Bewafai Kar Gaya

by B Praakft Jaani

ਰੌਸ਼ਨੀ ਮੋੜ ਦੇ ਮੇਰੀ ਖ਼ੁਦਾ ਵੀ ਮਿੰਨਤਾਂ ਪਾਵੇ
rausa਼nI mo.Da de merI kha਼udA vI miMnatAM pAve
Return my radiance, even the Almighty pleads with you
ਚੰਨ ਫਿਰੇ ਤੇਰੀ ਛੱਤ ਤੇ ਅਸਮਾਨ ਨੂੰ ਨਾ ਜਾਵੇ
chaMna phire terI Chatta te asamAna nUM nA jAve
The Moon lingers on your terrace, refusing to return to the sky
ਓ ਤੋੜ ਕੇ ਤਾਰੇ ਸਾਰੇ ਤੇਰੇ ਪੈਰਾਂ ਵਿਚ ਪਾਵੇ
o to.Da ke tAre sAre tere pairAM vicha pAve
O, he plucks all the stars just to lay them at your feet
ਚੰਨ ਫਿਰੇ ਤੇਰੀ ਛੱਤ ਤੇ ਅਸਮਾਨ ਨੂੰ ਨਾ ਜਾਵੇ
chaMna phire terI Chatta te asamAna nUM nA jAve
The Moon lingers on your terrace, refusing to return to the sky
ਹਵਾ ਦੇ ਕੋਲੋਂ ਨਹੀਂ ਡਰਦਾ ਪਾਣੀ ਦੀ ਪਰਵਾਹ ਨਹੀਂ ਕਰਦਾ
havA de koloM nahIM DaradA pANI dI paravAha nahIM karadA
He fears not the gusts of wind, he cares not for the tides
ਹੋ ਬੱਦਲਾਂ ਦੀ ਵੀ ਨਹੀਂ ਸੁਣਦਾ ਹੋ ਬੇਪਰਵਾਹੀ ਕਰ ਗਿਆ
ho baddalAM dI vI nahIM suNadA ho beparavAhI kara giA
He listens no longer to the clouds; he has become completely reckless
ਹੋ ਤੇਰੇ ਕਰਕੇ ਚੰਨ ਖ਼ੁਦਾ ਨਾਲ ਬੇਵਫ਼ਾਈ ਕਰ ਗਿਆ ਬੇਵਫ਼ਾਈ ਕਰ ਗਿਆ
ho tere karake chaMna kha਼udA nAla bevapha਼AI kara giA bevapha਼AI kara giA
For your sake, the Moon has betrayed even God, he has committed betrayal

ਲਾਲਚ ਦਿੱਤਾ ਜੰਨਤ ਦਾ ਮਨ ਬਦਲਿਆ ਨਹੀਂ
lAlacha dittA jaMnata dA mana badaliA nahIM
He was tempted with the lure of Paradise, yet his mind did not waver
ਰੱਬ ਨੇ ਦਿੱਤੀ ਰਿਸ਼ਵਤ ਚੰਨ ਨੂੰ ਚੰਨ ਬਦਲਿਆ ਨਹੀਂ
rabba ne dittI risa਼vata chaMna nUM chaMna badaliA nahIM
God offered the Moon a bribe, but the Moon did not change his heart

ਤੂੰ ਹਰ ਵੇਲੇ ਖ਼ੈਰਾਂ 'ਚ ਹੋ ਬਹਿ ਗਿਆ ਤੇਰੇ ਪੈਰਾਂ 'ਚ
tUM hara vele kha਼airAM 'cha ho bahi giA tere pairAM 'cha
You are always in his prayers; he has settled himself at your feet
ਹੁਣ ਨਹੀਂ ਮੁੜਦਾ ਹੋ ਦੁਲਹਨ ਵਾਂਗੂੰ ਵਿਦਾਈ ਕਰ ਗਿਆ
huNa nahIM mu.DadA ho dulahana vAMgUM vidAI kara giA
He won't go back now; he has taken his leave like a bride’s final farewell
ਹੋ ਤੇਰੇ ਕਰਕੇ ਚੰਨ ਖ਼ੁਦਾ ਨਾਲ ਬੇਵਫ਼ਾਈ ਕਰ ਗਿਆ ਬੇਵਫ਼ਾਈ ਕਰ ਗਿਆ
ho tere karake chaMna kha਼udA nAla bevapha਼AI kara giA bevapha਼AI kara giA
For your sake, the Moon has betrayed even God, he has committed betrayal
ਹੋ ਤੇਰੇ ਕਰਕੇ ਚੰਨ ਖ਼ੁਦਾ ਨਾਲ ਬੇਵਫ਼ਾਈ ਕਰ ਗਿਆ ਬੇਵਫ਼ਾਈ ਕਰ ਗਿਆ
ho tere karake chaMna kha਼udA nAla bevapha਼AI kara giA bevapha਼AI kara giA
For your sake, the Moon has betrayed even God, he has committed betrayal
ਤੂੰ ਜਦ ਬੋਲੇ ਅੰਮ੍ਰਿਤ ਘੋਲੇ ਬੁਝੀ ਸ਼ਮਾ ਜਗਦੀ
tUM jada bole aMmrita ghole bujhI sa਼mA jagadI
When you speak, you stir [Amrit: celestial nectar of immortality] into the air, lighting up extinguished lamps
ਕੋਇਲ ਕੂਕਦੀ ਤੇਰੇ ਅੱਗੇ ਬੇਸੁਰੀ ਲੱਗਦੀ
koila kUkadI tere agge besurI laggadI
Even the [Koel: the Asian cuckoo, famed in folklore for its melodic song] sounds tuneless before you

ਨਾਮੁਮਕਿਨ ਲੱਗਦਾ ਸੀ ਮੈਨੂੰ ਹੋਰ ਕੀ ਚਾਹੀਦਾ ਸੀ ਤੈਨੂੰ
nAmumakina laggadA sI mainUM hora kI chAhIdA sI tainUM
It all seemed impossible to me; what more could you have possibly desired?
ਜਾਨੀ ਤੇਰੇ ਹੋ ਕਦਮਾਂ 'ਚ ਹਾਏ ਸ਼ਾਇਰੀ ਕਰ ਗਿਆ
jAnI tere ho kadamAM 'cha hAe sa਼AirI kara giA
[Jaani: self-reference to the song’s lyricist] has laid his entire soul of poetry at your feet
ਹੋ ਤੇਰੇ ਕਰਕੇ ਚੰਨ ਖ਼ੁਦਾ ਨਾਲ ਬੇਵਫ਼ਾਈ ਕਰ ਗਿਆ ਬੇਵਫ਼ਾਈ ਕਰ ਗਿਆ
ho tere karake chaMna kha਼udA nAla bevapha਼AI kara giA bevapha਼AI kara giA
For your sake, the Moon has betrayed even God, he has committed betrayal
ਹੋ ਤੇਰੇ ਕਰਕੇ ਚੰਨ ਖ਼ੁਦਾ ਨਾਲ ਬੇਵਫ਼ਾਈ ਕਰ ਗਿਆ ਬੇਵਫ਼ਾਈ ਕਰ ਗਿਆ
ho tere karake chaMna kha਼udA nAla bevapha਼AI kara giA bevapha਼AI kara giA
For your sake, the Moon has betrayed even God, he has committed betrayal

Share

More by B Praak

View all songs →