Bewafaai

by B Praak

ਤੂੰ ਕੈਸੀ ਇਹ ਯਾਰੀ ਲਾਈ
tUM kaisI iha yArI lAI
What kind of friendship is this you've sparked? [Yaari: a deep bond of loyalty and companionship]
ਨਾ ਜਿਉਂਦਿਆਂ 'ਚ ਨਾ ਮਰ ਪਾਈ
nA jiuMdiAM 'cha nA mara pAI
I am neither among the living, nor can I find the peace of death
ਪਿਆਰ ਤੇਰਾ ਕੈਸੀ ਉਲਝਣ ਹੈ
piAra terA kaisI ulajhaNa hai
What a tangled mess your love has become
ਨਾ ਵਫ਼ਾ ਮਿਲੀ ਨਾ ਬੇਵਫ਼ਾਈ
nA vapha਼A milI nA bevapha਼AI
I found neither true loyalty, nor a clear betrayal [Bewafaai: infidelity/breach of faith]
ਪਿਆਰ ਤੇਰਾ ਕੈਸੀ ਉਲਝਣ ਹੈ
piAra terA kaisI ulajhaNa hai
What a tangled mess your love has become
ਨਾ ਵਫ਼ਾ ਮਿਲੀ ਨਾ ਬੇਵਫ਼ਾਈ
nA vapha਼A milI nA bevapha਼AI
I found neither true loyalty, nor a clear betrayal
ਤੂੰ ਕੈਸੀ ਇਹ ਯਾਰੀ ਲਾਈ
tUM kaisI iha yArI lAI
What kind of friendship is this you've sparked? [Yaari: a deep bond of loyalty and companionship]
ਇਹ ਦੂਰੀਆਂ ਤੇਰੀਆਂ ਕੈਸੀਆਂ
iha dUrIAM terIAM kaisIAM
What kind of distances are these you keep?
ਬੇਜ਼ੁਬਾਨ ਪੰਛੀ ਦੇ ਜੈਸੀਆਂ
beja਼ubAna paMChI de jaisIAM
They are like those of a silent, voiceless bird
ਤੂੰ ਰਹੇ ਨਜ਼ਰਾਂ ਦੇ ਸਾਹਵੇਂ
tUM rahe naja਼rAM de sAhaveM
You stay right there before my eyes
ਤੇ ਨਾ ਨਜ਼ਰ ਮਿਲਾਵੇਂ
te nA naja਼ra milAveM
And yet, you refuse to meet my gaze
ਵੇ ਸੱਚੋ ਸੱਚ ਦੱਸ ਤੂੰ ਕੀ ਚਾਹਵੇਂ
ve sachcho sachcha dassa tUM kI chAhaveM
O, tell me the honest truth, what is it that you want?
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈਂ
nA tUM pUrI tarhAM ja਼iMdagI 'choM jAnaiM
You don't fully depart from my life
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਣੈਂ
nA tUM pUrI tarhAM ja਼iMdagI 'cha AuNaiM
Nor do you ever fully enter my life
ਹਾਏ ਦੱਸ ਦੇ ਐਵੇਂ ਮੈਨੂੰ ਕਿਉਂ ਤੜਪਾਉਣੈਂ
hAe dassa de aiveM mainUM kiuM ta.DapAuNaiM
Haye, tell me why you torment me like this for no reason

ਦੁਨੀਆਂ ਦੀ ਪਰਵਾਹ ਮੈਂ ਕਰਦੀ ਨਹੀਂ
dunIAM dI paravAha maiM karadI nahIM
I don't care about the opinions of this world
ਤੇਰੇ ਬਿਨਾਂ ਕਿਸੇ ਕੋਲੋਂ ਡਰਦੀ ਨਹੀਂ
tere binAM kise koloM DaradI nahIM
Save for you, I fear no one else
ਤੇਰੇ ਨਾਲ ਜਿਉਣ ਦੀ ਤਮੰਨਾ ਜਾਨੀ ਵੇ
tere nAla jiuNa dI tamaMnA jAnI ve
The desire to live my life with you, Jaani [Self-reference to the song's lyricist Jaani]
ਮਰਨ ਤੋਂ ਪਹਿਲਾਂ ਮੇਰੀ ਮਰਦੀ ਨਹੀਂ
marana toM pahilAM merI maradI nahIM
Will not perish within me until the day I die

