Allah De Bandeya
by B Praakft Jaani
ਤੂੰ ਮੇਰੇ ਕੋਲ ਰਹਿ ਅੱਲ੍ਹਾ ਦੇ ਬੰਦਿਆ
tUM mere kola rahi allhA de baMdiA
Stay close to me, O man of God
ਤੂੰ ਮੇਰੇ ਕੋਲ ਰਹਿ ਅੱਲ੍ਹਾ ਦੇ ਬੰਦਿਆ
tUM mere kola rahi allhA de baMdiA
Stay close to me, O man of God
ਤੂੰ ਮੇਰੀ ਸੁਣ ਤੇਰੀ ਕਹਿ ਅੱਲ੍ਹਾ ਦੇ ਬੰਦਿਆ
tUM merI suNa terI kahi allhA de baMdiA
Listen to mine and speak your heart, O man of God
ਤੂੰ ਮੇਰੀ ਸੁਣ ਤੇਰੀ ਕਹਿ ਅੱਲ੍ਹਾ ਦੇ ਬੰਦਿਆ
tUM merI suNa terI kahi allhA de baMdiA
Listen to mine and speak your heart, O man of God
ਹੋ ਕਲੀਆਂ ਫੁੱਲਾਂ ਚੋਂ ਹਾਏ ਤੇਰੇ ਬੁੱਲ੍ਹਾਂ ਚੋਂ
ho kalIAM phullAM choM hAe tere bullhAM choM
From the buds and flowers, oh, and from your lips
ਹੋ ਕਲੀਆਂ ਫੁੱਲਾਂ ਚੋਂ ਹਾਏ ਤੇਰੇ ਬੁੱਲ੍ਹਾਂ ਚੋਂ
ho kalIAM phullAM choM hAe tere bullhAM choM
From the buds and flowers, oh, and from your lips
ਤੂੰ ਮੇਰਾ ਨਾਂ ਲੈ ਲੈ ਅੱਲ੍ਹਾ ਦੇ ਬੰਦਿਆ
tUM merA nAM lai lai allhA de baMdiA
Just utter my name, O man of God
ਤੂੰ ਮੇਰੇ ਕੋਲ ਰਹਿ ਅੱਲ੍ਹਾ ਦੇ ਬੰਦਿਆ
tUM mere kola rahi allhA de baMdiA
Stay close to me, O man of God
ਤੂੰ ਮੇਰੀ ਸੁਣ ਤੇਰੀ ਕਹਿ ਅੱਲ੍ਹਾ ਦੇ ਬੰਦਿਆ
tUM merI suNa terI kahi allhA de baMdiA
Listen to mine and speak your heart, O man of God
ਮੈਂ ਪਾਗਲ ਦੀਵਾਨੀ ਯਾਰ ਦੀ ਤੇਰੀ ਆਂ ਵੇ ਜਾਨੀ ਆਂ
maiM pAgala dIvAnI yAra dI terI AM ve jAnI AM
I am your mad lover [Yaar: close friend/beloved; carries significant cultural weight regarding loyalty], oh [Jaani: self-reference to the song's lyricist/artist] I am yours
ਜਿਵੇਂ ਚੰਨ ਨੂੰ ਚਾਹਵੇ ਤਾਰਾ ਮੈਂ ਤੈਨੂੰ ਇੱਦਾਂ ਚਾਹੁੰਨੀ ਆਂ
jiveM chaMna nUM chAhave tArA maiM tainUM iddAM chAhuMnI AM
Just as a star loves the moon, that is how I crave you
ਮੈਂ ਪਾਗਲ ਦੀਵਾਨੀ ਯਾਰ ਦੀ ਤੇਰੀ ਆਂ ਵੇ ਜਾਨੀ ਆਂ
maiM pAgala dIvAnI yAra dI terI AM ve jAnI AM
I am your mad lover [Yaar: close friend/beloved], oh [Jaani: self-reference to the song's lyricist/artist] I am yours
ਜਿਵੇਂ ਚੰਨ ਨੂੰ ਚਾਹਵੇ ਤਾਰਾ ਮੈਂ ਤੈਨੂੰ ਇੱਦਾਂ ਚਾਹੁੰਨੀ ਆਂ
jiveM chaMna nUM chAhave tArA maiM tainUM iddAM chAhuMnI AM
Just as a star loves the moon, that is how I crave you
ਤੂੰ ਡਰ ਛੱਡ ਦੇ ਜੱਗ ਦਾ ਆ ਮੇਰੇ ਸੀਨੇ ਲੱਗ ਜਾ
tUM Dara ChaDDa de jagga dA A mere sIne lagga jA
Cast away your fear of the world and come embrace me
ਤੂੰ ਡਰ ਛੱਡ ਦੇ ਜੱਗ ਦਾ ਆ ਮੇਰੇ ਸੀਨੇ ਲੱਗ ਜਾ
tUM Dara ChaDDa de jagga dA A mere sIne lagga jA
Cast away your fear of the world and come embrace me
ਤੂੰ ਮੇਰੇ ਪੈਰਾਂ 'ਚ ਨਾ ਬਹਿ ਅੱਲ੍ਹਾ ਦੇ ਬੰਦਿਆ
tUM mere pairAM 'cha nA bahi allhA de baMdiA
Do not sit at my feet, O man of God
ਤੂੰ ਮੇਰੇ ਕੋਲ ਰਹਿ ਅੱਲ੍ਹਾ ਦੇ ਬੰਦਿਆ
