Queen

by Armaan Gillft Arnaaz Gill

ਵੇਖ ਤੇਰੇ ਯਾਰ ਅੱਗੇ ਅੱਖ ਨੀਓਂ ਚੁੱਕਦੇ
vekha tere yAra agge akkha nIoM chukkade
See, your rivals don't dare to raise their eyes before your friend (me),
ਚੁੱਕਦੇ ਜੋ ਅੱਤ ਬਹੁਤੀ ਸਾਡੇ ਅੱਗੇ ਚੁੱਕਦੇ
chukkade jo atta bahutI sADe agge chukkade
Those who act too arrogant, humble themselves before me.
ਬਦਾਮੀ ਤੇਰੀ ਅੱਖ ਲੈਂਦੀ ਜਾਲ 'ਚ ਫਸਾ ਨੀ
badAmI terI akkha laiMdI jAla 'cha phasA nI
Your almond-shaped eyes ensnare people in their net, oh.
ਸਾਡੀ ਇੱਕ ਲੁੱਕ ਨਾਲ ਭੱਜ ਭੱਜ ਲੁੱਕਦੇ
sADI ikka lukka nAla bhajja bhajja lukkade
With just one glance from me, they run and hide.
ਨੀ ਮੈਂ ਸਾਂਭ ਲਊਂਗਾ ਜੱਗ ਇਹਦੇ ਨਾਲ ਹੀ ਕਿਹੜੇ ਕੰਮ ਨੂੰ
nI maiM sAMbha laUMgA jagga ihade nAla hI kiha.De kaMma nUM
Oh, I can conquer the world with this (might), but what's the use?
ਜੇ ਮੁੱਕਰਨਾ ਲਾ ਕੇ ਲਾਉਣੀ ਯਾਰੀ ਕਿਹੜੇ ਕੰਮ ਨੂੰ
je mukkaranA lA ke lAuNI yArI kiha.De kaMma nUM
If you form a bond only to back out, what's the use of that friendship?
ਜੋ ਤੇਰੇ ਵੱਲ ਤੱਕੂ ਉਹਨੇ ਲਾਉਣੇ ਹੱਥ ਕੰਨ ਨੂੰ
jo tere valla takkU uhane lAuNe hattha kaMna nUM
Whoever looks at you will have to put their hands to their ears (in apology).
ਤੂੰ ਬਾਦਸ਼ਾਹ ਦੇ ਨਾਲ ਫਿਰੇਂ ਪਵੇਂਗੀ ਨੀ ਜੱਟੀ
tUM bAdasa਼Aha de nAla phireM paveMgI nI jaTTI
If you walk with a king, you'll face difficulties, oh Jatti.
ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
je jaTTa nAla raveMgI tAM khusa਼ raveMgI
If you stay with a Jatt, you will be happy.
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
rANIAM de vAMgU jIvIM ja਼iMdagI
Live your life like a queen.
ਨੀ ਜੱਟੀ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
nI jaTTI je jaTTa nAla raveMgI tAM khusa਼ raveMgI
Oh Jatti, if you stay with a Jatt, you will be happy.