ਤੇਰੇ ਲਈ ਵਿਛਾਈ ਮੈਂ ਤਾਂ ਜਾਨ ਦੀ ਚਾਦਰ
tere laI viChAI maiM tAM jAna dI chAdara
For you, I have laid out the very fabric of my life
ਲੋਕਾਂ ਦੀਆਂ ਨਜ਼ਰਾਂ 'ਚ ਤੇਰੇ ਹੋ ਕੇ ਆਦਰ
lokAM dIAM naja਼rAM 'cha tere ho ke Adara
Hoping to find honor in the eyes of people by being yours
ਬੇਨੂਰ ਵਾਂ ਤੇਰੇ ਦਰ ਦੀ ਨਹੀਂ
benUra vAM tere dara dI nahIM
I am not a lusterless soul at your doorstep
ਮੇਰੇ 'ਤੇ ਹੱਸਦੀ ਏ ਦੁਨੀਆਂ
mere 'te hassadI e dunIAM
The world laughs at my plight
ਨੇੜੇ ਨਾ ਰੱਖਦੀ ਏ ਦੁਨੀਆਂ
ne.De nA rakkhadI e dunIAM
This world doesn't let me stay near you
ਬੇਫ਼ਿਕਰਾ ਤੂੰ ਰੁਆ ਕੇ ਸੌਨੈਂ
bepha਼ikarA tUM ruA ke saunaiM
Carefree, you drift off to sleep after making me weep
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈਂ
nA tUM pUrI tarhAM ja਼iMdagI 'choM jAnaiM
You don't fully depart from my life
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਣੈਂ
nA tUM pUrI tarhAM ja਼iMdagI 'cha AuNaiM
Nor do you ever fully enter my life
ਹਾਏ ਦੱਸ ਦੇ ਐਵੇਂ ਮੈਨੂੰ ਕਿਉਂ ਤੜਪਾਉਣੈਂ
hAe dassa de aiveM mainUM kiuM ta.DapAuNaiM
Haye, tell me why you torment me like this for no reason
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈਂ
nA tUM pUrI tarhAM ja਼iMdagI 'choM jAnaiM
You don't fully depart from my life
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਣੈਂ
nA tUM pUrI tarhAM ja਼iMdagI 'cha AuNaiM
Nor do you ever fully enter my life
ਹਾਏ ਦੱਸ ਦੇ ਐਵੇਂ ਮੈਨੂੰ ਕਿਉਂ ਤੜਪਾਉਣੈਂ
hAe dassa de aiveM mainUM kiuM ta.DapAuNaiM
Haye, tell me why you torment me like this for no reason
ਅੱਜ ਕੱਲ੍ਹ ਕੌਣ ਦਿੰਦਾ ਕੁਝ ਕਿਸੇ ਨੂੰ
ajja kallha kauNa diMdA kujha kise nUM
Who gives anything to anyone these days?
ਨਾ ਸੌਖਾ ਹੁੰਦਾ ਨਹੀਂਓਂ ਕੁਝ ਮਿਲਦਾ
nA saukhA huMdA nahIMoM kujha miladA
Nothing in this world is ever gained easily
ਦਿਲ ਵਾਲੀ ਚੀਜ਼ ਨਾਲ ਹੰਝੂ ਦੇ ਗਿਆ
dila vAlI chIja਼ nAla haMjhU de giA
In exchange for my heart, he gave me only tears
ਵੇਖੋ ਮੇਰਾ ਯਾਰ ਕਿੱਡੇ ਵੱਡੇ ਦਿਲ ਦਾ
vekho merA yAra kiDDe vaDDe dila dA
Look how "big-hearted" my beloved truly is! [Yaar: close friend/partner; used here with bitter irony]

ਤੇਰੇ ਉੱਤੇ ਮਰ ਕੇ ਮੈਂ ਮਰੀਓਂ ਜਿਹੀ ਆਂ
tere utte mara ke maiM marIoM jihI AM
By dying for you, I have become the walking dead
ਡੋਬਿਆ ਚਾਹਵਾਂ ਨੂੰ ਮੈਂ ਤਰਿਓਂ ਜਿਹੀ ਆਂ
DobiA chAhavAM nUM maiM tarioM jihI AM
I've drowned my own desires just as they began to float
ਜ਼ਖ਼ਮ ਕਿਉਂ ਮੇਰਾ ਵਾਰ ਵਾਰ ਛਿੱਲਦਾ
ja਼kha਼ma kiuM merA vAra vAra ChilladA
Why do you keep peeling back my healing wounds?
ਤੂੰ ਰਹੇ ਨਜ਼ਰਾਂ ਦੇ ਸਾਹਵੇਂ
tUM rahe naja਼rAM de sAhaveM
You stay right there before my eyes
ਤੇ ਨਾ ਨਜ਼ਰ ਮਿਲਾਵੇਂ
te nA naja਼ra milAveM
And yet, you refuse to meet my gaze
ਵੇ ਸੱਚੋ ਸੱਚ ਦੱਸ ਤੂੰ ਕੀ ਚਾਹਵੇਂ
ve sachcho sachcha dassa tUM kI chAhaveM
O, tell me the honest truth, what is it that you want?
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈਂ
nA tUM pUrI tarhAM ja਼iMdagI 'choM jAnaiM
You don't fully depart from my life
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਣੈਂ
nA tUM pUrI tarhAM ja਼iMdagI 'cha AuNaiM
Nor do you ever fully enter my life
ਹਾਏ ਦੱਸ ਦੇ ਐਵੇਂ ਮੈਨੂੰ ਕਿਉਂ ਤੜਪਾਉਣੈਂ
hAe dassa de aiveM mainUM kiuM ta.DapAuNaiM
Haye, tell me why you torment me like this for no reason
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚੋਂ ਜਾਨੈਂ
nA tUM pUrI tarhAM ja਼iMdagI 'choM jAnaiM
You don't fully depart from my life
ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ 'ਚ ਆਉਣੈਂ
nA tUM pUrI tarhAM ja਼iMdagI 'cha AuNaiM
Nor do you ever fully enter my life
ਹਾਏ ਦੱਸ ਦੇ ਐਵੇਂ ਮੈਨੂੰ ਕਿਉਂ ਤੜਪਾਉਣੈਂ
hAe dassa de aiveM mainUM kiuM ta.DapAuNaiM
Haye, tell me why you torment me like this for no reason

Share

More by B Praak

View all songs →