CULLINAN
by Arnaaz Gillft Armaan Gill
ਜਿਹੜੇ ਪਲ ਅੱਖਾਂ ਮੀਚ ਕੇ ਮੈਂ ਬਹਿ ਜਾਂ
jiha.De pala akkhAM mIcha ke maiM bahi jAM
In those moments when I sit with my eyes tightly shut
ਹਾਲ ਲੱਗੇ ਵਾਜ਼ ਮਾਰ ਮੈਨੂੰ ਤੂੰ ਬੁਲਾਵੇ
hAla lagge vAja਼ mAra mainUM tUM bulAve
It feels as if you are calling out to me with a echoing voice
ਅੱਖਾਂ ਖੋਲ੍ਹ ਪਤਾ ਲੱਗੇ ਕਿ ਤੂੰ ਅਜੇ ਵੀ ਦੂਰ
akkhAM kholha patA lagge ki tUM aje vI dUra
But opening my eyes, I realize you are still so far away
ਲਾਗੇ ਚਾਗੇ ਕਿਤੇ ਦਿਸੇ ਪਰਛਾਵਾਂ
lAge chAge kite dise paraChAvAM
Somewhere nearby, I catch a glimpse of a shadowy silhouette
ਮੈਨੂੰ ਲੱਗੇ ਕਿ ਤੂੰ ਮੇਰੇ ਵੱਲ ਆਵੇਂ
mainUM lagge ki tUM mere valla AveM
I start to feel as though you are walking toward me
ਪਵੇ ਚਾਨਣ ਤੇ ਦਿੱਸਦੀ ਨਹੀਂ ਅੜੀਏ ਤੂੰ
pave chAnaNa te dissadI nahIM a.DIe tUM
The light shines through, but I cannot find you anywhere, [Adiye: a term of endearment for a woman, often used in moments of playful or painful longing]
ਮੰਨਤਾਂ ਤਾਂ ਮੰਗਦੇ ਰਹਿੰਦੇ ਆਂ
maMnatAM tAM maMgade rahiMde AM
I continue to offer up silent prayers
ਅਸੀਂ ਸਦਾ ਹੀ ਤੇਰੀਆਂ ਖ਼ੈਰਾਂ ਲਈ
asIM sadA hI terIAM kha਼airAM laI
Always wishing for nothing but your well-being and safety
ਕਿਤੇ ਕੱਢ ਕੇ ਵਿਹਲ ਸੁਣਾ ਜਾ ਹਾਲ ਤੂੰ
kite kaDDha ke vihala suNA jA hAla tUM
Find a moment of leisure somewhere and tell me how you are
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message carried upon the winds, [Ni/Nee: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫਿਰ ਛੇੜ ਦੇ
tUM purANIAM yAdAM nUM phira Che.Da de
Stir up the embers of our old memories once again
ਵਿਚ ਦੱਸੀਂ ਕਿੱਦਾਂ ਮੇਰੇ ਬਾਝੋਂ ਬੀਤਿਆ ਸਮਾਂ
vicha dassIM kiddAM mere bAjhoM bItiA samAM
Tell me how the time has passed you by without me
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਘੇਰਦੇ
kha਼iAla mere tainUM kiMne ku gherade
To what extent do the thoughts of me surround your soul?

ਕਿਉਂ ਮੈਂ ਹਰ ਵੇਲੇ ਖੋਇਆ ਖੋਇਆ ਰਹਿੰਦਾ
kiuM maiM hara vele khoiA khoiA rahiMdA
Why do I remain lost and wandering at every moment?
ਸਾਰੇ ਪਾਸੇ ਕਿਉਂ ਹਨੇਰਾ ਦਿਸ ਜਾਵੇ
sAre pAse kiuM hanerA disa jAve
Why does darkness seem to loom in every direction?
ਤਾਰੇ ਵੀ ਚਮਕਣਾ ਛੱਡ ਗਏ ਕਿਉਂ
tAre vI chamakaNA ChaDDa gae kiuM
Even the stars have ceased their shimmering, why is that?