ਉਹ ਫਿਰਦੇ ਜੋ ਤੇਰੇ ਪਿੱਛੇ ਦੇਣੇ ਮੈਂ ਭਜਾ ਨੀ
uha phirade jo tere pichChe deNe maiM bhajA nI
Oh, those who follow you, I will make them run away.
ਖੜ੍ਹਾ ਤੇਰੇ ਅੱਗੇ ਨਾ ਤੂੰ ਕਰੀਂ ਪਰਵਾਹ ਨੀ
kha.DhA tere agge nA tUM karIM paravAha nI
I stand before you, so don't you worry, dear.
ਸੌਫਟ ਸਪੌਟ ਬੱਸ ਤੇਰੇ ਲਈ ਰੱਖਿਐ ਨੀ
sauphaTa sapauTa bassa tere laI rakkhiai nI
I have kept a soft spot only for you, dear.
ਆਇਆ ਜਿਹੜਾ ਸਾਡੇ ਵਿੱਚ ਦੇਣਾ ਮੈਂ ਮਿਟਾ ਨੀ
AiA jiha.DA sADe vichcha deNA maiM miTA nI
Whoever comes between us, I will erase them.
ਜੇ ਤੂੰ ਹੁਸਨਾਂ ਦੀ ਰਾਣੀ ਮੈਂ ਵੀ ਮਾਝੇ ਦਾ ਏਂ ਜੱਟ ਨੀ
je tUM husanAM dI rANI maiM vI mAjhe dA eM jaTTa nI
If you are the queen of beauty, I am also a Jatt from Majha, dear.
ਨੀ ਤੇਰੇ ਨਾਲ ਯਾਰੀ ਪਾਉਣੀ ਇਹ ਹੀ ਸਾਡੀ ਰੱਟ ਨੀ
nI tere nAla yArI pAuNI iha hI sADI raTTa nI
Oh, forming a bond with you, this is our constant desire, dear.
ਹੋ ਅੱਜ ਜੇ ਪੈ ਗਈ ਤੈਨੂੰ ਨੱਥ ਨੀ
ho ajja je pai gaI tainUM nattha nI
Oh, if today a nose ring is put on you (symbolizing commitment),
ਨਾਮ ਗਿੱਲ ਦਾ ਤੂੰ ਬਾਰ ਬਾਰ ਲਵੇਂਗੀ ਨੀ ਜੱਟੀ
nAma gilla dA tUM bAra bAra laveMgI nI jaTTI
You will take Gill's name again and again, oh Jatti.
ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
je jaTTa nAla raveMgI tAM khusa਼ raveMgI
If you stay with a Jatt, you will be happy.
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
rANIAM de vAMgU jIvIM ja਼iMdagI
Live your life like a queen.
ਨੀ ਜੱਟੀ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
nI jaTTI je jaTTa nAla raveMgI tAM khusa਼ raveMgI
Oh Jatti, if you stay with a Jatt, you will be happy.
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
rANIAM de vAMgU jIvIM ja਼iMdagI
Live your life like a queen.
ਨੀ ਜੱਟੀ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
nI jaTTI je jaTTa nAla raveMgI tAM khusa਼ raveMgI
Oh Jatti, if you stay with a Jatt, you will be happy.
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
rANIAM de vAMgU jIvIM ja਼iMdagI
Live your life like a queen.
ਨਾ ਤੈਨੂੰ ਕਰਨੀ ਨੀਂ ਕਦੇ ਫ਼ਿਕਰ
nA tainUM karanI nIM kade pha਼ikara
You will never have to worry, dear.
ਨੀ ਕੁੜੇ, ਸੰਗੀ ਨਾ ਜੋ ਚਾਹੀਦਾ ਆ ਮੰਗ ਲਈ
nI ku.De, saMgI nA jo chAhIdA A maMga laI
Oh girl, don't be shy, ask for whatever you want.
ਝੱਲ ਲਊਂਗਾ ਮੈਂ ਨਖ਼ਰੇ ਵੀ ਤੇਰੇ ਮੁਟਿਆਰੇ
jhalla laUMgA maiM nakha਼re vI tere muTiAre
I will tolerate even your tantrums, oh young woman.
ਕਿਸੇ ਪਾਸਿਓਂ ਵੀ ਹੱਥ ਸਾਡਾ ਤੰਗ ਨੀ
kise pAsioM vI hattha sADA taMga nI
Our hand is never short from any side (we are never lacking).
ਕਿਹੜਾ ਦੁਨੀਆ ਤੇ ਜਿਹੜਾ ਤੇਰੇ ਯਾਰ ਅੱਗੇ ਖੰਘ ਜੂ ਨੀ
kiha.DA dunIA te jiha.DA tere yAra agge khaMgha jU nI
Who in this world will dare to challenge your friend (me), dear?
ਤੈਨੂੰ ਕੁਝ ਕਹਿ ਕੇ ਦੱਸ ਸੁੱਕਾ ਕਿਹੜਾ ਲੰਘ ਜੂ
tainUM kujha kahi ke dassa sukkA kiha.DA laMgha jU
Tell me, who can say anything to you and get away unpunished?
ਹੱਥ ਫੜ ਲਿਆ ਗੱਭਰੂ ਦਾ ਇੱਕ ਵਾਰ ਤੂੰ
hattha pha.Da liA gabbharU dA ikka vAra tUM
If you once hold the hand of this young man [Gabbroo],
ਦੂਰ ਜਾਵੀਂ ਨਾ, ਜਾਵੀਂ ਨਾ ਫਿਰ ਕਹੇਂਗੀ ਨੀ ਜੱਟੀ
dUra jAvIM nA, jAvIM nA phira kaheMgI nI jaTTI
Don't go away, don't go away, then you will say, oh Jatti...
ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
je jaTTa nAla raveMgI tAM khusa਼ raveMgI
If you stay with a Jatt, you will be happy.
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
rANIAM de vAMgU jIvIM ja਼iMdagI
Live your life like a queen.
ਨੀ ਜੱਟੀ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
nI jaTTI je jaTTa nAla raveMgI tAM khusa਼ raveMgI
Oh Jatti, if you stay with a Jatt, you will be happy.
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
rANIAM de vAMgU jIvIM ja਼iMdagI
Live your life like a queen.
ਨੀ ਜੱਟੀ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
nI jaTTI je jaTTa nAla raveMgI tAM khusa਼ raveMgI
Oh Jatti, if you stay with a Jatt, you will be happy.
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
rANIAM de vAMgU jIvIM ja਼iMdagI
Live your life like a queen.
ਨੀ ਜੱਟੀ ਜੇ ਜੱਟ ਨਾਲ ਰਵੇਂਗੀ ਤਾਂ ਖੁਸ਼ ਰਵੇਂਗੀ
nI jaTTI je jaTTa nAla raveMgI tAM khusa਼ raveMgI
Oh Jatti, if you stay with a Jatt, you will be happy.
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
rANIAM de vAMgU jIvIM ja਼iMdagI
Live your life like a queen.
ਨੀ ਜੱਟੀ
nI jaTTI
Oh Jatti,

Share

More by Armaan Gill

View all songs →