SAMJHA

by Arnaaz Gillft Armaan Gill, Yasi Kaur

ਮੈਨੂੰ ਸਮਝ ਨਾ ਆਵੇ ਸਮਝਾ ਤੂੰ
mainUM samajha nA Ave samajhA tUM
I don't understand a thing, make me understand
ਦੱਸ ਕਰੀਏ ਨਾ ਕਰੀਏ ਪਰਵਾਹ ਤੂੰ
dassa karIe nA karIe paravAha tUM
Tell me, should we care or should we not
ਮੈਨੂੰ ਲੱਗਦਾ ਤੂੰ ਮੇਰੇ ਕੋਲੋਂ
mainUM laggadA tUM mere koloM
I feel like from me
ਦੂਰ ਹੋਈ ਜਾਵੇ ਪਰ ਦੱਸੇ ਵੀ ਨਾ ਮੈਨੂੰ ਕੀ ਵਜ੍ਹਾ ਤੂੰ
dUra hoI jAve para dasse vI nA mainUM kI vajhA tUM
You are drifting away, but you won't even tell me the reason
ਕਿੱਦਾਂ ਦੇ ਦਿਨ ਸੀ ਤੇਰੇ ਤੂੰ ਦੱਸੇ ਵੀ ਨਾ
kiddAM de dina sI tere tUM dasse vI nA
What kind of days were you having? You won't even share
ਗੱਲ ਤੂੰ ਕਰਦੀ ਹੱਸੇ ਵੀ ਨਾ
galla tUM karadI hasse vI nA
When you talk to me, you don't even smile
ਨੇੜੇ ਵੀ ਆਂ ਪਰ ਨੇੜੇ ਵੀ ਨਾ
ne.De vI AM para ne.De vI nA
We are close, yet we aren't close at all
ਅਜ਼ੀਬ ਜਿਹੀ ਜਗ੍ਹਾ 'ਚ ਫ਼ਸੇ ਹੀ ਆਂ
aja਼Iba jihI jaghA 'cha pha਼se hI AM
We are stuck in such a strange place
ਕੁਝ ਬੋਲ ਤਾਂ ਸਹੀ ਨੀ ਗੱਲ ਤਾਂ ਕਰ
kujha bola tAM sahI nI galla tAM kara
Say something at least, [Ni/Nee: a gender-specific vocative used to address a woman directly], talk to me
ਰਲ ਮਿਲ ਕੇ ਕੋਈ ਲੱਭੀਏ ਹੱਲ
rala mila ke koI labbhIe halla
Let’s get together and find some solution
ਨਾ ਐਵੇਂ ਛੇਤੀ ਹੌਸਲਾ ਗਵਾ
nA aiveM ChetI hausalA gavA
Don’t lose your courage so quickly
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਮੇਰੀ ਸਮਝੋਂ ਹੀ ਬਾਹਰ
merI samajhoM hI bAhara
It is completely beyond my understanding
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਇੱਕ ਮੈਸੇਜ ਦਾ ਹਾਲੇ ਵੀ ਨਹੀਂ
ikka maiseja dA hAle vI nahIM
Even to a single message, you haven't
ਦਿੱਤਾ ਤੂੰ ਜਵਾਬ
dittA tUM javAba
Given a reply yet
ਕੀ ਜ਼ਰੂਰੀ ਹੀ ਨਹੀਂ ਤੇਰੇ ਲਈ ਮੈਂ
kI ja਼rUrI hI nahIM tere laI maiM
Am I just not important to you?
ਗੱਲ ਨੂੰ ਨਾ ਟਾਲ
galla nUM nA TAla
Don't just brush the matter aside
ਜੇ ਮੈਂ ਪੁੱਛ ਲਵਾਂ ਤੈਨੂੰ ਕਿਉਂ
je maiM puchCha lavAM tainUM kiuM
If I ask you why
ਗੁਆਚੀ ਜਿਹੀ ਰਵੇਂ
guAchI jihI raveM
You seem so lost
ਸਭ ਠੀਕ ਆ ਕਹਿ ਕੇ ਕੰਮ
sabha ThIka A kahi ke kaMma
You just say "everything is fine"
ਬੰਨੀ ਐ ਤੂੰ ਸਾਰ
baMnI ai tUM sAra
And keep up this facade
ਲੱਗੇ ਖੁਸ਼ ਵੀ ਨਾ ਅੱਕੀ ਪਰੇ ਵੀ ਨਾ
lagge khusa਼ vI nA akkI pare vI nA
You don't seem happy, yet you aren't completely fed up either
ਲੜਦੀ ਸੀ ਜਿੱਦਾਂ ਲੜੇ ਵੀ ਨਾ
la.DadI sI jiddAM la.De vI nA
You don't even fight the way you used to fight
ਪਹਿਲਾਂ ਵਾਂਗੂੰ ਮਖ਼ੌਲ ਤੂੰ ਕਰਦੀ ਨਹੀਂ
pahilAM vAMgUM makha਼aula tUM karadI nahIM
You don't joke around like you did before
ਜਜ਼ਬਾਤ ਬਿਆਨ ਤੂੰ ਕਰੇ ਕਿਉਂ ਨਾ
jaja਼bAta biAna tUM kare kiuM nA
