Babbu Maan Ustaad
by Ashu Morkhift Babbu Maan, Tushar Verma, Santu Sarpanch
ਜ਼ਰਾ ਸੋਚ ਕੇ ਸੁਣਾਈ ਅੱਜ ਫ਼ੈਸਲਾ
ja਼rA socha ke suNAI ajja pha਼aisalA
Deliver your final verdict today with careful thought
ਜ਼ਰਾ ਸੋਚ ਕੇ ਸੁਣਾਈ ਅੱਜ ਫ਼ੈਸਲਾ ਨੀ ਜ਼ਿੰਮੇਵਾਰੀ ਬੜੀ ਭਾਰੀ ਐ
ja਼rA socha ke suNAI ajja pha਼aisalA nI ja਼iMmevArI ba.DI bhArI ai
Deliver your final verdict today with careful thought, [Ni: a gender-specific vocative used to address a woman directly], for the responsibility is heavy indeed
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਐ
tere Asa਼ikAM dI lAIna ba.DI laMmI ai
The queue of your lovers is incredibly long
ਅਖ਼ੀਰ ਵਿਚ ਮੇਰੀ ਵਾਰੀ ਐ
akha਼Ira vicha merI vArI ai
And I am waiting at the very end of it
ਹਾਏ ਅਖ਼ੀਰ ਵਿਚ ਮੇਰੀ ਵਾਰੀ ਐ
hAe akha਼Ira vicha merI vArI ai
Oh, I am waiting at the very end of it
ਓਏ ਅਖ਼ੀਰ ਵਿਚ ਮੇਰੀ ਵਾਰੀ ਐ
oe akha਼Ira vicha merI vArI ai
Yes, I am waiting at the very end of it
ਤੋੜ ਕੇ ਜੇ ਲਾਈਨਾਂ ਕਿਸੇ ਦਾ ਕੋਈ ਮਿਲਦਾ
to.Da ke je lAInAM kise dA koI miladA
If someone gets ahead by jumping the queue
ਤੋੜ ਕੇ ਜੇ ਲਾਈਨਾਂ ਕਿਸੇ ਦਾ ਕੋਈ ਮਿਲਦਾ
to.Da ke je lAInAM kise dA koI miladA
If someone gets ahead by jumping the queue
ਦਿੱਲੀ ਦਰਬਾਰ ਵਾਂਗੂੰ ਦਿਲ ਮੇਰਾ ਹਿਲਦਾ
dillI darabAra vAMgUM dila merA hiladA
My heart trembles like the throne of the [Delhi Durbar: the historical and political seat of Indian power]
ਕਿਤੇ ਹੋਰ ਨਾ ਹਵਾਲਾ ਕਾਂਡ ਹੋ ਜਾਵੇ
kite hora nA havAlA kAMDa ho jAve
Lest another [Hawala Kaannd: a reference to a major 1990s political bribery/money laundering scandal] occurs
ਕਿਤੇ ਹੋਰ ਨਾ ਹਵਾਲਾ ਕਾਂਡ ਹੋ ਜਾਵੇ ਨੀ ਨੀਤ ਤੇਰੀ ਦ੍ਰੋਣਾਚਾਰੀ ਐ
kite hora nA havAlA kAMDa ho jAve nI nIta terI droNAchArI ai
Lest another scandal breaks out, for your intentions are as cunning as [Dronacharya: a master of strategy, here implying a manipulative or dual-faced nature]
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਐ
tere Asa਼ikAM dI lAIna ba.DI laMmI ai
The queue of your lovers is incredibly long
ਅਖ਼ੀਰ ਵਿਚ ਮੇਰੀ ਵਾਰੀ ਐ
akha਼Ira vicha merI vArI ai
And I am waiting at the very end of it
ਹਾਏ ਅਖ਼ੀਰ ਵਿਚ ਮੇਰੀ ਵਾਰੀ ਐ
hAe akha਼Ira vicha merI vArI ai
Oh, I am waiting at the very end of it
ਓਏ ਅਖ਼ੀਰ ਵਿਚ ਮੇਰੀ ਵਾਰੀ ਐ
oe akha਼Ira vicha merI vArI ai
Yes, I am waiting at the very end of it
ਕਲਯੁਗ ਵਿਚ ਅਪਰੋਚ ਜ਼ਰੂਰੀ ਐ
kalayuga vicha aparocha ja਼rUrI ai
In this [Kalyug: the current dark age of moral decline in Indian philosophy], connections are a necessity
ਕਲਯੁਗ ਵਿਚ ਅਪਰੋਚ ਜ਼ਰੂਰੀ ਐ
