਦੁਨੀਆ ਤੇ ਛਾਏ ਜੋ ਪੰਜਾਬ ਵਿੱਚ ਮੇਡ ਨੇ
dunIA te ChAe jo paMjAba vichcha meDa ne
Those dominating the world today are "Made in Punjab"
ਵੱਜਦੇ ਤਾਂ ਬਥੇਰੇ ਪਰ ਦਿਲ ਕਦੇ ਨਹੀਂ ਦਿਖਾਏ ਆ
vajjade tAM bathere para dila kade nahIM dikhAe A
Many make a lot of noise, but they’ve never shown true heart