WHY?

by Armaan Gillft Arnaaz Gill

ਨੀ ਦੱਸ ਕਿਉਂ ਇੰਨਾ ਨੇੜੇ ਆਈ ਤੂੰ ਜੇ ਹੋਣਾ ਸੀਗਾ ਦੂਰ
nI dassa kiuM iMnA ne.De AI tUM je hoNA sIgA dUra
[Ni/Nee: a gender-specific vocative used to address a woman directly], tell me why you came so close if you were meant to stay far?
ਵਾਅਦੇ ਪੂਰੇ ਕੀਤੇ ਨਹੀਂ ਉਹ ਹੋ ਗਏ ਸਾਰੇ ਚੂਰ
vAade pUre kIte nahIM uha ho gae sAre chUra
The promises you never fulfilled, they have all crumbled to dust.
ਦੇ ਕੇ ਸਾਨੂੰ ਦਗਾ ਕਹੇਂ ਤੂੰ ਹੈਂ ਬੇਕਸੂਰ
de ke sAnUM dagA kaheM tUM haiM bekasUra
After betraying me, you claim that you are innocent.
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜ ਗਈ
ApaNA baNA ke paira tUM hI pichChe mo.Da gaI
After making me your own, you were the one who turned your back.
ਤੇਰਾ ਮੇਰਾ ਇਕੱਠਿਆਂ ਦਾ ਇੰਨਾ ਹੀ ਸਫ਼ਰ ਸੀ
terA merA ikaTThiAM dA iMnA hI sapha਼ra sI
This was the only distance our journey together was meant to cover.
ਤੇਰਿਆਂ ਇਰਾਦਿਆਂ ਤੋਂ ਮੈਂ ਤਾਂ ਬੇਖ਼ਬਰ ਸੀ
teriAM irAdiAM toM maiM tAM bekha਼bara sI
I was completely unaware of your true intentions.
ਪਿਆਰ ਸਾਡੇ ਨੂੰ ਵੀ ਲੱਗੀ ਕਿਸੇ ਦੀ ਨਜ਼ਰ ਸੀ
piAra sADe nUM vI laggI kise dI naja਼ra sI
It seems some [Evil Eye] cast its shadow upon our love.
ਉਹ ਅੜੀਏ ਨੀ ਮੰਨੇ ਸਾਰੇ ਮੈਂ ਤੇਰੇ ਨਾ ਕਹਿਣੇ ਕੋਈ ਟਾਲੇ
uha a.DIe nI maMne sAre maiM tere nA kahiNe koI TAle
Oh [Arriye: a term for a stubborn or beloved woman], I obeyed everything you said and never ignored your wishes.
ਨਾ ਪੂਰੇ ਹੋਏ ਸੁਪਨੇ ਜੋ ਰੀਝਾਂ ਨਾਲ ਪਾਲੇ
nA pUre hoe supane jo rIjhAM nAla pAle
The dreams I nurtured with such longing never came true.
ਮੈਂ ਦਿਲ ਨੂੰ ਵੀ ਕੀਤਾ ਸੀ ਤੇਰੇ ਹਵਾਲੇ
maiM dila nUM vI kItA sI tere havAle
I had even entrusted my very heart to you.
ਕਿਉਂ ਨਾ ਛੱਡਿਆ ਤੂੰ ਆਪਣਾ ਗ਼ਰੂਰ
kiuM nA ChaDDiA tUM ApaNA ga਼rUra
Why didn't you let go of your vanity?
ਨੀ ਦੱਸ ਕਿਉਂ ਇੰਨਾ ਨੇੜੇ ਆਈ ਤੂੰ ਜੇ ਹੋਣਾ ਸੀਗਾ ਦੂਰ
nI dassa kiuM iMnA ne.De AI tUM je hoNA sIgA dUra
[Ni/Nee: a gender-specific vocative used to address a woman directly], tell me why you came so close if you were meant to stay far?