kalayuga vicha aparocha ja਼rUrI ai
In this [Kalyug: the current dark age], having an "approach" is a necessity
ਤੇਰੇ ਤਕ ਪਹੁੰਚ ਹੈਨੀ ਮੇਰੀ ਮਜ਼ਬੂਰੀ ਐ
tere taka pahuMcha hainI merI maja਼bUrI ai
It is my misfortune that I have no reach to you
ਨੀ ਮੈਂ ਬਾਗ਼ ਤੇ ਬਸਤੀਆਂ ਦਾ ਮਾਲਕ
nI maiM bAga਼ te basatIAM dA mAlaka
I am the master of orchards and estates
ਨੀ ਮੈਂ ਬਾਗ਼ ਤੇ ਬਸਤੀਆਂ ਦਾ ਮਾਲਕ ਨੀ ਤੇਰੀ ਸੋਚ ਸਰਕਾਰੀ ਐ
nI maiM bAga਼ te basatIAM dA mAlaka nI terI socha sarakArI ai
I am the master of orchards and estates, but your mindset is cold and calculating like the government
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਐ
tere Asa਼ikAM dI lAIna ba.DI laMmI ai
The queue of your lovers is incredibly long
ਅਖ਼ੀਰ ਵਿਚ ਮੇਰੀ ਵਾਰੀ ਐ
akha਼Ira vicha merI vArI ai
And I am waiting at the very end of it
ਹਾਏ ਅਖ਼ੀਰ ਵਿਚ ਮੇਰੀ ਵਾਰੀ ਐ
hAe akha਼Ira vicha merI vArI ai
Oh, I am waiting at the very end of it
ਓਏ ਅਖ਼ੀਰ ਵਿਚ ਮੇਰੀ ਵਾਰੀ ਐ
oe akha਼Ira vicha merI vArI ai
Yes, I am waiting at the very end of it
ਪਾਗਲ ਹੋ ਜਾਂਦੇ ਨੇ ਜਿਹੜੇ ਪੜ੍ਹ ਲੈਂਦੇ ਜ਼ਿਆਦਾ
pAgala ho jAMde ne jiha.De pa.Dha laiMde ja਼iAdA
Those who study too much often lose their minds
ਪਾਗਲ ਹੋ ਜਾਂਦੇ ਨੇ ਜਿਹੜੇ ਪੜ੍ਹ ਲੈਂਦੇ ਜ਼ਿਆਦਾ
pAgala ho jAMde ne jiha.De pa.Dha laiMde ja਼iAdA
Those who study too much often lose their minds
ਚੱਲ ਸੰਨਿਆਸੀ ਹੋ ਜਾ ਮਨਾ ਕਰ ਲੈ ਨੇਕ ਇਰਾਦਾ
challa saMniAsI ho jA manA kara lai neka irAdA
Come, my heart, become a [Sanyasi: a wandering ascetic/monk] and make a noble vow
ਨਾਲੇ ਰਾਮ-ਰਾਮ ਨਾਲੇ ਲੁੱਟ ਦੁਨੀਆ
nAle rAma-rAma nAle luTTa dunIA
Chant the Lord's name while simultaneously plundering the world
ਨਾਲੇ ਰਾਮ-ਰਾਮ ਨਾਲੇ ਲੁੱਟ ਦੁਨੀਆ ਇਹੀ ਤਾਂ ਸੋਚ ਸੰਸਾਰੀ ਐ
nAle rAma-rAma nAle luTTa dunIA ihI tAM socha saMsArI ai
Chant "Ram Ram" while plundering the world, for such is the way of this materialistic world
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਐ
tere Asa਼ikAM dI lAIna ba.DI laMmI ai
The queue of your lovers is incredibly long
ਅਖ਼ੀਰ ਵਿਚ ਮੇਰੀ ਵਾਰੀ ਐ
akha਼Ira vicha merI vArI ai
And I am waiting at the very end of it
ਹਾਏ ਅਖ਼ੀਰ ਵਿਚ ਮੇਰੀ ਵਾਰੀ ਐ
hAe akha਼Ira vicha merI vArI ai
Oh, I am waiting at the very end of it
ਓਏ ਅਖ਼ੀਰ ਵਿਚ ਮੇਰੀ ਵਾਰੀ ਐ
oe akha਼Ira vicha merI vArI ai
Yes, I am waiting at the very end of it
ਓਏ ਅਖ਼ੀਰ ਵਿਚ ਮੇਰੀ ਵਾਰੀ ਐ
oe akha਼Ira vicha merI vArI ai
Yes, I am waiting at the very end of it
ਓਏ ਅਖ਼ੀਰ ਵਿਚ ਮੇਰੀ ਵਾਰੀ ਐ
oe akha਼Ira vicha merI vArI ai
Yes, I am waiting at the very end of it