Dholna (From "Crossblade Season 1: Episode 2")
by B Praakft Gurnazar
ਤੈਨੂੰ ਕਹਿਣ ਵਾਲੀ ਯਾਰਾ ਇੱਕ ਗੱਲ ਰਹਿੰਦੀ ਹੈ
tainUM kahiNa vAlI yArA ikka galla rahiMdI hai
My dear, there is still one thing left for me to say
ਤੈਥੋਂ ਲੈਣੀ ਇੱਕ ਚੀਜ਼ ਤੇਰੇ ਵੱਲ ਰਹਿੰਦੀ ਹੈ
taithoM laiNI ikka chIja਼ tere valla rahiMdI hai
There is something of mine I must reclaim from you
ਹਾਏ ਤੈਨੂੰ ਕਹਿਣ ਵਾਲੀ ਯਾਰਾ ਇੱਕ ਗੱਲ ਰਹਿੰਦੀ ਹੈ
hAe tainUM kahiNa vAlI yArA ikka galla rahiMdI hai
Oh my dear [Yaar: close friend/soulmate], there is still one thing left for me to say
ਤੈਥੋਂ ਲੈਣੀ ਇੱਕ ਚੀਜ਼ ਤੇਰੇ ਵੱਲ ਰਹਿੰਦੀ ਹੈ
taithoM laiNI ikka chIja਼ tere valla rahiMdI hai
There is something of mine I must reclaim from you
ਮੈਨੂੰ ਦੇ ਜਾ ਤੂੰ ਦੀਦਾਰ ਇੱਕ ਵਾਰੀ ਮੇਰੇ ਯਾਰ
mainUM de jA tUM dIdAra ikka vArI mere yAra
Just grant me a glimpse of your face once, my beloved
ਤੇਰੇ ਬਿਨਾਂ ਜ਼ਿੰਦਗੀ 'ਚ ਹਲਚਲ ਰਹਿੰਦੀ ਹੈ
tere binAM ja਼iMdagI 'cha halachala rahiMdI hai
Without you, my life remains in a state of constant turmoil
ਹਲਚਲ ਰਹਿੰਦੀ ਹੈ
halachala rahiMdI hai
A restless turmoil remains
ਹਲਚਲ ਰਹਿੰਦੀ ਹੈ
halachala rahiMdI hai
A frantic turmoil remains
ਤੈਨੂੰ ਕਹਿਣ ਵਾਲੀ ਯਾਰਾ ਇੱਕ ਗੱਲ ਰਹਿੰਦੀ ਹੈ
tainUM kahiNa vAlI yArA ikka galla rahiMdI hai
My dear, there is still one thing left for me to say
ਮੈਨੂੰ ਛੇਤੀ ਛੇਤੀ ਮਿਲ ਢੋਲਣਾ
mainUM ChetI ChetI mila DholaNA
Come and meet me quickly, my [Dholna: a rhythmic term of endearment for a beloved]
ਮੈਂ ਤਾਂ ਠੀਕ ਨਹੀਂ ਹਾਂ ਤੇਰੇ ਬਿਨ
maiM tAM ThIka nahIM hAM tere bina
I am simply not doing well without you
ਉਹ ਮੈਨੂੰ ਛੇਤੀ ਛੇਤੀ ਮਿਲ ਢੋਲਣਾ
uha mainUM ChetI ChetI mila DholaNA
Oh, come and meet me quickly, my [Dholna: beloved]
ਮੈਂ ਤਾਂ ਠੀਕ ਨਹੀਂ ਹਾਂ ਤੇਰੇ ਬਿਨ
maiM tAM ThIka nahIM hAM tere bina
I am simply not doing well without you
ਸੋਚਿਆ ਸੀ ਕੀ ਤੇ ਕੀ ਹੋ ਗਿਆ ਹੈ
sochiA sI kI te kI ho giA hai
What I had imagined, and look what has transpired
ਸਾਡੀ ਵਾਰੀ ਰੱਬ ਸੌ ਗਿਆ ਹੈ
sADI vArI rabba sau giA hai
It seems God has fallen asleep during my turn
ਕਰੀਏ ਕੀ ਕਿੱਥੇ ਜਾਈਏ ਕਿਹਦੇ ਕੋਲੋਂ ਮੰਗੀਏ ਦੁਆ
karIe kI kitthe jAIe kihade koloM maMgIe duA
What should I do, where should I go, and to whom should I pray?

