Ik Mili Mainu Apsraa
by B Praakft Asees Kaur
ਹੋ ਇਕ ਮਿਲੀ ਮੈਨੂੰ ਅਪਸਰਾ
ho ika milI mainUM apasarA
Oh, I chanced upon a celestial nymph [Apsraa: a beautiful, supernatural female being in Indian mythology]
ਹੋ ਇਕ ਮਿਲੀ ਮੈਨੂੰ ਅਪਸਰਾ
ho ika milI mainUM apasarA
Oh, I chanced upon a celestial nymph
ਉਹ ਕੰਨਾਂ ਦੇ ਵਿਚ ਵਾਲੀਆਂ
uha kaMnAM de vicha vAlIAM
With those elegant hoops in her ears
ਜ਼ੁਲਫ਼ਾਂ ਕਾਲੀਆਂ ਕਾਲੀਆਂ
ja਼ulapha਼AM kAlIAM kAlIAM
And her tresses, so dark and raven-black
ਹੋ ਇਕ ਮਿਲੀ ਮੈਨੂੰ ਅਪਸਰਾ
ho ika milI mainUM apasarA
Oh, I chanced upon a celestial nymph
ਹੋ ਇਕ ਮਿਲੀ ਮੈਨੂੰ ਅਪਸਰਾ
ho ika milI mainUM apasarA
Oh, I chanced upon a celestial nymph
ਉਹ ਕੰਨਾਂ ਦੇ ਵਿਚ ਵਾਲੀਆਂ
uha kaMnAM de vicha vAlIAM
With those elegant hoops in her ears
ਜ਼ੁਲਫ਼ਾਂ ਕਾਲੀਆਂ ਕਾਲੀਆਂ
ja਼ulapha਼AM kAlIAM kAlIAM
And her tresses, so dark and raven-black
ਹੋ ਗੋਰਾ ਗੋਰਾ ਚੰਨ ਜਿਵੇਂ ਤਾਰਿਆਂ 'ਚ ਰਾਣੀ
ho gorA gorA chaMna jiveM tAriAM 'cha rANI
Her complexion glows like the moon, a queen among the stars
ਉਹ ਸ਼ਹਿਰ ਉਹਦਾ ਮੌਸਕੋ ਕੁੜੀ ਅਦਾਵਾਂ ਮੌਸਮੀ
uha sa਼hira uhadA mausako ku.DI adAvAM mausamI
Her city is Moscow, and the maiden's [Kudi: girl/maiden] charms change like the seasons
ਮੈਂ ਹੋਸ਼ਾਂ ਸਭ ਭੁਲਾ ਲਈਆਂ
maiM hosa਼AM sabha bhulA laIAM
I’ve lost all my senses and composure
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਉਹ ਕੰਨਾਂ ਦੇ ਵਿਚ ਵਾਲੀਆਂ
uha kaMnAM de vicha vAlIAM
With those elegant hoops in her ears
ਜ਼ੁਲਫ਼ਾਂ ਕਾਲੀਆਂ ਕਾਲੀਆਂ
ja਼ulapha਼AM kAlIAM kAlIAM
And her tresses, so dark and raven-black
ਜਾਦੂ ਹੈ ਯੇਹ ਕੋਈ ਯਾ ਖ਼ੁਦਾ ਕੀ ਮਾਇਆ ਹੈ
jAdU hai yeha koI yA kha਼udA kI mAiA hai
Is this some sorcery or the Divine's enchanting illusion?
ਤਾਰੋਂ ਕੀ ਮਹਿਫ਼ਿਲ ਮੇਂ ਆਜ ਚਾਂਦ ਆਇਆ ਹੈ
tAroM kI mahipha਼ila meM Aja chAMda AiA hai
In this gathering of stars, the moon has descended today
ਥੋੜ੍ਹਾ ਥੋੜ੍ਹਾ ਮੀਂਹ ਪਿਆ
tho.DhA tho.DhA mIMha piA
A gentle drizzle began to fall
ਉਹਨੂੰ ਛੂਹਣ ਨੂੰ ਜੀਅ ਪਿਆ
uhanUM ChUhaNa nUM jIa piA
My heart yearned to reach out and touch her
ਥੋੜ੍ਹਾ ਥੋੜ੍ਹਾ ਮੀਂਹ ਪਿਆ
tho.DhA tho.DhA mIMha piA
A gentle drizzle began to fall
ਉਹਨੂੰ ਛੂਹਣ ਨੂੰ ਜੀਅ ਪਿਆ
uhanUM ChUhaNa nUM jIa piA
My heart yearned to reach out and touch her
ਉਹ ਮੇਰੇ ਕੋਲੋਂ ਲੰਘਿਆ ਫ਼ਕੀਰ ਇਕ ਕਹਿੰਦਾ ਛੱਡ ਇਸ਼ਕ ਵਿਚ ਕੀ ਪਿਆ
uha mere koloM laMghiA pha਼kIra ika kahiMdA ChaDDa isa਼ka vicha kI piA
A wandering mystic [Fakir: a Sufi ascetic or dervish] passed by and said, "Forget it, what is left in the ruins of love?"
