Bewafai Kar Gaya - From "Lekh"

by B Praak

ਰੋਸ਼ਨੀ ਮੋੜ ਦੇ ਮੇਰੀ
rosa਼nI mo.Da de merI
Return my radiance to me
ਖ਼ੁਦਾ ਵੀ ਮਿੰਨਤਾਂ ਪਾਵੇ
kha਼udA vI miMnatAM pAve
Even God offers petitions for your sake
ਚੰਨ ਫਿਰੇ ਤੇਰੀ ਛੱਤ ਤੇ
chaMna phire terI Chatta te
The moon wanders upon your rooftop
ਅਸਮਾਨ ਨੂੰ ਨਾ ਜਾਵੇ
asamAna nUM nA jAve
It refuses to return to the heavens
ਹੋ ਤੋੜ ਕੇ ਤਾਰੇ ਸਾਰੇ
ho to.Da ke tAre sAre
O, after plucking all the stars
ਤੇਰੇ ਪੈਰਾਂ ਵਿਚ ਪਾਵੇ
tere pairAM vicha pAve
It lays them at your feet
ਚੰਨ ਫਿਰੇ ਤੇਰੀ ਛੱਤ ਤੇ
chaMna phire terI Chatta te
The moon wanders upon your rooftop
ਅਸਮਾਨ ਨੂੰ ਨਾ ਜਾਵੇ
asamAna nUM nA jAve
It refuses to return to the heavens
ਹਵਾ ਦੇ ਕੋਲੋਂ ਨਹੀਂ ਡਰਦਾ
havA de koloM nahIM DaradA
It fears not the rushing wind
ਪਾਣੀ ਦੀ ਪਰਵਾਹ ਨਹੀਂ ਕਰਦਾ
pANI dI paravAha nahIM karadA
It cares nothing for the depths of water
ਹੋ ਬੱਦਲਾਂ ਦੀ ਵੀ ਨਹੀਂ ਸੁਣਦਾ
ho baddalAM dI vI nahIM suNadA
O, it listens not even to the clouds
ਹੋ ਬੇਪਰਵਾਹੀ ਕਰ ਗਿਆ
ho beparavAhI kara giA
It has become completely carefree
ਹੋ ਤੇਰੇ ਕਰਕੇ ਚੰਨ ਖ਼ੁਦਾ ਦਾ
ho tere karake chaMna kha਼udA dA
O, because of you, God’s own moon
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਹੋ ਤੇਰੇ ਕਰਕੇ ਚੰਨ ਖ਼ੁਦਾ ਦਾ
ho tere karake chaMna kha਼udA dA
O, because of you, God’s own moon
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਲਾਲਚ ਦਿੱਤਾ ਜੰਨਤ ਦਾ
lAlacha dittA jaMnata dA
He was offered the greed of paradise
ਮਨ ਬਦਲਿਆ ਨਹੀਂ
mana badaliA nahIM
But his mind did not waver
ਰੱਬ ਨੇ ਦਿੱਤੀ ਰਿਸ਼ਵਤ ਚੰਨ ਨੂੰ
rabba ne dittI risa਼vata chaMna nUM
God even tried to bribe the moon
ਚੰਨ ਬਦਲਿਆ ਨਹੀਂ
chaMna badaliA nahIM
But the moon did not change
ਲਾਲਚ ਦਿੱਤਾ ਜੰਨਤ ਦਾ
lAlacha dittA jaMnata dA
He was offered the greed of paradise
ਮਨ ਬਦਲਿਆ ਨਹੀਂ
mana badaliA nahIM
But his mind did not waver
ਰੱਬ ਨੇ ਦਿੱਤੀ ਰਿਸ਼ਵਤ ਚੰਨ ਨੂੰ
rabba ne dittI risa਼vata chaMna nUM
God even tried to bribe the moon
ਚੰਨ ਬਦਲਿਆ ਨਹੀਂ
chaMna badaliA nahIM
But the moon did not change
ਤੂੰ ਹਰ ਵੇਲੇ ਖ਼ੈਰਾਂ 'ਚ
tUM hara vele kha਼airAM 'cha
You are always in his prayers
