Dilbara (B Praak Version) [From "Pati Patni Aur Woh"]

by B Praakft Navi Ferozpurwala, Sachet-Parampara

ਦਿਲਬਰਾ ਵੇ ਤੇਰੀਆਂ ਦਿਲਬਰੀਆਂ
dilabarA ve terIAM dilabarIAM
O my darling, these alluring charms of yours
ਹੋਇਆ ਦੂਰ ਮੇਰੀ ਜਾਨ 'ਤੇ ਬਣਿਆ
hoiA dUra merI jAna 'te baNiA
Since you've grown distant, my very life is at stake

ਗੱਲ ਤੇਰੀ ਮੇਰੀ ਸੀ ਬੱਸ ਰਹਿ ਗਈ ਮੇਰੀ ਵੇ
galla terI merI sI bassa rahi gaI merI ve
The story that was "ours" has now been reduced to just "mine"
ਮਾਫ਼ ਕਰ ਦੇ ਮੈਨੂੰ ਮਿਹਰਬਾਨੀ ਤੇਰੀ ਵੇ
mApha਼ kara de mainUM miharabAnI terI ve
Forgive me now, it would be a great mercy of yours

ਹੁਣ ਹੱਥ ਮੈਂ ਜੋੜਾਂ ਤੂੰ ਗੁੱਸਾ ਛੱਡ ਦੇ
huNa hattha maiM jo.DAM tUM gussA ChaDDa de
Now I fold my hands in prayer, please let go of your anger
ਸਭ ਮੰਨ ਜਾ ਮਰਜ਼ੀ ਜੋ ਤੇਰੀ ਵੇ
sabha maMna jA maraja਼I jo terI ve
I accept everything, whatever your heart desires
ਮੇਰਾ ਚੰਨ ਤਾਂ ਖੋ ਗਿਆ ਮੇਰੇ ਕੋਲ ਤਾਂ ਰਹਿ ਗਏ ਅੰਬਰ ਦੇ ਤਾਰੇ ਨੇ
merA chaMna tAM kho giA mere kola tAM rahi gae aMbara de tAre ne
I have lost my moon, now I'm just left with the lonely stars of the sky
ਦਿਲਬਰਾ ਵੇ ਤੇਰੀਆਂ ਦਿਲਬਰੀਆਂ
dilabarA ve terIAM dilabarIAM
O my darling, these alluring charms of yours
ਹੋਇਆ ਦੂਰ ਮੇਰੀ ਜਾਨ 'ਤੇ ਬਣਿਆ
hoiA dUra merI jAna 'te baNiA
Since you've grown distant, my very life is at stake
ਦਿਲਬਰਾ ਵੇ ਤੇਰੀਆਂ ਦਿਲਬਰੀਆਂ
dilabarA ve terIAM dilabarIAM
O my darling, these alluring charms of yours
ਹੋਇਆ ਦੂਰ ਮੇਰੀ ਜਾਨ 'ਤੇ ਬਣਿਆ
hoiA dUra merI jAna 'te baNiA
Since you've grown distant, my very life is at stake
ਜਾਨ ਬਣਾ ਕੇ ਜਾਨ ਹੀ ਕੱਢ ਲਈ ਜਾਣ ਵਾਲੇ ਨੇ
jAna baNA ke jAna hI kaDDha laI jANa vAle ne
The one who made me his life has now snatched the life right out of me
ਤੇਰੇ ਬਿਨ ਮੈਂ ਕਿਸੇ ਕੰਮ ਦਾ ਸੋਚਿਆ ਮਰਜਾਣੇ ਨੇ
tere bina maiM kise kaMma dA sochiA marajANe ne
Without you, I am of no use, thought this heart [Marjaane: a self-deprecating term for a heart destined for death/longing]

ਤੇਰੇ ਬਿਨ ਮੇਰੀ ਜਾਨ ਨਿਕਲਦੀ ਯਾਰਾ
tere bina merI jAna nikaladI yArA
Without you, my life is slipping away [Yaar: close friend/beloved; carries significant cultural weight regarding loyalty]
ਤੈਨੂੰ ਸਮਝ ਨਾ ਆਏ
tainUM samajha nA Ae
But you just don’t seem to understand
ਓ ਜੁਦਾਈ ਤੇਰੀ
o judAI terI
Oh, this separation from you
ਜ਼ਹਿਰ ਦੇ ਵਰਗੀ
ja਼hira de varagI
It is just like a bitter poison
ਮੇਰੀ ਰੂਹ ਵੀ ਮਰਦੀ ਜਾਵੇ
merI rUha vI maradI jAve
Even my soul is slowly withering away
ਦਿਲਬਰਾ ਵੇ ਤੇਰੀਆਂ ਦਿਲਬਰੀਆਂ
dilabarA ve terIAM dilabarIAM
O my darling, these alluring charms of yours
ਹੋਇਆ ਦੂਰ ਮੇਰੀ ਜਾਨ 'ਤੇ ਬਣਿਆ
hoiA dUra merI jAna 'te baNiA
Since you've grown distant, my very life is at stake

Share

More by B Praak

View all songs →