Channa Ve - DJ Bhanu Chillout Mix

by B Praakft DJ Bhanu

ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Don't you ever leave me
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Don't you ever leave me
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Don't you ever forsake me
ਓ ਤੇਰੇ ਬਿਨਾ ਮੈਂ ਕੀ ਚੰਨਾ ਵੇ
o tere binA maiM kI chaMnA ve
Oh, what am I without you, my beloved [Channa: literally 'Moon'; a term of endearment for a handsome/radiant lover]
ਤੂੰ ਮੁਖੜਾ ਮੋੜਿਓ ਨਾ
tUM mukha.DA mo.Dio nA
Don't you turn your face away from me
ਤੇਰੇ ਬਿਨਾ ਮੈਂ ਕੀ ਚੰਨਾ ਵੇ
tere binA maiM kI chaMnA ve
What am I without you, my beloved
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Don't you ever forsake me
ਤੇਰੇ ਬਿਨਾ ਮੈਂ ਕੀ ਚੰਨਾ ਵੇ
tere binA maiM kI chaMnA ve
What am I without you, my beloved
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Don't you ever leave me
ਆਪਾਂ ਦੋਵਾਂ ਨੇ ਮਿਲ ਕੇ ਇਕ ਘਰ ਬਣਾਇਆ ਏ
ApAM dovAM ne mila ke ika ghara baNAiA e
Together, the two of us had built a home
ਉਹ ਘਰ ਵਿਚ ਤੀਸਰਾ ਕੋਈ ਕਿਉਂ ਆਇਆ ਏ
uha ghara vicha tIsarA koI kiuM AiA e
Why has a third person come between that sanctuary?
ਆਪਾਂ ਦੋਵਾਂ ਨੇ ਮਿਲ ਕੇ ਇਕ ਘਰ ਬਣਾਇਆ ਏ
ApAM dovAM ne mila ke ika ghara baNAiA e
Together, the two of us had built a home
ਉਹ ਘਰ ਵਿਚ ਤੀਸਰਾ ਕੋਈ ਕਿਉਂ ਆਇਆ ਏ
uha ghara vicha tIsarA koI kiuM AiA e
Why has a third person come between that sanctuary?
ਤੂੰ ਘਰ ਉਹ ਤੋੜਿਓ ਨਾ
tUM ghara uha to.Dio nA
Don't you let that home be shattered
ਤੇਰੇ ਬਿਨਾ ਮੈਂ ਕੀ ਚੰਨਾ ਵੇ
tere binA maiM kI chaMnA ve
What am I without you, my beloved
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Don't you ever forsake me
ਤੇਰੇ ਬਿਨਾ ਮੈਂ ਕੀ ਚੰਨਾ ਵੇ
tere binA maiM kI chaMnA ve
What am I without you, my beloved
ਤੂੰ ਮੁਖੜਾ ਮੋੜਿਓ ਨਾ
tUM mukha.DA mo.Dio nA
Don't you turn your face away from me
ਤੇਰੇ ਬਿਨਾ ਮੈਂ ਕੀ ਚੰਨਾ ਵੇ
tere binA maiM kI chaMnA ve
What am I without you, my beloved
ਮੈਨੂੰ ਨਫ਼ਰਤ ਸੂਰਜ ਤੋਂ, ਮੈਨੂੰ ਨਫ਼ਰਤ ਤਾਰਿਆਂ ਤੋਂ
mainUM napha਼rata sUraja toM, mainUM napha਼rata tAriAM toM
I despise the sun, I despise the stars
ਜੇ ਤੂੰ ਨਾ ਮਿਲਿਆ ਜਾਨੀ ਨਫ਼ਰਤ ਹੋਜੂ ਸਾਰਿਆਂ ਤੋਂ
je tUM nA miliA jAnI napha਼rata hojU sAriAM toM
If I don't find you, Jaani [Self-reference to the song's lyricist/artist], I’ll grow to hate everyone
ਦੁਨੀਆ ਨੇ ਤੱਟ ਵੇਖੇ ਖੜ ਕੇ ਕਿਨਾਰਿਆਂ ਤੋਂ
dunIA ne taTTa vekhe kha.Da ke kinAriAM toM
The world watched the shore while standing safely at the edge
ਅੱਖਾਂ ਦਾ ਸਮੁੰਦਰ ਮੇਰਾ ਹੋਊ ਮੇਰੇ ਹੰਝੂ ਖਾਰਿਆਂ ਤੋਂ
akkhAM dA samuMdara merA hoU mere haMjhU khAriAM toM
But my eyes will become an ocean filled with my own bitter tears
ਤੂੰ ਦੂਰ ਕਹੀਂ ਦੌੜਿਓ ਨਾ
tUM dUra kahIM dau.Dio nA
Don't you run away to some distant place
ਤੇਰੇ ਬਿਨਾ ਮੈਂ ਕੀ ਚੰਨਾ ਵੇ
tere binA maiM kI chaMnA ve
What am I without you, my beloved
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Don't you ever forsake me
ਤੇਰੇ ਬਿਨਾ ਮੈਂ ਕੀ ਚੰਨਾ ਵੇ
tere binA maiM kI chaMnA ve
What am I without you, my beloved
ਤੂੰ ਮੁਖੜਾ ਮੋੜਿਓ ਨਾ
tUM mukha.DA mo.Dio nA
Don't you turn your face away from me
ਤੇਰੇ ਬਿਨਾ ਮੈਂ ਕੀ ਚੰਨਾ ਵੇ
tere binA maiM kI chaMnA ve
What am I without you, my beloved
ਤੂੰ ਮੈਨੂੰ ਛੋੜਿਓ ਨਾ
tUM mainUM Cho.Dio nA
Don't you ever leave me
ਤੇਰੇ ਬਿਨਾ ਮੈਂ ਕੀ ਚੰਨਾ ਵੇ
tere binA maiM kI chaMnA ve
What am I without you, my beloved

Share

More by B Praak

View all songs →