DASS KUDIYE
by Arnaaz Gillft Armaan Gill
ਜੀਹਦੇ ਪਲ ਅੱਖਾਂ ਮੀਚ ਕੇ ਮੈਂ ਬਹਿ ਜਾਂ
jIhade pala akkhAM mIcha ke maiM bahi jAM
The moment I sit down and close my eyes
ਲੱਗੇ ਵਾਜ਼ ਮਾਰ ਮੈਨੂੰ ਤੂੰ ਬੁਲਾਵੇਂ
lagge vAja਼ mAra mainUM tUM bulAveM
It feels as if you are calling out to me
ਅੱਖਾਂ ਖੋਲ੍ਹ ਪਤਾ ਲੱਗੇ ਕਿ ਤੂੰ ਅਜੇ ਵੀ ਦੂਰ
akkhAM kholha patA lagge ki tUM aje vI dUra
Upon opening them, I realize you are still far away
ਲਾਗੇ ਚਾਗੇ ਕਿਤੇ ਦਿੱਸੇ ਪਰਛਾਵਾਂ
lAge chAge kite disse paraChAvAM
I see a shadow flickering somewhere nearby
ਮੈਨੂੰ ਲੱਗੇ ਕਿ ਤੂੰ ਮੇਰੇ ਵੱਲ ਆਵੇਂ
mainUM lagge ki tUM mere valla AveM
It feels as though you are walking toward me
ਪਵੇ ਚਾਨਣ ਤੇ ਦਿੱਸਦੀ ਨੀ ਅੜੀਏ ਤੂੰ
pave chAnaNa te dissadI nI a.DIe tUM
The light shines through, but I cannot see you, [Arriye: a term used for a female friend or lover, often expressing a gentle stubbornness or endearment]
ਮੰਨਤਾਂ ਤਾਂ ਮੰਗਦੇ ਹੀ ਰਹਿਣੇ ਆਂ ਅਸੀਂ ਸਦਾ ਹੀ ਤੇਰੀਆਂ ਖ਼ੈਰਾਂ ਲਈ
maMnatAM tAM maMgade hI rahiNe AM asIM sadA hI terIAM kha਼airAM laI
I remain forever occupied in prayers, asking only for your well-being
ਕਿਤੇ ਕੱਢ ਕੇ ਵਿਹਲ ਸੁਣਾ ਜਾ ਹਾਲ ਤੂੰ
kite kaDDha ke vihala suNA jA hAla tUM
Find a moment of leisure somewhere and tell me how you are
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message through the passing winds [Ni: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
tUM purANIAM yAdAM nUM phera Che.Da de
Stir those old memories once again
ਵਿਚ ਦੱਸੀ ਕਿੱਦਾਂ ਮੇਰੇ ਬਾਝੋਂ ਬੀਤਿਆ ਸਮਾਂ
vicha dassI kiddAM mere bAjhoM bItiA samAM
Tell me in it how the time passed without me
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਨੇ ਘੇਰਦੇ
kha਼iAla mere tainUM kiMne ku ne gherade
To what extent do the thoughts of me still envelop you?

ਕਿਉਂ ਮੈਂ ਹਰ ਵੇਲੇ ਖੋਇਆ-ਖੋਇਆ ਰਹਿਣਾ
kiuM maiM hara vele khoiA-khoiA rahiNA
Why do I remain lost and distracted all the time?
ਸਾਰੇ ਪਾਸੇ ਕਿਉਂ ਹਨੇਰਾ ਦਿੱਸ ਜਾਵੇ
sAre pAse kiuM hanerA dissa jAve
Why does darkness seem to surround me on every side?
ਤਾਰੇ ਵੀ ਚਮਕਣਾ ਛੱਡ ਗਏ ਕਿਉਂ
tAre vI chamakaNA ChaDDa gae kiuM
Why have even the stars ceased their shimmering?
ਰਾਤ ਵਿਚ ਚੰਨ ਬਣ ਕੇ ਜੇ ਆ ਜਾਏਂ
rAta vicha chaMna baNa ke je A jAeM
If only you would appear like the moon in the night
ਮੁੜ ਜ਼ਿੰਦਗੀ 'ਚ ਚਾਨਣ ਹੀ ਆ ਜਾਊ
mu.Da ja਼iMdagI 'cha chAnaNa hI A jAU
Light would once again return to my life
ਅੰਬਰਾਂ ਵਿਚ ਪਾ ਦੇ ਜਾਨ ਤੂੰ
aMbarAM vicha pA de jAna tUM
Breathe life back into these skies
ਜੰਨਤ ਦੇ ਬੂਹੇ ਅੱਖਾਂ ਤੇਰੀਆਂ ਲੱਭਦੀਆਂ ਨਾ ਪਰਵਾਹ ਕੇ
jaMnata de bUhe akkhAM terIAM labbhadIAM nA paravAha ke
My eyes search for the gates of paradise, uncaring of the world
ਖ਼ੌਰੇ ਫੇਰ ਵੇਖਣ ਦਾ ਮੌਕਾ ਕਦ ਮਿਲੂ
kha਼aure phera vekhaNa dA maukA kada milU
Who knows when the chance to see you again will come?
