Duniya (From "Pind Peya Saara Jombieland Baneya")

by B Praakft Avvy Sra, Khara

ਨੀ ਮੁੰਡਾ ਪੂਰਾ ਮੈਡ ਬੰਨੀ, ਮੈਡ ਬੰਨੀ
nI muMDA pUrA maiDa baMnI, maiDa baMnI
[Nee/Nee: a gender-specific vocative used to address a woman directly] This boy is completely mad for money, mad for money
ਨੀ ਰੱਖੇ ਕੋਲ ਬੈਡ ਮਨੀ, ਬੈਡ ਮਨੀ
nI rakkhe kola baiDa manI, baiDa manI
[Nee: direct address] He keeps dirty cash by his side, bad money, bad money
ਨੀ ਫੈਨ ਤੇਰੇ ਲੱਕ ਦਾ ਤੇ ਪੈੜ ਫਿਰੇ ਨੱਪਦਾ
nI phaina tere lakka dA te pai.Da phire nappadA
[Nee: direct address] He's a fan of your waist and follows in your footsteps
ਨੀ ਡੱਬ ਵਿਚ ਰੱਖਦਾ ਏ ਬੱਚਾ ਬਿੱਲੋ ਸੱਪ ਦਾ
nI Dabba vicha rakkhadA e bachchA billo sappa dA
[Nee: direct address] Tucked in his waistband, he carries a child of a snake [Metaphor for a pistol/gun]
ਤੇ ਡੱਬੀ ਵਿਚ ਨਾਗਮਣੀ, ਨਾਗਮਣੀ
te DabbI vicha nAgamaNI, nAgamaNI
And in his small box lies the [Nagmani: a mythical serpent's gem, here implying a precious intoxicant]
ਨੀ ਮੁੰਡਾ ਪੂਰਾ ਮੈਡ ਬੰਨੀ, ਮੈਡ ਬੰਨੀ
nI muMDA pUrA maiDa baMnI, maiDa baMnI
[Nee: direct address] This boy is completely mad for money, mad for money
ਨੀ ਰੱਖੇ ਕੋਲ ਬੈਡ ਮਨੀ, ਬੈਡ ਮਨੀ
nI rakkhe kola baiDa manI, baiDa manI
[Nee: direct address] He keeps dirty cash by his side, bad money, bad money
ਵੇ ਕੁੜੀ ਮੈਨੂੰ ਮਾਰਟੀਨੀ, ਮਾਰਟੀਨੀ
ve ku.DI mainUM mAraTInI, mAraTInI
[Ve: a vocative used to address a man] I am a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹੇ ਹਨੀ
sakina kare sa਼AIna ve mainUM kahe hanI
My skin glows bright and he calls me honey
ਮੈਲਬੌਰਨ ਜਿਵੇਂ ਟੀਨੀ ਤੇ ਪੈਰਾਂ ਵਿਚ ਜਿੰਮੀ
mailabaurana jiveM TInI te pairAM vicha jiMmI
Like a teen in Melbourne, and Jimmy [Choo] on my feet
ਕਲੱਚ ਇਕ ਲੱਖ ਦਾ ਤੇ ਲੱਕ ਤੇ ਸਕਿਨੀ
kalachcha ika lakkha dA te lakka te sakinI
A clutch worth a hundred thousand and skinny jeans on my waist
ਤੇ ਥੱਲੇ ਮੇਰੇ ਲੈਂਬਰਗਿਨੀ, ਲੈਂਬਰਗਿਨੀ
te thalle mere laiMbaraginI, laiMbaraginI
And beneath me is a Lamborghini, a Lamborghini
ਵੇ ਕੁੜੀ ਮੈਨੂੰ ਮਾਰਟੀਨੀ, ਮਾਰਟੀਨੀ
ve ku.DI mainUM mAraTInI, mAraTInI
[Ve: direct address] I am a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹੇ ਹਨੀ
