Hath Chumme (Cover)

by B Praakft Jaani

ਸੁਣੋ ਵੇ ਲੋਕੋ ਸੁਣਨ ਵਾਲਿਓ
suNo ve loko suNana vAlio
Listen, O people, you who are listening
ਸੁਣੋ ਵੇ ਲੋਕੋ ਸੁਣਨ ਵਾਲਿਓ
suNo ve loko suNana vAlio
Listen, O people, you who are listening
ਉਹਨੇ ਪੂਰਾ ਕਰ ਲਿਆ ਚਾਅ ਉਹਦਾ
uhane pUrA kara liA chAa uhadA
She has finally fulfilled her heart's desire
ਉਂਝ ਕਦੇ ਕਦੇ ਗੱਲ ਹੋ ਜਾਂਦੀ ਐ
uMjha kade kade galla ho jAMdI ai
Though we still talk once in a blue moon
ਪਰ ਵੱਖ ਮੇਰੇ ਤੋਂ ਰਾਹ ਉਹਦਾ
para vakkha mere toM rAha uhadA
But her path has diverged far from mine
ਜਿਹਦੇ ਲਈ ਮੈਂ ਲਿਖਿਆ ਲਿਖਿਆ ਮੈਂ ਹੱਥ ਚੁੰਮੇ
jihade laI maiM likhiA likhiA maiM hattha chuMme
The one for whom I wrote, for whom I wrote "Hath Chumme"
ਹਾਏ ਐਸੇ ਸਾਲ ਨਿਕਾਹ ਉਹਦਾ
hAe aise sAla nikAha uhadA
Alas, this is the year of her [Nikah: Islamic wedding ceremony/contract]
ਐਸੇ ਸਾਲ ਨਿਕਾਹ ਉਹਦਾ
aise sAla nikAha uhadA
This is the year of her [Nikah: marriage ceremony]
ਉਹਨੂੰ ਕੋਈ ਨਾ ਜਾਣੇ ਬਸ ਮੇਰੇ ਤੋਂ ਬਗ਼ੈਰ
uhanUM koI nA jANe basa mere toM baga਼aira
No one knows her except for me
ਸੱਤ ਸਮੁੰਦਰ ਪਾਰ ਇੱਕ ਠੰਢਾ ਜਿਹਾ ਸ਼ਹਿਰ
satta samuMdara pAra ikka ThaMDhA jihA sa਼hira
Across the seven seas, in a cold, distant city
ਮੈਨੂੰ ਕੋਈ ਨਾ ਪੁੱਛਿਓ ਕੀ ਨਾਂ ਹੈ ਉਹਦਾ
mainUM koI nA puchChio kI nAM hai uhadA
Don't anyone ask me what her name is
ਐਸੇ ਸਾਲ ਨਿਕਾਹ ਉਹਦਾ
aise sAla nikAha uhadA
This is the year of her [Nikah: marriage ceremony]
ਐਸੇ ਸਾਲ ਨਿਕਾਹ ਉਹਦਾ
aise sAla nikAha uhadA
This is the year of her [Nikah: marriage ceremony]
ਨਿਕਾਹ ਉਹਦਾ
nikAha uhadA
Her [Nikah: marriage ceremony]
ਮੈਨੂੰ ਸੁਪਨੇ ਆਉਂਦੇ ਰਹਿੰਦੇ ਆ ਉਹਦੇ ਤੇ ਤੇਰੇ ਨੀ
mainUM supane AuMde rahiMde A uhade te tere nI
I keep having these recurring dreams of him and you
ਉਹਨੂੰ ਸੀਨੇ ਤੇ ਸੁਲਾਵੇਂ ਤੂੰ ਹਰ ਰਾਤ ਹਨੇਰੇ ਨੀ
uhanUM sIne te sulAveM tUM hara rAta hanere nI
That you let him sleep on your chest in the darkness of every night

