Aa Chaliye (From "Honeymoon")
by B Praakft Jaani
ਆ ਚੱਲੀਏ
A challIe
Come, let us go
ਆ ਚੱਲੀਏ
A challIe
Come, let us go
ਜਿੱਥੇ ਹਵਾ ਨਸ਼ੀਲੀ ਹੋਵੇ ਨੀ
jitthe havA nasa਼IlI hove nI
Where the breeze is intoxicating, [Ni: a gender-specific vocative used to address a woman directly]
ਜਿੱਥੇ ਨਦੀ ਵੀ ਨੀਲੀ ਹੋਵੇ ਨੀ
jitthe nadI vI nIlI hove nI
Where the river flows deep blue, [Ni: vocative address]
ਜਿੱਥੇ ਰੱਬ ਨਾਲ ਗੱਲਾਂ ਕਰ ਸਕੀਏ
jitthe rabba nAla gallAM kara sakIe
Where we can converse with the Divine Himself
ਜਿੱਥੇ ਅੱਖ ਨਾ ਗਿੱਲੀ ਹੋਵੇ ਨੀ
jitthe akkha nA gillI hove nI
Where no eye is ever dampened by a tear, [Ni: vocative address]
ਆ ਚੱਲੀਏ
A challIe
Come, let us go
ਜਿੱਥੇ ਪਾਣੀ ਸ਼ਰਬਤ ਵਰਗਾ ਨੀ
jitthe pANI sa਼rabata varagA nI
Where the water tastes like sweet nectar, [Ni: vocative address]
ਜਿੱਥੇ ਕੋਈ ਕਿਸੇ ਨਾਲ ਲੜਦਾ ਨੀ
jitthe koI kise nAla la.DadA nI
Where no one ever quarrels with another, [Ni: vocative address]
ਜਿੱਥੇ ਜਾਨ ਦੀ ਕੋਈ ਕੀਮਤ ਹੋਵੇ
jitthe jAna dI koI kImata hove
Where a human life actually holds some value
ਜਿੱਥੇ ਬਿਨਾਂ ਗੱਲ ਕੋਈ ਮਰਦਾ ਨੀ
jitthe binAM galla koI maradA nI
Where no one dies without a reason, [Ni: vocative address]
ਓ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ
o lokAM dIAM naja਼rAM toM ohale
Oh, hidden away from the prying eyes of the world
ਤੂੰ ਮੇਰੇ ਕੋਲੇ ਕੋਲੇ
tUM mere kole kole
You staying close, so close to me
ਮੈਂ ਛੂਹਣਾ ਤੈਨੂੰ ਪਹਿਲੀ ਵਾਰ ਓਏ
maiM ChUhaNA tainUM pahilI vAra oe
I want to touch you for the very first time
ਓ ਫੁੱਲਾਂ ਨੇ ਮੀਂਹ ਪਾਇਆ ਹੋਵੇ
o phullAM ne mIMha pAiA hove
Oh, where the flowers shower down like rain
ਤੂੰ ਜੀ ਲਾਇਆ ਹੋਵੇ
tUM jI lAiA hove
Where you have found true contentment
ਮੈਂ ਮੱਥਾ ਤੇਰਾ ਚੁੰਮਾਂ ਯਾਰ ਓਏ
maiM matthA terA chuMmAM yAra oe
And I kiss your forehead, my [Yaar: close friend/soulmate; here used as an intimate endearment]
ਜਿੱਥੇ ਪੈਸੇ ਨਾਮ ਦੀ ਚੀਜ਼ ਨਹੀਂ
jitthe paise nAma dI chIja਼ nahIM
Where money is a thing that doesn't exist
ਜਿੱਥੇ ਕੋਈ ਵੀ ਬਦਤਮੀਜ਼ ਨਹੀਂ
jitthe koI vI badatamIja਼ nahIM
Where no one is ever ill-mannered
ਜਿੱਥੇ ਮਰੇ ਨਾ ਕੋਈ ਪਿਆਸ ਨਾਲ
jitthe mare nA koI piAsa nAla
Where no one dies of thirst
ਨਾ ਭੁੱਖ ਮਿਟੇ ਕੋਈ ਮਾਸ ਨਾਲ
nA bhukkha miTe koI mAsa nAla
And hunger isn't sated by flesh
ਜਿੱਥੇ ਦਿਲ ਨਾ ਕਿਸੇ ਦਾ ਟੁੱਟੇ ਨੀ
jitthe dila nA kise dA TuTTe nI
Where no one’s heart is ever broken, [Ni: vocative address]
ਜਿੱਥੇ ਕੋਈ ਨਾ ਕਿਸੇ ਨੂੰ ਲੁੱਟੇ ਨੀ
jitthe koI nA kise nUM luTTe nI
Where no one ever exploits another, [Ni: vocative address]
ਜਿੱਥੇ ਸ਼ਾਇਰ ਰਹਿੰਦੇ ਵੱਡੇ ਹਾਏ
jitthe sa਼Aira rahiMde vaDDe hAe
Where the great poets reside
ਜਿੱਥੇ ਕੋਈ ਨਾ ਕਿਸੇ ਨੂੰ ਛੱਡੇ ਹਾਏ
jitthe koI nA kise nUM ChaDDe hAe
Where no one ever abandons their beloved
ਆ ਚੱਲੀਏ
A challIe
Come, let us go
ਨਾ ਜਿੱਥੇ ਕਿਸਮਤ ਢਿੱਲੀ ਹੋਵੇ ਨੀ
nA jitthe kisamata DhillI hove nI