ਹੋ ਬਹਿ ਗਿਆ ਤੇਰੇ ਪੈਰਾਂ 'ਚ
ho bahi giA tere pairAM 'cha
He has settled himself at your feet
ਹੁਣ ਨੀ ਮੁੜਦਾ ਹੋ ਦੁਲਹਨ ਵਾਂਗੂੰ
huNa nI mu.DadA ho dulahana vAMgUM
Now he won't return, like a bride
ਵਿਦਾਈ ਕਰ ਗਿਆ
vidAI kara giA
He has taken his final departure
ਹੋ ਤੇਰੇ ਕਰਕੇ ਚੰਨ ਖ਼ੁਦਾ ਦਾ
ho tere karake chaMna kha਼udA dA
O, because of you, God’s own moon
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਹੋ ਤੇਰੇ ਕਰਕੇ ਚੰਨ ਖ਼ੁਦਾ ਦਾ
ho tere karake chaMna kha਼udA dA
O, because of you, God’s own moon
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਹੋ ਤੂੰ ਜਦ ਬੋਲੇ ਅੰਮ੍ਰਿਤ ਘੋਲੇ
ho tUM jada bole aMmrita ghole
O, when you speak, it dissolves [Amrit: the nectar of immortality/holy water]
ਬੁਝੀ ਸ਼ਮਾ ਜਗਦੀ
bujhI sa਼mA jagadI
A' extinguished lamp begins to glow
ਕੋਇਲ ਕੂਕਦੀ ਤੇਰੇ ਅੱਗੇ
koila kUkadI tere agge
The cuckoo’s song in your presence
ਬੇਸੁਰੀ ਲੱਗਦੀ
besurI laggadI
Sounds completely out of tune
ਹੋ ਤੂੰ ਜਦ ਬੋਲੇ ਅੰਮ੍ਰਿਤ ਘੋਲੇ
ho tUM jada bole aMmrita ghole
O, when you speak, it dissolves [Amrit: the nectar of immortality/holy water]
ਬੁਝੀ ਸ਼ਮਾ ਜਗਦੀ
bujhI sa਼mA jagadI
A' extinguished lamp begins to glow
ਕੋਇਲ ਕੂਕਦੀ ਤੇਰੇ ਅੱਗੇ
koila kUkadI tere agge
The cuckoo’s song in your presence
ਬੇਸੁਰੀ ਲੱਗਦੀ
besurI laggadI
Sounds completely out of tune
ਨਾਮੁਮਕਿਨ ਲੱਗਦਾ ਸੀ ਮੈਨੂੰ
nAmumakina laggadA sI mainUM
It seemed impossible to me before
ਹੋਰ ਕੀ ਚਾਹੀਦਾ ਤੈਨੂੰ
hora kI chAhIdA tainUM
What else could you possibly desire?
ਜਾਨੀ ਤੇਰੇ ਹੋ ਕਦਮਾਂ 'ਚ
jAnI tere ho kadamAM 'cha
[Jaani: a self-reference to the song's lyricist] has at your feet
ਹਾਏ ਸ਼ਾਇਰੀ ਧਰ ਗਿਆ
hAe sa਼AirI dhara giA
Alas, placed his entire world of poetry
ਹੋ ਤੇਰੇ ਕਰਕੇ ਚੰਨ ਖ਼ੁਦਾ ਦਾ
ho tere karake chaMna kha਼udA dA
O, because of you, God’s own moon
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਹੋ ਤੇਰੇ ਕਰਕੇ ਚੰਨ ਖ਼ੁਦਾ ਦਾ
ho tere karake chaMna kha਼udA dA
O, because of you, God’s own moon
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal
ਬੇਵਫ਼ਾਈ ਕਰ ਗਿਆ
bevapha਼AI kara giA
Has committed an act of betrayal

Share

More by B Praak

View all songs →