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message through the passing winds [Ni: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
tUM purANIAM yAdAM nUM phera Che.Da de
Stir those old memories once again
ਵਿਚ ਦੱਸੀ ਕਿੱਦਾਂ ਮੇਰੇ ਬਾਝੋਂ ਬੀਤਿਆ ਸਮਾਂ
vicha dassI kiddAM mere bAjhoM bItiA samAM
Tell me in it how the time passed without me
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਨੇ ਘੇਰਦੇ
kha਼iAla mere tainUM kiMne ku ne gherade
To what extent do the thoughts of me still envelop you?
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message through the passing winds [Ni: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
tUM purANIAM yAdAM nUM phera Che.Da de
Stir those old memories once again
ਮੇਰੀ ਜੂਠੀ ਚੀਜ਼ ਨੂੰ ਜੋ ਮਿੱਠੀ ਕਹਿ ਕੇ ਖਾਂਦੀ ਸੀ
merI jUThI chIja਼ nUM jo miTThI kahi ke khAMdI sI
The one who ate my leftovers, calling them sweet
ਮੈਨੂੰ ਹੀ ਉਡੀਕਦੀ ਉਹ ਭੁੱਖੀ ਸੌਂ ਜਾਂਦੀ ਸੀ
mainUM hI uDIkadI uha bhukkhI sauM jAMdI sI
The one who would go to sleep hungry, just waiting for me
ਜਿਹੜੀ ਮੇਰੇ ਅੰਬਰਾਂ ਤੇ ਚੰਨ ਵਾਂਗ ਚੜ੍ਹੀ ਸੀ
jiha.DI mere aMbarAM te chaMna vAMga cha.DhI sI
The one who rose like the moon upon my skies
ਜ਼ਿੰਦਗੀ ਦੇ ਵਿਹੜੇ ਵਿਚ ਰੁੱਖ ਬਣ ਖੜ੍ਹੀ ਸੀ
ja਼iMdagI de viha.De vicha rukkha baNa kha.DhI sI
Who stood like a sheltering tree in the courtyard of my life
ਕਿਵੇਂ ਹੋ ਗਏ ਨੇ ਹੁਣ ਸਾਹ ਨੀ ਇਹ ਸੀ ਹਉਕਿਆਂ ਜਿਹੇ
kiveM ho gae ne huNa sAha nI iha sI haukiAM jihe
How have these breaths become like heavy sighs now?
ਕਿੰਝ ਸੇਕੀਏ ਅੱਗ ਆਪਣੀ ਬਾਲ ਤੂੰ
kiMjha sekIe agga ApaNI bAla tUM
Come and warm our lives by stoking the fire of our love
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message through the passing winds [Ni: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
tUM purANIAM yAdAM nUM phera Che.Da de
Stir those old memories once again
ਵਿਚ ਦੱਸੀ ਕਿੱਦਾਂ ਮੇਰੇ ਬਾਝੋਂ ਬੀਤਿਆ ਸਮਾਂ
vicha dassI kiddAM mere bAjhoM bItiA samAM
Tell me in it how the time passed without me
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਨੇ ਘੇਰਦੇ
kha਼iAla mere tainUM kiMne ku ne gherade
To what extent do the thoughts of me still envelop you?
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message through the passing winds [Ni: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
tUM purANIAM yAdAM nUM phera Che.Da de
Stir those old memories once again
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message through the passing winds [Ni: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
tUM purANIAM yAdAM nUM phera Che.Da de
Stir those old memories once again
ਵਿਚ ਦੱਸੀ ਕਿੱਦਾਂ ਮੇਰੇ ਬਾਝੋਂ ਬੀਤਿਆ ਸਮਾਂ
vicha dassI kiddAM mere bAjhoM bItiA samAM
Tell me in it how the time passed without me
ਖ਼ਿਆਲ ਮੇਰੇ ਤੈਨੂੰ ਕਿੰਨੇ ਕੁ ਨੇ ਘੇਰਦੇ
kha਼iAla mere tainUM kiMne ku ne gherade
To what extent do the thoughts of me still envelop you?
ਮੈਨੂੰ ਭੇਜ ਦੇ ਪੈਗ਼ਾਮ ਕੋਈ ਹਵਾ ਰਾਹੀਂ ਨੀ
mainUM bheja de paiga਼Ama koI havA rAhIM nI
Send me a message through the passing winds [Ni: a gender-specific vocative used to address a woman directly]
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
tUM purANIAM yAdAM nUM phera Che.Da de
Stir those old memories once again
ਮੈਨੂੰ ਭੇਜ ਦੇ ਪੈਗ਼ਾਮ
mainUM bheja de paiga਼Ama
Send me a message
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
tUM purANIAM yAdAM nUM phera Che.Da de
Stir those old memories once again