A Day In Merc

by Azaad 4Lft Wazir Patar, Santali

ਅੱਖਾਂ ਤੋਂ ਮੈਂ ਕੂਰ ਵੱਡੀ ਗੱਡੀ ਆਵੇ ਮੂੰਹ ਚੱਕੀ
akkhAM toM maiM kUra vaDDI gaDDI Ave mUMha chakkI
My eyes are sharp and focused, as this massive car rolls up with its head held high
ਸ਼ਾਈਨ ਇੰਨੀ ਅੱਖ ਪਾੜੇ ਰਿਮ ਜਾਂਦੇ ਧੂੜ ਪੱਟੀ
sa਼AIna iMnI akkha pA.De rima jAMde dhU.Da paTTI
The shine is so blinding it tears through the eyes, the rims come tearing up the dust
ਤੂੰ ਚੱਕੀ ਦੱਸ ਮੈਨੂੰ ਫੀਲ ਕਾਹਦੀ
tUM chakkI dassa mainUM phIla kAhadI
Tell me, what is this "vibe" you think you’ve caught?
ਦਮ ਤੇਰਾ ਧੜਕੇ ਨੂੰ ਰੀਲ ਪਾਤੀ
dama terA dha.Dake nUM rIla pAtI
Your heart skips a beat because I just posted a reel
ਕੰਮ ਸਾਡਾ ਜੁੱਟ ਕੇ ਹੀ ਨਵੀਂ ਕੋਈ ਡੀਲ ਪਾਤੀ
kaMma sADA juTTa ke hI navIM koI DIla pAtI
Our work is done in unity, we’ve just struck a brand-new deal
ਵੈਰੀਆਂ ਨੂੰ ਗਾਲ੍ਹ ਜਿਵੇਂ ਕੁੱਤਿਆਂ ਨੂੰ ਮੀਲ ਪਾਤੀ
vairIAM nUM gAlha jiveM kuttiAM nUM mIla pAtI
Throwing insults at enemies is like tossing a meal to the dogs
ਰੇਲ ਕਿੱਥੇ ਖੜ੍ਹੇ ਸਾਡੀ ਗੱਡੀਆਂ 'ਚ ਤੇਲ ਕਿੱਥੇ
rela kitthe kha.Dhe sADI gaDDIAM 'cha tela kitthe
Where can a train stand against us, and where is the fuel in our cars?
ਆਉਂਦੀ ਮਰਸਡੀਜ਼ ਦਾ ਟੈਂਪੂਆਂ ਨਾਲ ਮੇਲ ਕਿੱਥੇ
AuMdI marasaDIja਼ dA TaiMpUAM nAla mela kitthe
Where is the comparison between an incoming Mercedes and a local tempo truck?
ਰਿਸਕ ਤੇ ਲਾਈਫ਼ ਸਾਡੀ ਹੈੱਡ ਨਾ ਕੋਈ ਟੇਲ ਇੱਥੇ
risaka te lAIpha਼ sADI haiDDa nA koI Tela itthe
Our life is lived on the edge, there is no "heads or tails" or certainty here
ਮੌਤ ਨਾਲ ਰਹਿਣਾ ਸਾਨੂੰ ਡਰਾਵੇ ਜੇਲ੍ਹ ਕਿੱਥੇ
mauta nAla rahiNA sAnUM DarAve jelha kitthe
We live alongside death, so where is the fear of a jail cell?