ਵਾਅਦੇ ਪੂਰੇ ਕੀਤੇ ਨਹੀਂ ਉਹ ਹੋ ਗਏ ਸਾਰੇ ਚੂਰ
vAade pUre kIte nahIM uha ho gae sAre chUra
The promises you never fulfilled, they have all crumbled to dust.
ਦੇ ਕੇ ਸਾਨੂੰ ਦਗਾ ਕਹੇਂ ਤੂੰ ਹੈਂ ਬੇਕਸੂਰ
de ke sAnUM dagA kaheM tUM haiM bekasUra
After betraying me, you claim that you are innocent.
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜ ਗਈ
ApaNA baNA ke paira tUM hI pichChe mo.Da gaI
After making me your own, you were the one who turned your back.
ਨੀ ਦੱਸ ਕਿਉਂ ਇੰਨਾ ਨੇੜੇ ਆਈ ਤੂੰ ਜੇ ਹੋਣਾ ਸੀਗਾ ਦੂਰ
nI dassa kiuM iMnA ne.De AI tUM je hoNA sIgA dUra
[Ni/Nee: a gender-specific vocative used to address a woman directly], tell me why you came so close if you were meant to stay far?
ਵਾਅਦੇ ਪੂਰੇ ਕੀਤੇ ਨਹੀਂ ਉਹ ਹੋ ਗਏ ਸਾਰੇ ਚੂਰ
vAade pUre kIte nahIM uha ho gae sAre chUra
The promises you never fulfilled, they have all crumbled to dust.
ਦੇ ਕੇ ਸਾਨੂੰ ਦਗਾ ਕਹੇਂ ਤੂੰ ਹੈਂ ਬੇਕਸੂਰ
de ke sAnUM dagA kaheM tUM haiM bekasUra
After betraying me, you claim that you are innocent.
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜ ਗਈ
ApaNA baNA ke paira tUM hI pichChe mo.Da gaI
After making me your own, you were the one who turned your back.
ਬਿਨਾਂ ਕਦਰ ਤੋਂ ਪਿਆਰ ਮੁਰਝਾ ਜਾਵੇ
binAM kadara toM piAra murajhA jAve
Without appreciation, love eventually withers away.
ਮੁਰਝਾਉਣ ਜਿਵੇਂ ਪਾਣੀ ਬਿਨਾਂ ਫੁੱਲ ਨੀ
murajhAuNa jiveM pANI binAM phulla nI
Just as a flower withers without any water.
ਮੁੱਕ ਗਿਆ ਸਭ ਸਾਡੇ ਦੋਵਾਂ 'ਚ
mukka giA sabha sADe dovAM 'cha
Everything between the two of us has come to an end.
ਤੈਨੂੰ ਆਇਆ ਪਿਆਰ ਦਾ ਨਾ ਮੁੱਲ ਨੀ
tainUM AiA piAra dA nA mulla nI
You never realized the true value of this love.
ਲੱਗੇ ਸੁਪਨਾ ਜਿਉਂ ਅਸੀਂ ਵਕਤ ਗੁਜ਼ਾਰਿਆ
lagge supanA jiuM asIM vakata guja਼AriA
The time we spent together now feels like a fleeting dream.
ਦਿਲ ਦੀ ਸੀ ਲੱਗੀ ਬਾਜ਼ੀ ਤੇਰੇ ਨਾਲੋਂ ਹਾਰਿਆ
dila dI sI laggI bAja਼I tere nAloM hAriA
It was a gamble of the heart, and I lost it to you.
ਲੰਘ ਗਿਆ ਸਮਾਂ ਨਾਲੇ ਲੰਘ ਗਈ ਬਹਾਰ ਆ
laMgha giA samAM nAle laMgha gaI bahAra A
The era has passed, and so has the season of spring.
