Classy

by Avinft Gur Sidhu, Teji Nabhe Ala

ਹੀਰਿਆਂ ਜਹੇ ਹੀਰਿਆਂ ਜਹੇ ਦਿਲ ਜੱਟੀਏ ਨੀ ਜੱਟ ਸੋਨੇ ਦੀਆਂ ਡੱਬੀਆਂ
hIriAM jahe hIriAM jahe dila jaTTIe nI jaTTa sone dIAM DabbIAM
Hearts like diamonds, hearts like diamonds, [Jattiye: Female of the Jatt community] [Ni: a gender-specific vocative used to address a woman directly], the [Jatt: a member of the land-owning agricultural community known for pride and lifestyle] are like golden boxes
ਬਿਜ਼ੀ ਬਿਜ਼ੀ ਜੱਟ ਟਾਈਮ ਮੰਗਦੀਆਂ ਨੱਡੀਆਂ
bija਼I bija਼I jaTTa TAIma maMgadIAM naDDIAM
These busy, busy [Jatt] men—all the young maidens are begging for their time
ਫੂਕਦੇ ਆ ਪਾਊਂਡ ਨੀ ਅੰਡਰ ਗਰਾਊਂਡ ਨੀ
phUkade A pAUMDa nI aMDara garAUMDa nI
We're burning through pounds [Ni] while staying underground [Ni]
ਪਾਉਂਦੇ ਆ ਨੀ ਵੈਰੀਆਂ ਦੇ ਗਲ ਚ ਪੰਜਾਲੀਆਂ
pAuMde A nI vairIAM de gala cha paMjAlIAM
We're throwing yokes around the necks of our enemies
ਚੱਲਦੀ ਗਲਾਸੀ ਨੀ ਗੱਭਰੂ ਕਲਾਸੀ ਨੀ
challadI galAsI nI gabbharU kalAsI nI
The glasses are flowing [Ni], this [Gabru: a bold, virile young man] is classy [Ni]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali: traditional double-barrel shotguns]
ਜਵਾਨੀ ਤੇਰੀ ਕਹਿਰ ਦੀ ਨੀ ਅੱਖ ਉੱਤੇ ਸ਼ਹਿਰ ਦੀ
javAnI terI kahira dI nI akkha utte sa਼hira dI
Your youth is a havoc [Ni], and the whole city has its eyes on you
ਦਊਂਗਾ ਗਲੌਕ ਨਾਲੇ ਬਰਥਡੇ ਤੇ ਵਾਲੀਆਂ
daUMgA galauka nAle barathaDe te vAlIAM
I'll gift you a Glock along with earrings for your birthday
ਚੱਲਦੀ ਗਲਾਸੀ ਨੀ ਗੱਭਰੂ ਕਲਾਸੀ ਨੀ
challadI galAsI nI gabbharU kalAsI nI
The glasses are flowing [Ni], this [Gabru] is classy [Ni]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]