ਕੱਢੀ ਫਿਰੇ ਹੈੱਡਲਾਈਟ ਡੇਅਰ ਐਂਡ ਟੇਕ ਲਈ
kaDDhI phire haiDDalAITa Deara aiMDa Teka laI
The headlights are out, ready for a game of "dare and take"
ਖੁੱਲ੍ਹਦੀ ਨਾ ਬਾਰੀ ਇਹਦੀ ਬੰਦੇ ਕਿਸੇ ਫੇਕ ਲਈ
khullhadI nA bArI ihadI baMde kise pheka laI
This door doesn't open for just any fake person
ਕੰਡ ਬੜੀ ਲੜੇ ਫਿਰ ਮੂਹਰੇ ਨਾ ਕੋਈ ਖੜ੍ਹੇ
kaMDa ba.DI la.De phira mUhare nA koI kha.Dhe
My back is strong and itches for a fight, so no one dares stand before me
ਆਉਂਦੀ ਗੱਡੀ ਮਿੱਤਰਾਂ ਦੀ ਜਿਹਨੇ ਦੂਰੋਂ ਦੇਖ ਲਈ
AuMdI gaDDI mittarAM dI jihane dUroM dekha laI
Whoever has seen the car of [mitran: yours truly] from afar has already felt the heat
ਸੇਕ ਲਈ ਰੱਖਿਆ ਏ ਪਿਸਟਲ ਬਰੇਟੇ ਦਾ
seka laI rakkhiA e pisaTala bareTe dA
Kept a Beretta pistol just to feel the warmth of the steel
ਹੱਥੋਂ ਜਾਵੇ ਲੰਘ ਕੀ ਪਤਾ ਹੁੰਦਾ ਏ ਰੇਤੇ ਦਾ
hatthoM jAve laMgha kI patA huMdA e rete dA
Who knows when life will slip through the hands like grains of sand?
ਮਰਦੇ ਦਾ ਹਿਸਾਬ ਨਹੀਂ ਮੈਂ ਕਿੱਥੇ ਜਾ ਕੇ ਮੁੱਕੂੰ
marade dA hisAba nahIM maiM kitthe jA ke mukkUM
There’s no counting a dying man’s breaths or where I will finally end
ਪਰ ਰੱਬ ਕੋਲ ਹਿਸਾਬ ਠੀਕ ਫ਼ਰਕ ਨਹੀਂ ਏਥੇ ਦਾ
para rabba kola hisAba ThIka pha਼raka nahIM ethe dA
But my accounts are clear with God, this world's judgment makes no difference here
ਗੱਡੀ ਕਾਲੀ ਲੀੜੇ ਕਾਲੇ ਕਾਲੇ ਲੱਗੀ ਜਾਵਾਂ ਮੈਂ
gaDDI kAlI lI.De kAle kAle laggI jAvAM maiM
Black car, black clothes, I keep appearing in shades of black
ਡਰਦੇ ਨੇ ਜਿਹਤੋਂ ਮੌਤ ਨਾਲ ਲੱਦੀ ਜਾਵਾਂ ਮੈਂ
Darade ne jihatoM mauta nAla laddI jAvAM maiM
I keep loading up with the very death that others fear
ਭਾਰ ਇੰਨਾ ਚੱਕੇ ਰੋਡ ਸਾਰਾ ਦੱਬੀ ਜਾਵਾਂ ਮੈਂ
bhAra iMnA chakke roDa sArA dabbI jAvAM maiM
The car carries so much weight that I keep the whole road pressed down
ਸੱਜੀ ਜੇਬ ਪਿੱਤਲ ਚਾਂਦੀ ਖੱਬੀ 'ਚ ਪਾਵਾਂ ਮੈਂ
sajjI jeba pittala chAMdI khabbI 'cha pAvAM maiM
Brass in the right pocket and silver in the left, I keep them tucked away
ਯਾਰ ਚੜ੍ਹੇ ਮਿੱਤਰਾਂ ਦੇ ਨਾਮ ਨਵੇਂ ਕੇਸ ਨੇ
yAra cha.Dhe mittarAM de nAma naveM kesa ne
[Yaar: close friends/brothers] are thriving, while new cases are filed in the name of [mitran: yours truly]
ਅੱਧੇ ਪਿੰਡ ਨੂੰ ਟਪਾਇਆ ਗਾਣਿਆਂ ਦੀ ਬੇਸ ਨੇ