sakina kare sa਼AIna ve mainUM kahe hanI
My skin glows bright and he calls me honey
ਜੋ ਦਿਲੋਂ ਨੇ ਕਰਦੇ ਪਾਣੀ ਦੀ ਥਾਂ ਜ਼ਹਿਰ ਨੂੰ ਪੀ ਜਾਣ ਚੁਲੀਆਂ
jo diloM ne karade pANI dI thAM ja਼hira nUM pI jANa chulIAM
Those who love from the soul would drink poison like water for their beloved
ਵੇ ਫੇਰ ਕਹੇਂਗਾ ਜੱਟੀ ਲਈ ਦਿਨ ਸਾਲ ਤਰੀਕਾਂ ਭੁੱਲੀਆਂ
ve phera kaheMgA jaTTI laI dina sAla tarIkAM bhullIAM
[Ve: direct address] Then you'll say that for this [Jatti: Female of the Jatt community], you've forgotten days, years, and dates
ਨੀ ਯਾਰੀ ਵਿਚ ਅਸੀਂ ਨੀਤਾਂ ਜੇਬਾਂ ਬਾਹਵਾਂ ਰੱਖੀਆਂ ਖੁੱਲੀਆਂ
nI yArI vicha asIM nItAM jebAM bAhavAM rakkhIAM khullIAM
[Nee: direct address] In friendship, I've kept my intentions, pockets, and arms wide open
ਵੇ ਵੰਗ ਵਾਂਗੂੰ ਕੰਨੀਂ ਨਾ ਪਵਾ ਕੇ ਬਹਿ ਜੀ ਮੁੰਦਰਾ
ve vaMga vAMgUM kaMnIM nA pavA ke bahi jI muMdarA
[Ve: direct address] Don't make me wear your rings in my ears like a [Bangle: implying being controlled or owned]
ਠੀਕ ਜਿਹੜਾ ਗੱਡੀ ਤੇ ਲਿਖਾਇਆ ਰਾਣੀ ਸੁੰਦਰਾ
ThIka jiha.DA gaDDI te likhAiA rANI suMdarA
Just like the [Rani Sundra: A legendary queen from Punjabi folklore known for her beauty] written on your car
ਨੀ ਗੁੱਡ ਨਾਈਟ ਕਹੇਂਗੀ ਤੂੰ ਕੁਆਰ ਦੀਆਂ ਬਾਹਾਂ 'ਚ
nI guDDa nAITa kaheMgI tUM kuAra dIAM bAhAM 'cha
[Nee: direct address] You’ll say goodnight in the arms of [Kuar: Self-reference to the lyricist/artist]
ਨੀ ਉਨ੍ਹਾਂ ਦੀਆਂ ਰੱਖੂੰਗਾ ਉਡਾ ਕੇ ਜੱਟ ਨੀਂਦਰਾਂ
nI unhAM dIAM rakkhUMgA uDA ke jaTTa nIMdarAM
[Nee: direct address] This [Jatt: a member of the land-owning agricultural community known for pride and lifestyle] will blow away the sleep of your rivals
ਨੀ ਮੁੰਡਾ ਪੂਰਾ ਮੈਡ ਬੰਨੀ, ਮੈਡ ਬੰਨੀ
nI muMDA pUrA maiDa baMnI, maiDa baMnI
[Nee: direct address] This boy is completely mad for money, mad for money
ਨੀ ਰੱਖੇ ਕੋਲ ਬੈਡ ਮਨੀ, ਬੈਡ ਮਨੀ
nI rakkhe kola baiDa manI, baiDa manI
[Nee: direct address] He keeps dirty cash by his side, bad money, bad money
ਵੇ ਕੁੜੀ ਮੈਨੂੰ ਮਾਰਟੀਨੀ, ਮਾਰਟੀਨੀ
ve ku.DI mainUM mAraTInI, mAraTInI
[Ve: direct address] I am a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹੇ ਹਨੀ