ਮੇਰਾ ਚਿਹਰਾ ਨਹੀਂ ਘੁੰਮਦਾ ਤੇਰੇ ਉਹਦੇ ਚਾਰ ਚੁਫੇਰੇ
merA chiharA nahIM ghuMmadA tere uhade chAra chuphere
Does my face not haunt the space around the two of you?
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ
uhane matthA chuMmiA pahilAM yA hattha chuMme tere
Did he kiss your forehead first, or did he kiss your hands?
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ
uhane matthA chuMmiA pahilAM yA hattha chuMme tere
Did he kiss your forehead first, or did he kiss your hands?
ਦੱਸ ਮੈਨੂੰ ਮਿਲੀ ਉਹਨੂੰ ਮਿਲੀ ਤੂੰ ਕਿੰਨੀ ਵਾਰ
dassa mainUM milI uhanUM milI tUM kiMnI vAra
Tell me, how many times have you met with him?
ਦੱਸ ਮੈਨੂੰ ਘੱਟ ਰਹਿ ਗਿਆ ਕਿੱਥੇ ਮੇਰਾ ਪਿਆਰ
dassa mainUM ghaTTa rahi giA kitthe merA piAra
Tell me, where did my love fall short?
ਦੱਸ ਮੈਨੂੰ ਮਨ ਤੇਰਾ ਕਦੋਂ ਅੱਕਿਆ ਮੇਰੇ ਤੋਂ
dassa mainUM mana terA kadoM akkiA mere toM
Tell me, when did your heart grow weary of me?
ਦੱਸ ਮੈਨੂੰ ਕੀ ਕਰੇ ਹੁਣ ਤੇਰਾ ਜਾਨੀ ਯਾਰ
dassa mainUM kI kare huNa terA jAnI yAra
Tell me, what should your [Yaar: close friend/beloved] [Jaani: self-reference to the lyricist] do now?
ਮੈਂ ਕਿੱਧਰ ਨੂੰ ਜਾਵਾਂ ਦਰ ਦਰ ਠੋਕਰ ਖਾਵਾਂ
maiM kiddhara nUM jAvAM dara dara Thokara khAvAM
Where shall I go? I stumble from door to door
ਲਾਏ ਦਰਦਾਂ ਨੇ ਡੇਰੇ
lAe daradAM ne Dere
Pains have set up their permanent camp within me
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ
uhane matthA chuMmiA pahilAM yA hattha chuMme tere
Did he kiss your forehead first, or did he kiss your hands?
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ
uhane matthA chuMmiA pahilAM yA hattha chuMme tere
Did he kiss your forehead first, or did he kiss your hands?
ਤੇਰੇ ਤੇਰੇ ਤੇਰੇ ਤੇਰੇ ਤੇਰੇ ਤੇਰੇ ਤੇਰੇ ਤੇਰੇ
tere tere tere tere tere tere tere tere
Yours, yours, yours, yours, yours, yours, yours, yours
ਜਾਨੀ ਵਾਂਗੂੰ ਪਿਆਰ ਉਹਦੇ ਤੋਂ ਜ਼ਾਹਿਰ ਨਹੀਂ ਹੋਣਾ
jAnI vAMgUM piAra uhade toM ja਼Ahira nahIM hoNA
He will never be able to express love like [Jaani: self-reference to the songwriter]
ਉਹ ਪੈਸੇ ਵਾਲਾ ਤਾਂ ਹੋਣਾ ਸ਼ਾਇਰ ਨਹੀਂ ਹੋਣਾ
uha paise vAlA tAM hoNA sa਼Aira nahIM hoNA
He might be a man of means, but he will never be a poet
ਜਾਨੀ ਵਾਂਗੂੰ ਪਿਆਰ ਉਸ ਤੋਂ ਜ਼ਾਹਿਰ ਨਹੀਂ ਹੋਣਾ
jAnI vAMgUM piAra usa toM ja਼Ahira nahIM hoNA
He will never be able to express love like [Jaani: self-reference to the songwriter]
ਉਹ ਪੈਸੇ ਵਾਲਾ ਤਾਂ ਹੋਣਾ ਪਰ ਸ਼ਾਇਰ ਨਹੀਂ ਹੋਣਾ
uha paise vAlA tAM hoNA para sa਼Aira nahIM hoNA
He might be wealthy, but he will never be a poet
ਉਹਦੇ ਨਾਲ ਲੈ ਲਈ ਤੂੰ ਮੈਂ ਮੌਤ ਨਾਲ ਲੈ ਲਊਂ ਫੇਰੇ
uhade nAla lai laI tUM maiM mauta nAla lai laUM phere
You take your wedding rounds with him, I shall take mine with death
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ
uhane matthA chuMmiA pahilAM yA hattha chuMme tere
Did he kiss your forehead first, or did he kiss your hands?
ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ
uhane matthA chuMmiA pahilAM yA hattha chuMme tere
Did he kiss your forehead first, or did he kiss your hands?
ਤੇਰੇ ਤੇਰੇ ਤੇਰੇ ਤੇਰੇ ਤੇਰੇ ਤੇਰੇ ਤੇਰੇ ਤੇਰੇ
tere tere tere tere tere tere tere tere
Yours, yours, yours, yours, yours, yours, yours, yours

Share

More by B Praak

View all songs →