addhe piMDa nUM TapAiA gANiAM dI besa ne
Half the village has been shaken up by the heavy bass of these songs
ਦਿਲ ਤੋਂ ਆਂ ਜੋ ਵੀ ਉਹੀ ਬਾਹਰੋਂ ਪੇਸ਼ ਨੇ
dila toM AM jo vI uhI bAharoM pesa਼ ne
Whatever is in the heart is exactly what is presented to the world
ਬਿਨਾਂ ਭੱਜੇ ਯਾਰ ਹੁਣੀ ਜਿੱਤੀ ਬੈਠੇ ਰੇਸ ਨੇ
binAM bhajje yAra huNI jittI baiThe resa ne
Without even running, these brothers of yours have already won the race
ਯਾਰ ਚੜ੍ਹੇ ਮਿੱਤਰਾਂ ਦੇ ਨਾਮ ਨਵੇਂ ਕੇਸ ਨੇ
yAra cha.Dhe mittarAM de nAma naveM kesa ne
[Yaar: close friends/brothers] are thriving, while new cases are filed in the name of [mitran: yours truly]
ਅੱਧੇ ਪਿੰਡ ਨੂੰ ਟਪਾਇਆ ਗਾਣਿਆਂ ਦੀ ਬੇਸ ਨੇ
addhe piMDa nUM TapAiA gANiAM dI besa ne
Half the village has been shaken up by the heavy bass of these songs
ਦਿਲ ਤੋਂ ਆਂ ਜੋ ਵੀ ਉਹੀ ਬਾਹਰੋਂ ਪੇਸ਼ ਨੇ
dila toM AM jo vI uhI bAharoM pesa਼ ne
Whatever is in the heart is exactly what is presented to the world
ਬਿਨਾਂ ਭੱਜੇ ਯਾਰ ਹੁਣੀ ਜਿੱਤੀ ਬੈਠੇ ਰੇਸ ਨੇ
binAM bhajje yAra huNI jittI baiThe resa ne
Without even running, these brothers of yours have already won the race
ਬਣੇ ਐਗਜ਼ੌਸਟ ਸ਼ੋਅ ਅਲਾਰਮ ਸਾਰੇ ਸ਼ਹਿਰ ਲਈ
baNe aigaja਼ausaTa sa਼oa alArama sAre sa਼hira laI
The exhaust has become an alarm for the entire city
ਨਾਮ ਹੋਵੇ ਯੂਜ਼ ਵਜ਼ੀਰ ਹੁਣੀ ਕਹਿਰ ਲਈ
nAma hove yUja਼ vaja਼Ira huNI kahira laI
The name Wazir is used only for [Att Machayi: wrecking havoc/causing a storm]
ਹੱਥੋਂ ਛੁੱਟੀ ਜਾਵੇ ਦਾਬ ਲੱਗੇ ਜਦੋਂ ਪੈਰ ਦੀ
hatthoM ChuTTI jAve dAba lagge jadoM paira dI
The grip slips from the hands whenever the foot hits the pedal
ਬਰਨ ਆਊਟ ਲਈ ਵਾਧੂ ਰੱਖੀ ਜੋੜੀ ਟਾਇਰ ਦੀ
barana AUTa laI vAdhU rakkhI jo.DI TAira dI
Kept an extra pair of tires just for the burnouts
ਮਾੜਾ ਚੰਗਾ ਵਾਧੂ ਇੱਥੇ ਜ਼ਮਾਨਾ ਸਾਨੂੰ ਕਹਿੰਦਾ ਏ
mA.DA chaMgA vAdhU itthe ja਼mAnA sAnUM kahiMdA e
The world says plenty of bad and good things about us here
ਮਰੇ ਉਹੀ ਜਿਹੜਾ ਗਲਾ ਇਨ੍ਹਾਂ ਦੀ 'ਚ ਪਾਉਂਦਾ ਏ
mare uhI jiha.DA galA inhAM dI 'cha pAuMdA e
Only he dies who sticks his neck into our business
ਚੱਲ ਕਰੀ ਜਾਵੇ ਵਾਧੂ ਟੈਂਸ਼ਨ ਨਾ ਲੈਂਦਾ ਏ
challa karI jAve vAdhU TaiMsa਼na nA laiMdA e
He keeps moving forward and doesn't take unnecessary tension