Where our destiny is never weak, [Ni: vocative address]
ਜਿੱਥੇ ਨਦੀ ਵੀ ਨੀਲੀ ਹੋਵੇ ਨੀ
jitthe nadI vI nIlI hove nI
Where the river flows deep blue, [Ni: vocative address]
ਜਿੱਥੇ ਰੱਬ ਨਾਲ ਗੱਲਾਂ ਕਰ ਸਕੀਏ
jitthe rabba nAla gallAM kara sakIe
Where we can converse with the Divine Himself
ਜਿੱਥੇ ਅੱਖ ਨਾ ਗਿੱਲੀ ਹੋਵੇ ਨੀ
jitthe akkha nA gillI hove nI
Where no eye is ever dampened by a tear, [Ni: vocative address]
ਆ ਚੱਲੀਏ
A challIe
Come, let us go
ਆ ਚੱਲੀਏ
A challIe
Come, let us go
ਤੂੰ ਜਦ ਜ਼ੁਲਫ਼ਾਂ ਖੋਲ੍ਹੀਆਂ
tUM jada ja਼ulapha਼AM kholhIAM
The moment you let down your tresses
ਫਿਰ ਕੋਇਲਾਂ ਬੋਲੀਆਂ
phira koilAM bolIAM
The nightingales began to sing
ਚੁੱਪ ਚਾਪ ਸੀ ਜੋ ਤੇਰੇ ਆਉਣ ਤੋਂ ਪਹਿਲਾਂ
chuppa chApa sI jo tere AuNa toM pahilAM
They who were silent before your arrival
ਓ ਬੱਦਲਾਂ ਦੀਏ ਜਾਈਏ ਨੀ
o baddalAM dIe jAIe nI
Oh, child of the clouds, [Ni: vocative address]
ਰੱਬ ਨੂੰ ਵੀ ਭੁੱਲ ਜਾਈਏ ਨੀ
rabba nUM vI bhulla jAIe nI
We might even forget God Himself
ਤੇਰਾ ਨਾਮ ਧਿਆਈਏ ਨੀ ਸੌਣ ਤੋਂ ਪਹਿਲਾਂ
terA nAma dhiAIe nI sauNa toM pahilAM
As we meditate on your name before falling asleep, [Ni: vocative address]
ਆ ਚੱਲੀਏ
A challIe
Come, let us go
ਜਿੱਥੇ ਇੱਕ ਦੂਜੇ ਵਿੱਚ ਪਿਆਰ ਨੀ
jitthe ikka dUje vichcha piAra nI
Where love exists within one another, [Ni: vocative address]
ਜਿੱਥੇ ਵੱਜਦੀ ਹੋਵੇ ਗਿਟਾਰ ਨੀ
jitthe vajjadI hove giTAra nI
Where the melody of a guitar rings out, [Ni: vocative address]
ਜਿੱਥੇ ਬੰਦੇ ਦੀ ਕੋਈ ਕਦਰ ਹੋਏ
jitthe baMde dI koI kadara hoe
Where a person's worth is truly recognized
ਜਿੱਥੇ ਹੋਣ ਫ਼ਰਿਸ਼ਤੇ ਯਾਰ ਨੀ
jitthe hoNa pha਼risa਼te yAra nI
Where the angels themselves are our [Yaar: close friends/brothers], [Ni: vocative address]
ਆ ਚੱਲੀਏ
A challIe
Come, let us go
ਓ ਜਾਨੀਏ ਦੁਨੀਆ ਤੋਂ ਪਰੇ ਪਰੇ
o jAnIe dunIA toM pare pare
Oh [Jaani: self-reference to the song's lyricist], let's go far beyond this world
ਜਿੱਥੇ ਗੱਲ ਕੋਈ ਇਸ਼ਕ ਦੀ ਕਰੇ ਕਰੇ
jitthe galla koI isa਼ka dI kare kare
Where every conversation is only of love
ਜਿੱਥੇ ਮੈਂ ਤੇ ਤੂੰ ਬਸ ਦੋਨੋਂ ਨੀ
jitthe maiM te tUM basa donoM nI
Where it’s just me and you, [Ni: vocative address]
ਰਹੀਏ ਇੱਕ ਦੂਜੇ ਤੇ ਮਰੇ ਮਰੇ
rahIe ikka dUje te mare mare
Living our lives completely devoted to each other
ਆ ਚੱਲੀਏ
A challIe
Come, let us go
ਆ ਚੱਲੀਏ
A challIe
Come, let us go
ਜਿੱਥੇ ਹਵਾ ਨਸ਼ੀਲੀ ਹੋਵੇ ਨੀ
jitthe havA nasa਼IlI hove nI
Where the breeze is intoxicating, [Ni: vocative address]
ਜਿੱਥੇ ਨਦੀ ਵੀ ਨੀਲੀ ਹੋਵੇ ਨੀ
jitthe nadI vI nIlI hove nI
Where the river flows deep blue, [Ni: vocative address]
ਜਿੱਥੇ ਰੱਬ ਨਾਲ ਗੱਲਾਂ ਕਰ ਸਕੀਏ
jitthe rabba nAla gallAM kara sakIe
Where we can converse with the Divine Himself
ਜਿੱਥੇ ਅੱਖ ਨਾ ਗਿੱਲੀ ਹੋਵੇ ਨੀ
jitthe akkha nA gillI hove nI
Where no eye is ever dampened by a tear, [Ni: vocative address]
ਆ ਚੱਲੀਏ
A challIe
Come, let us go