ਓ ਲੀੜੇ-ਲੱਤੇ ਮਿੱਤਰਾਂ ਦੇ ਹੁੰਦੇ ਐਨਟੀਕ ਨੇ
o lI.De-latte mittarAM de huMde ainaTIka ne
Oh, the clothes of [Mitran: yours truly] are always antique pieces
ਉੱਚੇ-ਉੱਚੇ ਕੱਦ ਬੀਬਾ ਲੈਵਲ ਵੀ ਪੀਕ ਨੇ
uchche-uchche kadda bIbA laivala vI pIka ne
Our heights are towering, darling, and our level is at its peak
ਫੂਕਦਾ ਇਹ ਹੇਟਰਾਂ ਨੂੰ ਦੇਖ ਸਾਡਾ ਖ਼ੌਫ਼ ਨੀ
phUkadA iha heTarAM nUM dekha sADA kha਼aupha਼ nI
The fear of us burns through the haters [Ni]
ਫ਼ੋਨ ਸਦਾ ਮਹਿਫ਼ਲ ਚ ਰਹਿੰਦਾ ਸਾਡਾ ਆਫ਼ ਨੀ
pha਼ona sadA mahipha਼la cha rahiMdA sADA Apha਼ nI
Our phones always stay switched off during our gatherings [Ni]
ਲੱਗਦੇ ਨੇ ਮਿਹਨਤਾਂ ਦੇ ਫ਼ਲ ਬਾਕੀ ਕੁੜੇ ਚਿੱਲ ਨੀ
laggade ne mihanatAM de pha਼la bAkI ku.De chilla nI
These are the fruits of our hard work, the rest is just chilling [Kude: a term for a girl]
ਯਾਰੀ ਚ ਗੱਦਾਰੀ ਬੰਦਾ ਕਰ ਦਿੰਦੇ ਕਿੱਲ ਨੀ
yArI cha gaddArI baMdA kara diMde killa nI
In friendship, if someone dares to betray, we kill that man [Ni]
ਫ਼ੱਕੀਆਂ ਉਡਾਉਂਦੇ ਬੀਬਾ ਸ਼ੁਕਰ ਮਨਾਉਂਦੇ ਬੀਬਾ
pha਼kkIAM uDAuMde bIbA sa਼ukara manAuMde bIbA
We blow away the dust [Ni], we remain ever grateful, darling
ਕਰਕੇ ਕਮਾਈਆਂ ਪਿੱਛੋਂ ਛਕਦੇ ਆ ਥਾਲੀਆਂ
karake kamAIAM pichChoM Chakade A thAlIAM
After earning our keep, we feast together from the platters
ਜਵਾਨੀ ਤੇਰੀ ਕਹਿਰ ਦੀ ਨੀ ਅੱਖ ਉੱਤੇ ਸ਼ਹਿਰ ਦੀ
javAnI terI kahira dI nI akkha utte sa਼hira dI
Your youth is a havoc [Ni], and the whole city has its eyes on you
ਦਊਂਗਾ ਗਲੌਕ ਨਾਲੇ ਬਰਥਡੇ ਤੇ ਵਾਲੀਆਂ
daUMgA galauka nAle barathaDe te vAlIAM
I'll gift you a Glock along with earrings for your birthday
ਚੱਲਦੀ ਗਲਾਸੀ ਨੀ ਗੱਭਰੂ ਕਲਾਸੀ ਨੀ
challadI galAsI nI gabbharU kalAsI nI
The glasses are flowing [Ni], this [Gabru] is classy [Ni]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਬੰਦੇ ਸਾਰੇ ਜ਼ਿਗਰੀ ਨੀ ਬੰਦੇ ਸਾਰੇ ਜ਼ਿਗਰੀ
baMde sAre ja਼igarI nI baMde sAre ja਼igarI
All my men are brothers of the heart [Ni], all are brothers of the heart
ਨਾ ਕਿਸੇ ਨਾਲ ਵਿਗੜੀ
nA kise nAla viga.DI
We haven't fallen out with anyone
ਬੰਦੇ ਦਿਲਦਾਰ ਨੀ ਬਈ ਸੈੱਟ ਕਾਰੋਬਾਰ ਨੇ
baMde diladAra nI baI saiTTa kArobAra ne
These men are big-hearted [Ni], and our businesses are well-set
ਜਵਾਨੀ ਵਾਲਾ ਜ਼ੋਰ ਹੈ
javAnI vAlA ja਼ora hai
It's the power of youth
ਡੌਲਿਆਂ ਚ ਜ਼ੋਰ ਹੈ ਆਥਣੇ ਜਹੇ ਆਥਣੇ ਜਹੇ
DauliAM cha ja਼ora hai AthaNe jahe AthaNe jahe
There's strength in our biceps, and when evening falls, when evening falls
