Farishtey ("Carry On Jatta 3")

by B Praakft Jaani

ਓ ਮੇਰੇ ਯਾਰ ਦੇ ਹੋ ਯਾਰ ਫ਼ਰਿਸ਼ਤੇ
o mere yAra de ho yAra pha਼risa਼te
Oh, the companions of my beloved are like angels
ਓ ਮੇਰੇ ਯਾਰ ਦੇ ਹੋ ਰੰਗ ਨਿਆਰੇ ਨਿਆਰੇ ਨਿਆਰੇ
o mere yAra de ho raMga niAre niAre niAre
Oh, the colors and graces of my beloved are wondrous and unique
ਓ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
o mere yAra dI jeba vicha rahiMde
Oh, within the pocket of my beloved reside
ਸੂਰਜ ਪੂਰਜ ਬੱਦਲ ਵੱਦਲ ਚੰਦਰਮਾ ਤਾਰੇ
sUraja pUraja baddala vaddala chaMdaramA tAre
The sun, the clouds, the moon, and the stars
ਓ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
o mere yAra dI jeba vicha rahiMde
Oh, within the pocket of my beloved reside
ਇਹ ਸੂਰਜ ਪੂਰਜ ਬੱਦਲ ਵੱਦਲ ਚੰਦਰਮਾ ਤਾਰੇ
iha sUraja pUraja baddala vaddala chaMdaramA tAre
These suns, the clouds, the moon, and the stars
ਓ ਜਦੋਂ ਮਰਜ਼ੀ ਪੁੱਛ ਲਿਓ ਇਹ ਜਾਨੀ ਨਹੀਂ ਦੱਸ ਸਕਦਾ
o jadoM maraja਼I puchCha lio iha jAnI nahIM dassa sakadA
Oh, ask whenever you wish, but even [Jaani: self-reference to the song's lyricist] cannot explain
ਉਹਦੇ ਬਾਰੇ ਕੋਈ ਇਨਸਾਨ ਨਹੀਂ ਦੱਸ ਸਕਦਾ
uhade bAre koI inasAna nahIM dassa sakadA
No mere mortal can truly describe their essence
ਓ ਜੇ ਕੁਝ ਪੁੱਛਣਾ ਖ਼ੁਦਾ ਤੋਂ ਪੁੱਛਿਓ
o je kujha puchChaNA kha਼udA toM puchChio
Oh, if you must ask anything, ask of God Himself
ਓ ਜੇ ਕੁਝ ਪੁੱਛਣਾ ਜਾਨੀ ਬਾਰੇ ਬਾਰੇ ਬਾਰੇ
o je kujha puchChaNA jAnI bAre bAre bAre
Oh, if you wish to know about [Jaani: self-reference to the song's lyricist]
ਓ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
o mere yAra dI jeba vicha rahiMde
Oh, within the pocket of my beloved reside
ਇਹ ਸੂਰਜ ਪੂਰਜ ਬੱਦਲ ਵੱਦਲ ਚੰਦਰਮਾ ਤਾਰੇ
iha sUraja pUraja baddala vaddala chaMdaramA tAre
These suns, the clouds, the moon, and the stars
ਹੋ ਜਾਵਾਂ ਮੈਂ ਜਾਵਾਂ ਮੈਂ ਤੈਨੂੰ ਤੱਕੀ ਜਾਵਾਂ
ho jAvAM maiM jAvAM maiM tainUM takkI jAvAM
I could just go on, I could go on simply gazing at you
ਹਾਂ ਜੇ ਤੂੰ ਬੁਲਾਵੇ ਨੰਗੇ ਪੈਰੀਂ ਆਵਾਂ
hAM je tUM bulAve naMge pairIM AvAM
Indeed, if you call for me, I would come running barefoot
ਹਾਏ ਰੱਬ ਦੀ ਵੀ ਕਦੇ ਕਦੇ ਖਾ ਲਈਏ
hAe rabba dI vI kade kade khA laIe
Hah, one might even swear a false oath upon God sometimes
ਸੌਂ ਲੱਗੇ ਤੇਰੀ ਝੂਠੀ ਸੌਂ ਨਾ ਖਾਵਾਂ
sauM lagge terI jhUThI sauM nA khAvAM
But I swear by you, I would never take a false oath in your name
ਤੂੰ ਮੈਨੂੰ ਦਿਸਦਾ ਨਹੀਂ ਜਦੋਂ ਅੱਖ ਫੜਕਦੀ ਰਹਿੰਦੀ ਏ
tUM mainUM disadA nahIM jadoM akkha pha.DakadI rahiMdI e
I lose sight of the world whenever my eye twitches in longing
ਦਿਲ ਤੜਪਦਾ ਰਹਿੰਦਾ ਏ ਰੂਹ ਭਟਕਦੀ ਰਹਿੰਦੀ ਏ
dila ta.DapadA rahiMdA e rUha bhaTakadI rahiMdI e
My heart keeps throbbing and my soul keeps wandering
ਓ ਤੂੰ ਹੱਥ ਲਾਇਆ ਤਾਂ ਮਿੱਠੇ ਹੋ ਗਏ
o tUM hattha lAiA tAM miTThe ho gae
Oh, the moment you touched them, they turned sweet
ਪਾਣੀ ਜਿਹੜੇ ਸੀ ਖਾਰੇ ਖਾਰੇ ਖਾਰੇ ਖਾਰੇ
pANI jiha.De sI khAre khAre khAre khAre
Those waters that were once so salty and bitter
ਓ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
o mere yAra dI jeba vicha rahiMde
Oh, within the pocket of my beloved reside
ਇਹ ਸੂਰਜ ਪੂਰਜ ਬੱਦਲ ਵੱਦਲ ਚੰਦਰਮਾ ਤਾਰੇ
iha sUraja pUraja baddala vaddala chaMdaramA tAre
These suns, the clouds, the moon, and the stars
ਇਹ ਦੁਨੀਆ ਨੂੰ ਵਿਦਾ ਬੇਲਿਆ ਕਰਨਾ ਪੈਂਦਾ ਏ
iha dunIA nUM vidA beliA karanA paiMdA e
One eventually has to bid farewell to this world, [Belia: dear friend/beloved]
ਓ ਵੈਸੇ ਹਰ ਕਿਸੇ ਨੂੰ ਇਕ ਦਿਨ ਮਰਨਾ ਪੈਂਦਾ ਏ
o vaise hara kise nUM ika dina maranA paiMdA e
Oh, anyway, everyone must face death one day

ਓ ਪਰ ਮੈਨੂੰ ਲੱਗਦੈ ਅਮਰ ਹੋ ਜਾਂਦੇ
o para mainUM laggadai amara ho jAMde
But I feel they become immortal
ਓ ਤੇਰੀਆਂ ਨਜ਼ਰਾਂ ਦੇ ਮਾਰੇ ਮਾਰੇ ਮਾਰੇ ਮਾਰੇ
o terIAM naja਼rAM de mAre mAre mAre mAre
Those who have been struck by the grace of your gaze
ਓ ਮੇਰੇ ਯਾਰ ਦੀ ਜੇਬ ਵਿਚ ਰਹਿੰਦੇ
o mere yAra dI jeba vicha rahiMde
Oh, within the pocket of my beloved reside
ਇਹ ਸੂਰਜ ਪੂਰਜ ਬੱਦਲ ਵੱਦਲ ਚੰਦਰਮਾ ਤਾਰੇ
iha sUraja pUraja baddala vaddala chaMdaramA tAre
These suns, the clouds, the moon, and the stars

Share

More by B Praak

View all songs →