ਸੁਣ ਲਾ ਧਿਆਨ ਨਾਲ ਆਜ਼ਾਦ ਕੀ-ਕੀ ਕਹਿੰਦਾ ਏ
suNa lA dhiAna nAla Aja਼Ada kI-kI kahiMdA e
Listen carefully to what [Self-reference to the artist Azaad 4L] has to say
ਸਿੱਧਾ ਰੱਬ ਨਾਲ ਕੋਡ ਰੱਖਣਾ ਪੈਂਦਾ ਏ
siddhA rabba nAla koDa rakkhaNA paiMdA e
One has to keep a direct code/connection with God
ਟਾਈਮ ਚੱਲਦਾ ਏ ਜਿਹਾ ਲੋਨ ਰੱਖਣਾ ਪੈਂਦਾ ਏ
TAIma challadA e jihA lona rakkhaNA paiMdA e
In times like these, one has to keep a "loan" (deadly intent) ready
ਮਰਕ 'ਚ ਲੋਡ ਫਿਰ ਰੱਖਣਾ ਪੈਂਦਾ ਏ
maraka 'cha loDa phira rakkhaNA paiMdA e
The pride and [Madak: stately pride/swagger] must be kept loaded
ਡੈਸ਼ਬੋਰਡ ਉੱਤੇ ਨਾਗ ਫਿਰ ਰੱਖਣਾ ਪੈਂਦਾ ਏ
Daisa਼boraDa utte nAga phira rakkhaNA paiMdA e
A "Nag" [Serpent: reference to a sleek firearm] must be kept on the dashboard
ਫਿਰ ਚੱਕਣਾ ਪੈਂਦਾ ਏ ਜਦ ਹੱਥ ਕੋਈ ਲੱਡੂ ਪਾਵੇ
phira chakkaNA paiMdA e jada hattha koI laDDU pAve
Then it must be raised when someone tries to interfere or trap you
ਅੱਖਾਂ ਚੱਕਣ ਤੋਂ ਪਹਿਲਾਂ ਹੀ ਜੱਟ ਲੰਡੂ ਥੱਲੇ ਪਾਵੇ
akkhAM chakkaNa toM pahilAM hI jaTTa laMDU thalle pAve
Before they can even lift their eyes, the [Jatt: land-owning community known for pride] strikes the fake ones down
ਸ਼ੀਸ਼ਾ ਲਾਹ ਕੇ ਫ਼ਾਇਰ ਕਰਾਂ ਸੀਜ਼ ਵੈਰੀਆਂ ਦੀ ਹੋ ਜਾਵੇ
sa਼Isa਼A lAha ke pha਼Aira karAM sIja਼ vairIAM dI ho jAve
I lower the window and fire until the enemies are seized/frozen
ਕਾਰ ਕਾਲੀ ਸ਼ਾਈਨੀ ਸ਼ੇਡ ਸਲਿਦਰ ਹੀ ਕਰਦੀ ਜਾਵੇ
kAra kAlI sa਼AInI sa਼eDa salidara hI karadI jAve
The black car with its shiny shade just keeps slithering along
ਫ਼ੇਲ ਬੰਦੇ ਨਾਲ ਤਾਂ ਕੋਈ ਹੱਥ ਨਾ ਮਿਲਾਵੇ
pha਼ela baMde nAla tAM koI hattha nA milAve
No one shakes hands with a man who has failed
ਉੱਦਾਂ ਜਿੱਤੇ ਹੋਏ ਦੇ ਤਲਵੇ ਵੀ ਚੁੰਮਦੀ ਐ ਦੁਨੀਆ
uddAM jitte hoe de talave vI chuMmadI ai dunIA
But the world kisses the soles of the one who has conquered
24 ਘੰਟੇ ਚੱਲੀ ਜਾਵੇ ਗੱਡੀ ਇੱਦਾਂ ਲੱਗੇ
24 ghaMTe challI jAve gaDDI iddAM lagge
The car keeps running 24 hours a day, making it feel
ਜਿਵੇਂ ਗੱਡੀ ਦੇ ਟਾਇਰਾਂ ਦੇ ਨਾਲ ਘੁੰਮਦੀ ਐ ਦੁਨੀਆ
jiveM gaDDI de TAirAM de nAla ghuMmadI ai dunIA
As if the whole world is spinning along with the car's tires

Share

More by Azaad 4L

View all songs →