ਉਹ ਅੜੀਏ ਨੀ ਯਾਦਾਂ ਦਾ ਕੀ ਆ ਨੀ ਮੈਂ ਉਹਨਾਂ ਨੂੰ ਤਾਂ ਭੁੱਲ ਜੂੰ
uha a.DIe nI yAdAM dA kI A nI maiM uhanAM nUM tAM bhulla jUM
Oh [Arriye: a term for a stubborn or beloved woman], what of these memories? I shall eventually forget them.
ਦਿਲ ਦਾ ਕੀ ਆ ਕਿਸੇ ਹੋਰ ਨਾਲ ਖੋਲ੍ਹ ਜੂੰ
dila dA kI A kise hora nAla kholha jUM
And what of this heart? I will open it up to someone else.
ਸਮਝ ਨਾ ਆਵੇ ਮੈਨੂੰ ਗੱਲ ਇਹ ਸਤਾਵੇ ਨੀ
samajha nA Ave mainUM galla iha satAve nI
I just don't understand, and this one thought torments me:
ਤੂੰ ਹੱਥ ਕੁੜੇ ਗ਼ੈਰ ਦਾ ਕਿਉਂ ਕੀਤਾ ਮਨਜ਼ੂਰ
tUM hattha ku.De ga਼aira dA kiuM kItA manaja਼Ura
[Kudi: girl/maiden], why did you accept the hand of a stranger?
ਨੀ ਦੱਸ ਕਿਉਂ ਇੰਨਾ ਨੇੜੇ ਆਈ ਤੂੰ ਜੇ ਹੋਣਾ ਸੀਗਾ ਦੂਰ
nI dassa kiuM iMnA ne.De AI tUM je hoNA sIgA dUra
[Ni/Nee: a gender-specific vocative used to address a woman directly], tell me why you came so close if you were meant to stay far?
ਵਾਅਦੇ ਪੂਰੇ ਕੀਤੇ ਨਹੀਂ ਉਹ ਹੋ ਗਏ ਸਾਰੇ ਚੂਰ
vAade pUre kIte nahIM uha ho gae sAre chUra
The promises you never fulfilled, they have all crumbled to dust.
ਦੇ ਕੇ ਸਾਨੂੰ ਦਗਾ ਕਹੇਂ ਤੂੰ ਹੈਂ ਬੇਕਸੂਰ
de ke sAnUM dagA kaheM tUM haiM bekasUra
After betraying me, you claim that you are innocent.
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜ ਗਈ
ApaNA baNA ke paira tUM hI pichChe mo.Da gaI
After making me your own, you were the one who turned your back.
ਨੀ ਦੱਸ ਕਿਉਂ ਇੰਨਾ ਨੇੜੇ ਆਈ ਤੂੰ ਜੇ ਹੋਣਾ ਸੀਗਾ ਦੂਰ
nI dassa kiuM iMnA ne.De AI tUM je hoNA sIgA dUra
[Ni/Nee: a gender-specific vocative used to address a woman directly], tell me why you came so close if you were meant to stay far?
ਵਾਅਦੇ ਪੂਰੇ ਕੀਤੇ ਨਹੀਂ ਉਹ ਹੋ ਗਏ ਸਾਰੇ ਚੂਰ
vAade pUre kIte nahIM uha ho gae sAre chUra
The promises you never fulfilled, they have all crumbled to dust.
ਦੇ ਕੇ ਸਾਨੂੰ ਦਗਾ ਕਹੇਂ ਤੂੰ ਹੈਂ ਬੇਕਸੂਰ
de ke sAnUM dagA kaheM tUM haiM bekasUra
After betraying me, you claim that you are innocent.
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜ ਗਈ
ApaNA baNA ke paira tUM hI pichChe mo.Da gaI
After making me your own, you were the one who turned your back.
ਜਿਸ ਦਿਲ ਵਿੱਚ ਤੂੰ ਵਸਦੀ ਉਹਨੂੰ ਹੀ ਜ਼ਖ਼ਮ ਤੂੰ ਲਾਇਆ
jisa dila vichcha tUM vasadI uhanUM hI ja਼kha਼ma tUM lAiA
You wounded the very heart in which you used to reside.