ਭਾਲਦੇ ਸ਼ਿਕਾਰ ਨੇ
bhAlade sa਼ikAra ne
We go out looking for the hunt
ਬਹਿੰਦੀਆਂ ਨੇ ਬਰਫ਼ਾਂ ਚਿੱਟੀਆਂ ਨੇ ਸੜਕਾਂ ਨੀ
bahiMdIAM ne barapha਼AM chiTTIAM ne sa.DakAM nI
We sit amidst the snow, and the roads are white [Ni]
ਬੋਤਲਾਂ ਵੀ ਪੰਜ-ਸੱਤ ਹੋਰ ਨੇ ਮੰਗਾਲੀਆਂ
botalAM vI paMja-satta hora ne maMgAlIAM
I've ordered five or seven more bottles
ਚੱਲਦੀ ਗਲਾਸੀ ਨੀ ਗੱਭਰੂ ਕਲਾਸੀ ਨੀ
challadI galAsI nI gabbharU kalAsI nI
The glasses are flowing [Ni], this [Gabru] is classy [Ni]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਨਾਮ ਐ ਐਵਨ ਬਿੱਲੋ ਲਾਈਫ਼ ਐ ਹੈਵਨ ਬਿੱਲੋ
nAma ai aivana billo lAIpha਼ ai haivana billo
The name is Avin [Billo: a term of endearment for a beautiful girl], life is heaven [Billo]
ਕਦੇ ਟੋਲਰੇਟ ਨਹੀਂਓ ਕੀਤੀਆਂ ਚਲਾਕੀਆਂ
kade TolareTa nahIMo kItIAM chalAkIAM
I have never tolerated any clever schemes
ਬੰਦੇ ਫ਼ੇਕ ਛੱਡਤੇ ਨੀ ਸਾਲੇ ਦਿਲੋਂ ਕੱਢਤੇ ਨੀ
baMde pha਼eka ChaDDate nI sAle diloM kaDDhate nI
I've left the fake ones behind [Ni], kicked those [Saale: Playful taunt/insult to pretenders] out of my heart [Ni]
ਲਾਉਂਦੇ ਸੀ ਜਿਹੜੇ ਅਸਮਾਨਾਂ ਨੂੰ ਵੀ ਟਾਕੀਆਂ
lAuMde sI jiha.De asamAnAM nUM vI TAkIAM
The ones who used to claim they could patch up the very sky
ਪੈਸਾ ਪੂਸਾ ਬਹੁਤ ਹੈ ਨਾਲ ਸਾਰੇ ਗੋਟ ਹੈ
paisA pUsA bahuta hai nAla sAre goTa hai
There's plenty of money, and the whole squad is with me
ਸੋਨੇ ਜਹਿਆਂ ਸੋਨੇ ਜਹਿਆਂ ਵਾਲੀਆਂ ਮੰਗਾਲੀਆਂ
sone jahiAM sone jahiAM vAlIAM maMgAlIAM
I've ordered those earrings, those golden, golden earrings
ਚੱਲਦੀ ਗਲਾਸੀ ਨੀ ਗੱਭਰੂ ਕਲਾਸੀ ਨੀ
challadI galAsI nI gabbharU kalAsI nI
The glasses are flowing [Ni], this [Gabru] is classy [Ni]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਜਵਾਨੀ ਤੇਰੀ ਕਹਿਰ ਦੀ ਨੀ ਅੱਖ ਉੱਤੇ ਸ਼ਹਿਰ ਦੀ
javAnI terI kahira dI nI akkha utte sa਼hira dI
Your youth is a havoc [Ni], and the whole city has its eyes on you
ਦਊਂਗਾ ਗਲੌਕ ਨਾਲੇ ਬਰਥਡੇ ਤੇ ਵਾਲੀਆਂ
daUMgA galauka nAle barathaDe te vAlIAM
I'll gift you a Glock along with earrings for your birthday
ਚੱਲਦੀ ਗਲਾਸੀ ਨੀ ਗੱਭਰੂ ਕਲਾਸੀ ਨੀ
challadI galAsI nI gabbharU kalAsI nI
The glasses are flowing [Ni], this [Gabru] is classy [Ni]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]
ਗੱਡੀਆਂ ਨੇ ਕਾਲੀਆਂ ਵਿੱਚ ਨੇ ਦੁਨਾਲੀਆਂ
gaDDIAM ne kAlIAM vichcha ne dunAlIAM
The cars are all black, and inside are [Dunali]

Share

More by Avin

View all songs →