ਥੋੜ੍ਹਾ ਥੋੜ੍ਹਾ ਮੀਂਹ ਪਿਆ
tho.DhA tho.DhA mIMha piA
A gentle drizzle began to fall
ਫੁੱਲਾਂ ਦਾ ਲੱਗੇ ਤਾਜ ਮਹਿਲ
phullAM dA lagge tAja mahila
She seemed like a Taj Mahal made of flowers
ਉਹ ਤੁਰਦਾ ਫਿਰਦਾ ਤਾਜ ਮਹਿਲ
uha turadA phiradA tAja mahila
A walking, breathing Taj Mahal
ਫੁੱਲਾਂ ਦਾ ਲੱਗੇ ਤਾਜ ਮਹਿਲ
phullAM dA lagge tAja mahila
She seemed like a Taj Mahal made of flowers
ਉਹ ਤੁਰਦਾ ਫਿਰਦਾ ਤਾਜ ਮਹਿਲ
uha turadA phiradA tAja mahila
A walking, breathing Taj Mahal
ਮੈਂ ਉਂਗਲਾਂ 'ਚ ਉਂਗਲਾਂ ਫਸਾ ਲਈਆਂ
maiM uMgalAM 'cha uMgalAM phasA laIAM
I entwined my fingers within hers
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਉਹ ਕੰਨਾਂ ਦੇ ਵਿਚ ਵਾਲੀਆਂ
uha kaMnAM de vicha vAlIAM
With those elegant hoops in her ears
ਜ਼ੁਲਫ਼ਾਂ ਕਾਲੀਆਂ ਕਾਲੀਆਂ
ja਼ulapha਼AM kAlIAM kAlIAM
And her tresses, so dark and raven-black
ਜਾਦੂ ਹੈ ਯੇਹ ਕੋਈ ਯਾ ਖ਼ੁਦਾ ਕੀ ਮਾਇਆ ਹੈ
jAdU hai yeha koI yA kha਼udA kI mAiA hai
Is this some sorcery or the Divine's enchanting illusion?
ਜਾਦੂ ਹੈ ਯੇਹ ਕੋਈ ਯਾ ਖ਼ੁਦਾ ਕੀ ਮਾਇਆ ਹੈ
jAdU hai yeha koI yA kha਼udA kI mAiA hai
Is this some sorcery or the Divine's enchanting illusion?
ਤਾਰੋਂ ਕੀ ਮਹਿਫ਼ਿਲ ਮੇਂ ਆਜ ਚਾਂਦ ਆਇਆ ਹੈ
tAroM kI mahipha਼ila meM Aja chAMda AiA hai
In this gathering of stars, the moon has descended today
ਉਹ ਇਕ ਸ਼ਾਇਰ ਲਈ ਇਹ ਪਾਪ ਹੈ ਪਾਪੀ ਕਹੇਗਾ ਜੱਗੀ
uha ika sa਼Aira laI iha pApa hai pApI kahegA jaggI
For a poet, this is a sin, and Jaggi [Self-reference to the lyricist Jaani's alias/persona] will be called a sinner
ਉਹ ਠੰਢ ਸੀ ਉਹਨੂੰ ਲੱਗਦੀ ਪਈ ਮੈਂ ਡਾਇਰੀ ਨੂੰ ਲਾਤੀ ਅੱਗੀ
uha ThaMDha sI uhanUM laggadI paI maiM DAirI nUM lAtI aggI
She was feeling the shiver of the cold, so I set my diary ablaze for warmth
ਉਹ ਦਿਲ ਮੇਰੇ ਸ਼ੇਅਰ ਮਰ ਗਏ ਕਿੰਨੀਆਂ ਗ਼ਜ਼ਲਾਂ ਮਰ ਗਈਆਂ
uha dila mere sa਼eara mara gae kiMnIAM ga਼ja਼lAM mara gaIAM
My heart’s verses perished, so many ghazals [Ghazal: an Arabic/Persian poetic form of rhyming couplets] died that day
ਜੋ ਕਿਸੇ ਤੋਂ ਹੋਇਆ ਨਹੀਂ ਉਹਦੀਆਂ ਜ਼ੁਲਫ਼ਾਂ ਕਰ ਗਈਆਂ
jo kise toM hoiA nahIM uhadIAM ja਼ulapha਼AM kara gaIAM
What no one else could achieve, her tresses accomplished with ease
ਉਹ ਫੁੱਲਾਂ ਦੀ ਇਕ ਟੋਕਰੀ ਫਿਰ ਬਾਕੀ ਮੇਰੀ ਬਾਤ ਹੈ
uha phullAM dI ika TokarI phira bAkI merI bAta hai
She is a basket of fresh flowers, and the rest is my personal tale
ਉਹ ਅੱਧਾ ਘੰਟਾ ਸੁੱਤੀ ਰਹੀ ਉਹ ਮੇਰੀ ਸੱਚੀ ਬਾਤ ਹੈ
uha addhA ghaMTA suttI rahI uha merI sachchI bAta hai
She slept there for half an hour, and that is my honest truth
ਹੁਣ ਭਾਵੇਂ ਰੂਹ ਹੀ ਤੁੜਵਾ ਲਈਏ ਚਾਹੇ ਲੰਘਣ ਸੱਤ ਦੀਵਾਲੀਆਂ