sakina kare sa਼AIna ve mainUM kahe hanI
My skin glows bright and he calls me honey
ਵੇ ਤੋਰ ਮੇਰੀ ਤੱਕ ਕੇ ਤੇ ਮੁੰਡੇ ਕਹਿੰਦੇ ਓਕੇ
ve tora merI takka ke te muMDe kahiMde oke
[Ve: direct address] Seeing my gait, the boys just say "Okay"
ਨਾਮ ਮੇਰਾ ਪੁੱਛਦੇ ਨੇ ਮੈਨੂੰ ਰੋਕ ਰੋਕ ਕੇ
nAma merA puchChade ne mainUM roka roka ke
They keep stopping me to ask for my name
ਵੇ ਕੰਨੀਂ ਚੁੱਕੀ ਫਿਰਦੇ ਪਰਾਡਾ ਦੀਆਂ ਵਾਲੀਆਂ
ve kaMnIM chukkI phirade parADA dIAM vAlIAM
They’ve picked out Prada earrings for their ears
ਤੇ ਚੱਕੀ ਫਿਰਦੇ ਡਿਓਰ ਦੇ ਨੇ ਕੋਕੇ
te chakkI phirade Diora de ne koke
And they carry Dior nose-pins for me
ਵੇ ਜਾਣਦੀ ਹਾਂ ਉੱਤੋਂ ਉੱਤੋਂ ਪਿਆਰ ਕਰਦੇ ਸਾਰੇ ਅੰਦਰੋਂ ਨੇ ਫੋਕੇ
ve jANadI hAM uttoM uttoM piAra karade sAre aMdaroM ne phoke
[Ve: direct address] I know they all love superficially; they are hollow from within
ਲੋੜਦੀਆਂ ਯਾਰੀਆਂ ਪੈਰ ਪੈਰ ਧੋਖੇ
lo.DadIAM yArIAM paira paira dhokhe
They seek friendships, but there is betrayal at every step
ਪੈਰ ਪੈਰ ਧੋਖੇ
paira paira dhokhe
Betrayal at every step
ਨੀ ਗੱਲ ਮੇਰੀ ਸੁਣ ਨੀ ਤੂੰ ਜ਼ਰਾ ਨੇੜੇ ਹੋ ਕੇ
nI galla merI suNa nI tUM ja਼rA ne.De ho ke
[Nee: direct address] Listen to me, just come a little closer
ਨੀ ਇਕ ਵਾਰੀ ਦੇ ਤੂੰ ਸੱਤ ਮੈਨੂੰ ਮੌਕੇ
nI ika vArI de tUM satta mainUM mauke
[Nee: direct address] Just give me seven chances at once
ਨੀ ਗੇਲ ਵਾਂਗੂੰ ਜੱਟ ਸਿੱਧਾ ਛੱਕੇ ਹੀ ਲਗਾਉਂਦਾ
nI gela vAMgUM jaTTa siddhA Chakke hI lagAuMdA
[Nee: direct address] Like [Chris] Gayle, this [Jatt: prideful agriculturist] only hits sixes
ਤੇ ਮਾਰਦਾ ਨੀ ਚੌਕੇ ਨੀ ਅੱਖ ਹਿੱਕ ਠੋਕ ਕੇ
te mAradA nI chauke nI akkha hikka Thoka ke
He doesn't deal in fours, he strikes straight at the chest
ਨੀ ਤੂੰ ਜੱਟ ਦਾ ਸ਼ਿਕਾਰ ਹੈ
nI tUM jaTTa dA sa਼ikAra hai
[Nee: direct address] You are the Jatt's prize catch
ਨੀ ਇਕ ਮੈਗਜ਼ੀਨ ਜਿੰਨਾ ਕੁੜੇ ਤੇਰਾ ਭਾਰ ਹੈ
nI ika maigaja਼Ina jiMnA ku.De terA bhAra hai
[Nee: direct address] Girl, your weight is no more than a loaded magazine
ਨੀ ਬੈਗ ਵਿਚ ਚਾਰ ਹੈ
nI baiga vicha chAra hai
[Nee: direct address] I have four in my bag
ਨੀ ਇਕ ਖਾਲੀ ਕਰਨੀ ਹੈ ਕੁੜੇ ਤੇਰੇ ਐਕਸ ਤੇ