Why won't you express your emotions?
ਇੱਕ ਵਾਰੀ ਮੇਰੀ ਹਾਮੀ ਤਾਂ ਭਰ
ikka vArI merI hAmI tAM bhara
Just agree with me for once
ਬੀਤੇ ਕੀ ਮੇਰੇ ਤੇ ਗ਼ੌਰ ਤਾਂ ਕਰ
bIte kI mere te ga਼aura tAM kara
Pay some attention to what I'm going through
ਨਾ ਤੂੰ ਰੋਜ਼ ਰੋਜ਼ ਮੈਨੂੰ ਅਜ਼ਮਾ
nA tUM roja਼ roja਼ mainUM aja਼mA
Don't test me every single day
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਮੇਰੀ ਸਮਝੋਂ ਹੀ ਬਾਹਰ
merI samajhoM hI bAhara
It is completely beyond my understanding
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਆਵੇ ਸਮਝ ਨਾ ਦੱਸਾਂ ਕਿਵੇਂ ਦਿਲ ਵਾਲੇ ਰਾਜ਼
Ave samajha nA dassAM kiveM dila vAle rAja਼
I don't understand, how do I reveal the secrets of my heart?
ਬਿਨਾਂ ਪੁੱਛੇ ਕੁਛ ਪੜ੍ਹ ਲਏ ਤੂੰ ਮੇਰੇ ਚੋਖੇ ਹਾਵ
binAM puchChe kuCha pa.Dha lae tUM mere chokhe hAva
Without me asking, you should have read my many expressions
ਖੋਣਾ ਨਹੀਂ ਚਾਹੁੰਦੀ ਮੈਂ ਤੈਨੂੰ ਵੀ ਦੱਸ ਦੇ ਤੂੰ ਹੀ ਕੀ ਮੈਂ ਕਰਾਂ
khoNA nahIM chAhuMdI maiM tainUM vI dassa de tUM hI kI maiM karAM
I don't want to lose you either, you tell me what should I do?
ਪਹਿਲਾਂ ਨਾਲੋਂ ਕਿਉਂ ਤੂੰ ਬਦਲਿਆ ਆਪਣਾ ਮਿਜ਼ਾਜ
pahilAM nAloM kiuM tUM badaliA ApaNA mija਼Aja
Why have you changed your temperament compared to before?
ਮੈਨੂੰ ਖ਼ਾਸ ਮਹਿਸੂਸ ਕਰਾਵੇ ਤੂੰ ਨਾ
mainUM kha਼Asa mahisUsa karAve tUM nA
You don't make me feel special anymore
ਪਿਆਰ ਨੂੰ ਕਦੇ ਜਤਾਵੇ ਤੂੰ ਨਾ
piAra nUM kade jatAve tUM nA
You never express your love for me
ਤਾਰੀਫ਼ ਵੀ ਹੁਣ ਮੇਰੀ ਕਰਦਾ ਨਹੀਂ
tArIpha਼ vI huNa merI karadA nahIM
You don't even compliment me now
ਇੰਝ ਲੱਗੇ ਜਿਵੇਂ ਮੈਨੂੰ ਚਾਹਵੇ ਹੀ ਨਾ
iMjha lagge jiveM mainUM chAhave hI nA
It feels as if you don't even want me
ਮੈਨੂੰ ਨਾ ਸਾਰੇ ਸਵਾਲ ਤੂੰ ਕਰ
mainUM nA sAre savAla tUM kara
Don't aim all the questions at me
ਤੂੰ ਵੀ ਇੰਨਾ ਮਾਸੂਮ ਨਾ ਬਣ
tUM vI iMnA mAsUma nA baNa
Don't act so innocent yourself
ਹੁਣ ਮੇਰੀ ਵੀ ਤਾਂ ਕਦਰ ਤੂੰ ਪਾ
huNa merI vI tAM kadara tUM pA
Now you should start valuing me too
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਮੇਰੀ ਸਮਝੋਂ ਹੀ ਬਾਹਰ
merI samajhoM hI bAhara
It is completely beyond my understanding
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਮੇਰੀ ਸਮਝੋਂ ਹੀ ਬਾਹਰ
merI samajhoM hI bAhara
It is completely beyond my understanding
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਮੇਰੀ ਸਮਝੋਂ ਹੀ ਬਾਹਰ
merI samajhoM hI bAhara
It is completely beyond my understanding
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?
ਮੇਰੀ ਸਮਝੋਂ ਹੀ ਬਾਹਰ
merI samajhoM hI bAhara
It is completely beyond my understanding
ਕਿੱਦਾਂ ਦਾ ਤੇਰਾ ਪਿਆਰ
kiddAM dA terA piAra
What kind of love is yours?

Share

More by Arnaaz Gill

View all songs →