huNa bhAveM rUha hI tu.DavA laIe chAhe laMghaNa satta dIvAlIAM
Now, even if I must break my soul, let seven Diwalis [Diwali: the festival of lights] pass me by
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਉਹ ਕੰਨਾਂ ਦੇ ਵਿਚ ਵਾਲੀਆਂ
uha kaMnAM de vicha vAlIAM
With those elegant hoops in her ears
ਜ਼ੁਲਫ਼ਾਂ ਕਾਲੀਆਂ ਕਾਲੀਆਂ
ja਼ulapha਼AM kAlIAM kAlIAM
And her tresses, so dark and raven-black
ਚਾਹੇ ਕਿਸੀ ਨੇ ਦੇਖੀ ਦੁਨੀਆ ਯਾ ਖ਼ੁਦਾ ਦੇਖਾ ਹੈ
chAhe kisI ne dekhI dunIA yA kha਼udA dekhA hai
Whether one has seen the whole world or has seen God
ਜਿਸਨੇ ਤੁਮਕੋ ਨਹੀਂ ਦੇਖਾ ਫਿਰ ਕਿਆ ਦੇਖਾ ਹੈ
jisane tumako nahIM dekhA phira kiA dekhA hai
If they haven't seen you, then what have they truly seen?
ਫਿਰ ਆ ਗਈ ਉਹਦੀ ਟਰੇਨ ਹਾਏ
phira A gaI uhadI Tarena hAe
Then her train arrived, oh alas
ਮੇਰੇ ਅੰਦਰ ਉੱਠਿਆ ਪੇਨ ਹਾਏ
mere aMdara uTThiA pena hAe
A sharp pang of pain rose within me
ਉਹ ਜਦ ਗਲ ਨਾਲ ਲਾ ਕੇ ਜਾਣ ਲੱਗੀ
uha jada gala nAla lA ke jANa laggI
As she leaned in to embrace me before leaving
ਉਹਦੀ ਚੇਨ 'ਚ ਫਸ ਗਈ ਚੇਨ ਹਾਏ
uhadI chena 'cha phasa gaI chena hAe
Her necklace got tangled in my chain
ਉਹ ਰੇਸ਼ਮ ਵਾਲੀ ਕੋਟੀ ਸੀ ਪਰ ਜਦੋਂ ਉਹ ਬੋਲੀ ਸੀ
uha resa਼ma vAlI koTI sI para jadoM uha bolI sI
She wore a jacket of fine silk, but when she spoke
ਉਹਨੇ ਫੁੱਲਾਂ ਵਾਲੀ ਖਿੜਕੀ ਖੋਲ੍ਹੀ ਸੀ
uhane phullAM vAlI khi.DakI kholhI sI
It was as if she opened a window made of flowers
ਫਿਰ ਸਾਰਿਆਂ ਨੇ ਮਾਰੀਆਂ ਤਾਲੀਆਂ
phira sAriAM ne mArIAM tAlIAM
Then everyone around us broke into applause
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਉਹ ਕੰਨਾਂ ਦੇ ਵਿਚ ਵਾਲੀਆਂ
uha kaMnAM de vicha vAlIAM
With those elegant hoops in her ears
ਜ਼ੁਲਫ਼ਾਂ ਕਾਲੀਆਂ ਕਾਲੀਆਂ
ja਼ulapha਼AM kAlIAM kAlIAM
And her tresses, so dark and raven-black
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਇਕ ਮਿਲੀ ਮੈਨੂੰ ਅਪਸਰਾ
ika milI mainUM apasarA
I chanced upon a celestial nymph
ਉਹ ਕੰਨਾਂ ਦੇ ਵਿਚ ਵਾਲੀਆਂ
uha kaMnAM de vicha vAlIAM
With those elegant hoops in her ears
ਜ਼ੁਲਫ਼ਾਂ ਕਾਲੀਆਂ ਕਾਲੀਆਂ
ja਼ulapha਼AM kAlIAM kAlIAM
And her tresses, so dark and raven-black
ਅਸੀਂ ਤਾਂ ਹਾਰ ਗਏ ਕੋਈ ਇਸ਼ਾਰਾ ਲੱਗਦਾ ਹੈ
asIM tAM hAra gae koI isa਼ArA laggadA hai
I have lost my heart, it feels like a sign
ਪਿਆਰ ਮੁਝੇ ਹੋਗਾ ਅਬ ਦੁਬਾਰਾ ਲੱਗਦਾ ਹੈ
piAra mujhe hogA aba dubArA laggadA hai
It feels like I am destined to fall in love once again
ਪਿਆਰ ਮੁਝੇ ਹੋਗਾ ਅਬ ਦੁਬਾਰਾ ਲੱਗਦਾ ਹੈ
piAra mujhe hogA aba dubArA laggadA hai
It feels like I am destined to fall in love once again