nI ika khAlI karanI hai ku.De tere aikasa te
[Nee: direct address] I have to empty one on your ex-boyfriend
ਤੇ ਬਾਕੀ ਜਦੋਂ ਕਹੇਂਗੀ ਕਿ ਤੇਰੇ ਨਾਲ ਪਿਆਰ ਹੈ
te bAkI jadoM kaheMgI ki tere nAla piAra hai
And the rest when you tell me that you love me
ਜੀ ਵੈਗਨ ਬਾਹਰ ਹੈ ਨੀ ਰੈਡੀ ਖੜੀ ਗੇਟ ਤੇ
jI vaigana bAhara hai nI raiDI kha.DI geTa te
The G-Wagon is outside, standing ready at the gate
ਨੀ ਕੱਲ੍ਹ ਤਾਂ ਤਰੀਕ ਹੈ ਨੀ ਲੱਗ ਜਾਊਗੀ ਵੇਟ ਤੇ
nI kallha tAM tarIka hai nI lagga jAUgI veTa te
[Nee: direct address] Tomorrow is the court date, it'll be put on wait
ਨੀ ਇਕ ਵਾਰੀ ਮੰਨ ਜੇ ਤੂੰ ਚੱਲਣਾ ਮੈਂ ਡੇਟ ਤੇ
nI ika vArI maMna je tUM challaNA maiM DeTa te
[Nee: direct address] If you just agree once, I want to take you on a date
ਤੇ ਉੱਤੋਂ ਪੂਰਾ ਡੇਜ਼ ਨੀ, ਡੇਜ਼ ਨੀ
te uttoM pUrA Deja਼ nI, Deja਼ nI
And on top of that, I'm completely dazed, dazed
ਨੀ ਮੁੰਡਾ ਪੂਰਾ ਮੈਡ ਬੰਨੀ, ਮੈਡ ਬੰਨੀ
nI muMDA pUrA maiDa baMnI, maiDa baMnI
[Nee: direct address] This boy is completely mad for money, mad for money
ਨੀ ਰੱਖੇ ਕੋਲ ਬੈਡ ਮਨੀ, ਬੈਡ ਮਨੀ
nI rakkhe kola baiDa manI, baiDa manI
[Nee: direct address] He keeps dirty cash by his side, bad money, bad money
ਵੇ ਕੁੜੀ ਮੈਨੂੰ ਮਾਰਟੀਨੀ, ਮਾਰਟੀਨੀ
ve ku.DI mainUM mAraTInI, mAraTInI
[Ve: direct address] I am a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹੇ ਹਨੀ
sakina kare sa਼AIna ve mainUM kahe hanI
My skin glows bright and he calls me honey
ਮੈਲਬੌਰਨ ਜਿਵੇਂ ਟੀਨੀ ਤੇ ਪੈਰਾਂ ਵਿਚ ਜਿੰਮੀ
mailabaurana jiveM TInI te pairAM vicha jiMmI
Like a teen in Melbourne, and Jimmy [Choo] on my feet
ਕਲੱਚ ਇਕ ਲੱਖ ਦਾ ਤੇ ਲੱਕ ਤੇ ਸਕਿਨੀ
kalachcha ika lakkha dA te lakka te sakinI
A clutch worth a hundred thousand and skinny jeans on my waist
ਤੇ ਥੱਲੇ ਮੇਰੇ ਲੈਂਬਰਗਿਨੀ, ਲੈਂਬਰਗਿਨੀ
te thalle mere laiMbaraginI, laiMbaraginI
And beneath me is a Lamborghini, a Lamborghini
ਵੇ ਕੁੜੀ ਮੈਨੂੰ ਮਾਰਟੀਨੀ, ਮਾਰਟੀਨੀ
ve ku.DI mainUM mAraTInI, mAraTInI
[Ve: direct address] I am a girl like a Martini, a Martini
ਸਕਿਨ ਕਰੇ ਸ਼ਾਈਨ ਵੇ ਮੈਨੂੰ ਕਹੇ ਹਨੀ
sakina kare sa਼AIna ve mainUM kahe hanI
My skin glows bright and he calls me honey

Share

More by B Praak

View all songs →