ਰਾਤ ਵਿਚ ਚੰਨ ਬਣ ਕੇ ਜੇ ਆਵੇਂ
rAta vicha chaMna baNa ke je AveM
If only you would appear like the moon in the middle of the night
ਮੁੜ ਜ਼ਿੰਦਗੀ 'ਚ ਚਾਨਣ ਹੀ ਆਜੂ
mu.Da ja਼iMdagI 'cha chAnaNa hI AjU
Light would surely return to my life once more
ਅੰਬਰਾਂ ਵਿਚ ਪਾ ਦੇ ਜਾਨ ਤੂੰ
aMbarAM vicha pA de jAna tUM
Infuse some life back into these desolate skies
ਜੰਨਤ ਦੇ ਬੂਹੇ ਅੱਖਾਂ ਤੇਰੀਆਂ
jaMnata de bUhe akkhAM terIAM
Your eyes are the very gateways to paradise
ਲੱਭਦੀਆਂ ਨਾ ਭੌਰਾਂ ਵਾਂਗ ਕੇ
labbhadIAM nA bhaurAM vAMga ke
I search for them like a wandering [Bhaur: a large black bumblebee, used in poetry to represent a lover seeking the nectar of his beloved]
ਖ਼ੌਰੇ ਫਿਰ ਵੇਖਣ ਦਾ ਮੌਕਾ ਕਦ ਮਿਲੂ
kha਼aure phira vekhaNa dA maukA kada milU
Who knows when I will get the chance to see them again?
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message carried upon the winds, [Ni/Nee: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫਿਰ ਛੇੜ ਦੇ
tUM purANIAM yAdAM nUM phira Che.Da de
Stir up the embers of our old memories once again
ਵਿਚ ਦੱਸੀਂ ਕਿੱਦਾਂ ਮੇਰੇ ਬਾਝੋਂ ਬੀਤਿਆ ਸਮਾਂ
vicha dassIM kiddAM mere bAjhoM bItiA samAM
Tell me how the time has passed you by without me
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਘੇਰਦੇ
kha਼iAla mere tainUM kiMne ku gherade
To what extent do the thoughts of me surround your soul?
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message carried upon the winds, [Ni/Nee: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫਿਰ ਛੇੜ ਦੇ
tUM purANIAM yAdAM nUM phira Che.Da de
Stir up the embers of our old memories once again
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message carried upon the winds, [Ni/Nee: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫਿਰ ਛੇੜ ਦੇ
tUM purANIAM yAdAM nUM phira Che.Da de
Stir up the embers of our old memories once again
ਵਿਚ ਦੱਸੀਂ ਕਿੱਦਾਂ ਮੇਰੇ ਬਾਝੋਂ ਬੀਤਿਆ ਸਮਾਂ
vicha dassIM kiddAM mere bAjhoM bItiA samAM
Tell me how the time has passed you by without me
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਘੇਰਦੇ
kha਼iAla mere tainUM kiMne ku gherade
To what extent do the thoughts of me surround your soul?
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message carried upon the winds, [Ni/Nee: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫਿਰ ਛੇੜ ਦੇ
tUM purANIAM yAdAM nUM phira Che.Da de
Stir up the embers of our old memories once again
ਮੇਰੀ ਜੂਠੀ ਚੀਜ਼ ਨੂੰ ਜੋ ਮਿੱਠੀ ਕਹਿ ਕੇ ਖਾਂਦੀ ਸੀ
merI jUThI chIja਼ nUM jo miTThI kahi ke khAMdI sI
The one who ate my leftovers, calling them sweet
ਮੈਨੂੰ ਹੀ ਉਡੀਕਦੀ ਉਹ ਭੁੱਖੀ ਸੌਂ ਜਾਂਦੀ ਸੀ
mainUM hI uDIkadI uha bhukkhI sauM jAMdI sI
Who would sleep on an empty stomach just waiting for me
ਜਿਹੜੀ ਮੇਰੇ ਅੰਬਰਾਂ ਤੇ ਚੰਨ ਵਾਂਗ ਚੜ੍ਹੀ ਸੀ
jiha.DI mere aMbarAM te chaMna vAMga cha.DhI sI
The one who rose like the moon over the horizons of my sky
ਜ਼ਿੰਦਗੀ ਦੇ ਵਿਹੜੇ ਵਿਚ ਰੁੱਖ ਬਣ ਖੜ੍ਹੀ ਸੀ
ja਼iMdagI de viha.De vicha rukkha baNa kha.DhI sI
Who stood like a firm, sheltering tree in the courtyard of my life
ਕਿਵੇਂ ਹੋ ਗਏ ਨੇ ਹੁਣ ਹਾਣੀਏਂ
kiveM ho gae ne huNa hANIeM
How have we become like this now, my [Haaniye: soulmate of the same age/era]?
ਅਸੀਂ ਹਉਕਿਆਂ ਜਿਹੇ
asIM haukiAM jihe
Reduced to nothing but a series of heavy sighs
ਕਿੰਝ ਸੇਕੀਏ ਅੱਗ ਆਪਣੀ ਬਾਲ ਤੂੰ
kiMjha sekIe agga ApaNI bAla tUM
How can we warm ourselves? Come and light the fire of your presence