ਮੈਨੂੰ ਦਿਨੇ ਹਨੇਰਾ ਲੱਗਦਾ ਏ
mainUM dine hanerA laggadA e
Even the daylight feels like darkness to me
ਚਾਨਣ ਜੇ ਤੇਰੇ ਚਿਹਰੇ ਬਿਨ
chAnaNa je tere chihare bina
The brightness is nothing without the glow of your face
ਮੈਨੂੰ ਛੇਤੀ ਛੇਤੀ ਮਿਲ ਢੋਲਣਾ
mainUM ChetI ChetI mila DholaNA
Come and meet me quickly, my [Dholna: beloved]
ਮੈਂ ਤਾਂ ਠੀਕ ਨਹੀਂ ਹਾਂ ਤੇਰੇ ਬਿਨ
maiM tAM ThIka nahIM hAM tere bina
I am simply not doing well without you
ਉਹ ਮੈਨੂੰ ਛੇਤੀ ਛੇਤੀ ਮਿਲ ਢੋਲਣਾ
uha mainUM ChetI ChetI mila DholaNA
Oh, come and meet me quickly, my [Dholna: beloved]
ਮੈਂ ਤਾਂ ਠੀਕ ਨਹੀਂ ਹਾਂ ਤੇਰੇ ਬਿਨ
maiM tAM ThIka nahIM hAM tere bina
I am simply not doing well without you
ਉਹ ਮੈਨੂੰ ਛੇਤੀ ਛੇਤੀ ਮਿਲ ਢੋਲਣਾ
uha mainUM ChetI ChetI mila DholaNA
Oh, come and meet me quickly, my [Dholna: beloved]
ਮੈਂ ਤਾਂ ਠੀਕ ਨਹੀਂ ਹਾਂ ਤੇਰੇ ਬਿਨ
maiM tAM ThIka nahIM hAM tere bina
I am simply not doing well without you
ਉਹ ਮੈਨੂੰ ਛੇਤੀ ਛੇਤੀ ਮਿਲ ਢੋਲਣਾ
uha mainUM ChetI ChetI mila DholaNA
Oh, come and meet me quickly, my [Dholna: beloved]
ਮੈਂ ਤਾਂ ਠੀਕ ਨਹੀਂ ਹਾਂ ਤੇਰੇ ਬਿਨ
maiM tAM ThIka nahIM hAM tere bina
I am simply not doing well without you
ਤੈਨੂੰ ਕਹਿਣ ਵਾਲੀ ਯਾਰਾ ਇੱਕ ਗੱਲ ਰਹਿੰਦੀ ਹੈ
tainUM kahiNa vAlI yArA ikka galla rahiMdI hai
My dear, there is still one thing left for me to say
ਤੈਥੋਂ ਲੈਣੀ ਇੱਕ ਚੀਜ਼ ਤੇਰੇ ਵੱਲ ਰਹਿੰਦੀ ਹੈ
taithoM laiNI ikka chIja਼ tere valla rahiMdI hai
There is something of mine I must reclaim from you
ਹਾਏ ਤੈਨੂੰ ਕਹਿਣ ਵਾਲੀ ਯਾਰਾ ਇੱਕ ਗੱਲ ਰਹਿੰਦੀ ਹੈ
hAe tainUM kahiNa vAlI yArA ikka galla rahiMdI hai
Oh my dear, there is still one thing left for me to say