ਪਿਆਰ ਦਾ ਮੁੱਲ ਤੂੰ ਇੱਦਾਂ ਮੋੜਿਆ
piAra dA mulla tUM iddAM mo.DiA
This is how you repaid the price of my love.
ਕਿ ਤੈਨੂੰ ਤਰਸ ਨਾ ਆਇਆ
ki tainUM tarasa nA AiA
That you didn't feel even a shred of pity.
ਬੀਤੇ ਜੋ ਪਲ ਸਾਰੇ ਤੇਰੇ ਲਈ ਫਜ਼ੂਲ ਸੀ
bIte jo pala sAre tere laI phaja਼Ula sI
Every moment we spent together was worthless to you.
ਲਾਉਂਦੀ ਰਹੀ ਲਾਰੇ ਤੇਰਾ ਇਹੀ ਦਸਤੂਰ ਸੀ
lAuMdI rahI lAre terA ihI dasatUra sI
You kept making false excuses; that was always your way.
ਤੇਰੇ ਲਈ ਖੇਡ ਸਾਡੀ ਦੁਨੀਆ ਹੀ ਤੂੰ ਸੀ
tere laI kheDa sADI dunIA hI tUM sI
To you it was a game, but you were my entire world.
ਇੱਕ ਦਿਨ ਪਛਤਾਏਂਗੀ ਜ਼ਰੂਰ
ikka dina paChatAeMgI ja਼rUra
One day, you will surely regret this.
ਨੀ ਦੱਸ ਕਿਉਂ ਇੰਨਾ ਨੇੜੇ ਆਈ ਤੂੰ ਜੇ ਹੋਣਾ ਸੀਗਾ ਦੂਰ
nI dassa kiuM iMnA ne.De AI tUM je hoNA sIgA dUra
[Ni/Nee: a gender-specific vocative used to address a woman directly], tell me why you came so close if you were meant to stay far?
ਵਾਅਦੇ ਪੂਰੇ ਕੀਤੇ ਨਹੀਂ ਉਹ ਹੋ ਗਏ ਸਾਰੇ ਚੂਰ
vAade pUre kIte nahIM uha ho gae sAre chUra
The promises you never fulfilled, they have all crumbled to dust.
ਦੇ ਕੇ ਸਾਨੂੰ ਦਗਾ ਕਹੇਂ ਤੂੰ ਹੈਂ ਬੇਕਸੂਰ
de ke sAnUM dagA kaheM tUM haiM bekasUra
After betraying me, you claim that you are innocent.
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜ ਗਈ
ApaNA baNA ke paira tUM hI pichChe mo.Da gaI
After making me your own, you were the one who turned your back.
ਨੀ ਦੱਸ ਕਿਉਂ ਇੰਨਾ ਨੇੜੇ ਆਈ ਤੂੰ ਜੇ ਹੋਣਾ ਸੀਗਾ ਦੂਰ
nI dassa kiuM iMnA ne.De AI tUM je hoNA sIgA dUra
[Ni/Nee: a gender-specific vocative used to address a woman directly], tell me why you came so close if you were meant to stay far?
ਵਾਅਦੇ ਪੂਰੇ ਕੀਤੇ ਨਹੀਂ ਉਹ ਹੋ ਗਏ ਸਾਰੇ ਚੂਰ
vAade pUre kIte nahIM uha ho gae sAre chUra
The promises you never fulfilled, they have all crumbled to dust.
ਦੇ ਕੇ ਸਾਨੂੰ ਦਗਾ ਕਹੇਂ ਤੂੰ ਹੈਂ ਬੇਕਸੂਰ
de ke sAnUM dagA kaheM tUM haiM bekasUra
After betraying me, you claim that you are innocent.
ਆਪਣਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੋੜ ਗਈ
ApaNA baNA ke paira tUM hI pichChe mo.Da gaI
After making me your own, you were the one who turned your back.

Share

More by Armaan Gill

View all songs →