Channa Ve

by B Praak

ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Please, never abandon me
ਓ ਤੇਰੇ ਬਿਨਾਂ ਮੈਂ ਕੀ ਚੰਨਾ ਵੇ
o tere binAM maiM kI chaMnA ve
Oh, what am I even worth without you, my [Channa: literally 'Moon'; a beloved who shines light on one's life]
ਤੂੰ ਮੁੱਖੜਾ ਮੋੜਿਓ ਨਾ
tUM mukkha.DA mo.Dio nA
Do not turn your face away from me
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Please, never abandon me
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]
ਆਪਾਂ ਦੋਵਾਂ ਨੇ ਮਿਲ ਕੇ ਇੱਕ ਘਰ ਬਣਾਇਆ ਏ
ApAM dovAM ne mila ke ikka ghara baNAiA e
Together, the two of us built a home
ਓ ਘਰ ਵਿਚ ਤੀਸਰਾ ਕੋਈ ਕਿਉਂ ਆਇਆ ਏ
o ghara vicha tIsarA koI kiuM AiA e
Oh, why has a third person entered this home?

ਤੂੰ ਘਰ ਉਹ ਤੋੜਿਓ ਨਾ
tUM ghara uha to.Dio nA
Please, do not shatter that home
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Please, never abandon me
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]
ਤੂੰ ਮੁੱਖੜਾ ਮੋੜਿਓ ਨਾ
tUM mukkha.DA mo.Dio nA
Do not turn your face away from me
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Please, never abandon me
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]
ਮੈਨੂੰ ਨਫ਼ਰਤ ਸੂਰਜ ਤੋਂ
mainUM napha਼rata sUraja toM
I have grown to loathe the sun
ਮੈਨੂੰ ਨਫ਼ਰਤ ਤਾਰਿਆਂ ਤੋਂ
mainUM napha਼rata tAriAM toM
I have grown to loathe the stars
ਜੇ ਤੂੰ ਨਾ ਮਿਲਿਆ ਜਾਨੀ
je tUM nA miliA jAnI
If I do not find you, [Jaani: self-reference to the song's lyricist, meaning 'Life' or 'Beloved']
ਨਫ਼ਰਤ ਹੋ ਜੂ ਸਾਰਿਆਂ ਤੋਂ
napha਼rata ho jU sAriAM toM
I will end up loathing everyone
ਦੁਨੀਆ ਨੇ ਸਭ ਵੇਖੇ
dunIA ne sabha vekhe
The world has only ever watched
ਖੜ ਕੇ ਕਿਨਾਰਿਆਂ ਤੋਂ
kha.Da ke kinAriAM toM
Standing safely on the shores
ਅੱਠਵਾਂ ਸਮੁੰਦਰ ਮੇਰਾ ਹੋਊ ਮੇਰੇ ਹੰਝੂ ਖ਼ਾਰਿਆਂ ਤੋਂ
aTThavAM samuMdara merA hoU mere haMjhU kha਼AriAM toM
The eighth ocean shall be formed by my own bitter tears
ਦੂਰ ਕਹੀਂ ਦੌੜਿਓ ਨਾ
dUra kahIM dau.Dio nA
Do not run away to some distant place
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Please, never abandon me
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]
ਤੂੰ ਮੁੱਖੜਾ ਮੋੜਿਓ ਨਾ
tUM mukkha.DA mo.Dio nA
Do not turn your face away from me
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Please, never abandon me
ਤੇਰੇ ਬਿਨਾਂ ਮੈਂ ਕੀ ਚੰਨਾ ਵੇ
tere binAM maiM kI chaMnA ve
What am I even worth without you, my [Channa: Moon/Beloved]

Share

More by B Praak

View all songs →