tUM mere kola rahi allhA de baMdiA
Stay close to me, O man of God
ਤੂੰ ਮੇਰੀ ਸੁਣ ਤੇਰੀ ਕਹਿ ਅੱਲ੍ਹਾ ਦੇ ਬੰਦਿਆ
tUM merI suNa terI kahi allhA de baMdiA
Listen to mine and speak your heart, O man of God
ਮੁਝੇ ਲੇਕੇ ਚੱਲ ਤੇਰੇ ਘਰ ਕੀ ਤਰਫ਼
mujhe leke challa tere ghara kI tarapha਼
Lead me toward the path of your home
ਮੈਂ ਭੀ ਦੇਖੂੰ ਲੇਕੇ ਕਿਆ ਕਿਆ ਆਤਾ ਹੈ
maiM bhI dekhUM leke kiA kiA AtA hai
I want to see what wonders await there

ਮੇਰੇ ਮਹਿਲੋਂ ਮੇਂ ਆਏ ਨਾ ਫ਼ਕੀਰ ਭੀ ਕੋਈ
mere mahiloM meM Ae nA pha਼kIra bhI koI
In my palaces, even a beggar does not dare to enter
ਤੇਰੀ ਝੌਂਪੜੀ ਮੇਂ ਸੁਨਾ ਹੈ ਖ਼ੁਦਾ ਆਤਾ ਹੈ
terI jhauMpa.DI meM sunA hai kha਼udA AtA hai
But I have heard that God Himself visits your humble hut
ਤੇਰੇ ਤਾਂ ਪੇੜ ਵੀ ਲੈਂਦੇ ਨੇ ਗਰਮੀ ਵਿਚ ਛਾਂ ਢੋਲਾ
tere tAM pe.Da vI laiMde ne garamI vicha ChAM DholA
Even your trees provide cool shade in the scorching heat [Dhola: a term of endearment for a beloved, often used in folk songs]
ਤੂੰ ਕੁਦਰਤ ਦਾ ਕ੍ਰਿਸ਼ਮਾ ਏਂ ਤੇ ਰੱਬ ਦੀ ਸੱਜੀ ਬਾਂਹ ਢੋਲਾ
tUM kudarata dA krisa਼mA eM te rabba dI sajjI bAMha DholA
You are a miracle of nature and the right hand of God [Dhola: beloved]
ਵੇ ਹਾਂ ਢੋਲਾ ਵੇ ਹਾਂ ਢੋਲਾ ਤੇਰਾ ਕਿੰਨਾ ਸੋਹਣਾ ਨਾਂ ਢੋਲਾ
ve hAM DholA ve hAM DholA terA kiMnA sohaNA nAM DholA
Yes [Dhola: beloved], oh yes [Dhola: beloved], your name is so beautiful [Dhola: beloved]
ਵੇ ਹਾਂ ਢੋਲਾ ਵੇ ਹਾਂ ਢੋਲਾ ਤੇਰਾ ਕਿੰਨਾ ਸੋਹਣਾ ਨਾਂ ਢੋਲਾ
ve hAM DholA ve hAM DholA terA kiMnA sohaNA nAM DholA
Yes [Dhola: beloved], oh yes [Dhola: beloved], your name is so beautiful [Dhola: beloved]
ਕੋਈ ਤੇਰੇ ਤੋਂ ਸਿੱਖੇ ਵੇ ਕਿਵੇਂ ਦੁੱਖ ਸਹੇ ਜਾਂਦੇ
koI tere toM sikkhe ve kiveM dukkha sahe jAMde
One should learn from you how to endure pain
ਕਿਵੇਂ ਗੁਰਬਤ ਵਿਚ ਰਹਿ ਕੇ ਵੀ ਖ਼ੁਸ਼ ਰਹਿ ਜਾਂਦੇ
kiveM gurabata vicha rahi ke vI kha਼usa਼ rahi jAMde
How to remain joyful even while living in [Gurbat: extreme poverty/destitution]
ਬੁਰੀ ਦੁਨੀਆ ਬੁਰੀ ਨੀਅਤ ਤੇ ਬੁਰੀਆਂ ਨਜ਼ਰਾਂ ਵਾਲੇ ਲੋਕ
burI dunIA burI nIata te burIAM naja਼rAM vAle loka
This wicked world, wicked intentions, and people with evil eyes
ਸਮਝ ਕੇ ਲਾਸ਼ ਤੇ ਖਾ ਗਏ ਮਾਸ ਉਹ ਮੇਰੇ ਦਿਲ ਦੇ ਕਾਲੇ ਲੋਕ
samajha ke lAsa਼ te khA gae mAsa uha mere dila de kAle loka
Thinking of me as a corpse, those black-hearted people devoured my flesh
ਓ ਮੇਰੇ ਕੋਲ ਸਭ ਏ ਮੇਰੇ ਕੋਲ ਸਕੂਨ ਨਹੀਂ
o mere kola sabha e mere kola sakUna nahIM
Oh, I have everything, but I do not have peace of mind
ਤੇਰੇ ਕੋਲ ਉਹ ਤੇ ਹੈ ਅੱਲ੍ਹਾ ਦੇ ਬੰਦਿਆ
tere kola uha te hai allhA de baMdiA
At least you possess that, O man of God