Jannat (Trending Version)

by B Praakft Jaani

ਤੇਰਾ ਹੱਸਣਾ ਵੀ ਜੰਨਤ ਹੈ
terA hassaNA vI jaMnata hai
Even your laughter is paradise
ਤੇਰਾ ਤਾਬੀਜ਼ ਜੰਨਤ ਹੈ
terA tAbIja਼ jaMnata hai
Your [Tabeez: a sacred amulet or charm worn for protection/blessings] is paradise
ਤੇਰਾ ਹੱਸਣਾ ਵੀ ਜੰਨਤ ਹੈ
terA hassaNA vI jaMnata hai
Even your laughter is paradise
ਤੇਰਾ ਤਾਬੀਜ਼ ਜੰਨਤ ਹੈ
terA tAbIja਼ jaMnata hai
Your [Tabeez: a sacred amulet or charm worn for protection/blessings] is paradise
ਹੋ ਜੰਨਤ ਹੈ ਤੇਰਾ ਮੁੱਖੜਾ
ho jaMnata hai terA mukkha.DA
O, your beautiful face is paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is paradise
ਹੋ ਜੰਨਤ ਹੈ ਤੇਰਾ ਮੁੱਖੜਾ
ho jaMnata hai terA mukkha.DA
O, your beautiful face is paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is paradise
ਹੋ ਤੇਰੇ ਪੈਰ ਵੀ ਜੰਨਤ ਹੈ
ho tere paira vI jaMnata hai
O, even your feet are paradise
ਹੋ ਤੇਰੇ ਸ਼ਹਿਰ ਵੀ ਜੰਨਤ ਹੈ
ho tere sa਼hira vI jaMnata hai
O, even your city is paradise
ਹੋ ਅਸੀਂ ਪੀ ਜਾਣੇ ਇੱਕੋ ਸਾਹ
ho asIM pI jANe ikko sAha
I would drink it all in a single breath
ਹੋ ਤੇਰੇ ਜ਼ਹਿਰ ਵੀ ਜੰਨਤ ਹੈ
ho tere ja਼hira vI jaMnata hai
O, even your poison is paradise
ਹੋ ਜੰਨਤ ਹੈ ਤੇਰੀਆਂ ਗਲੀਆਂ
ho jaMnata hai terIAM galIAM
O, your streets are paradise
ਤੇਰੀ ਦਹਿਲੀਜ਼ ਜੰਨਤ ਹੈ
terI dahilIja਼ jaMnata hai
Your [Dehleez: the sacred threshold or doorstep of a home] is paradise
ਹੋ ਜੰਨਤ ਹੈ ਤੇਰਾ ਹੱਸਣਾ
ho jaMnata hai terA hassaNA
O, paradise is your laughter
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is paradise
ਹੁਣ ਤੇਰੇ ਬਿਨ ਨਾਮੁਮਕਿਨ
huNa tere bina nAmumakina
Now, without you, it has become
ਕਰਨਾ ਗੁਜ਼ਾਰਾ ਹੋ ਗਿਆ
karanA guja਼ArA ho giA
Impossible to even exist
ਅੱਲ੍ਹਾ ਦੀ ਕਸਮ, ਅੱਲ੍ਹਾ ਦੀ ਕਸਮ
allhA dI kasama, allhA dI kasama
By Allah, I swear by the Almighty
ਤੂੰ ਮੈਨੂੰ ਇੰਨਾ ਪਿਆਰਾ ਹੋ ਗਿਆ
tUM mainUM iMnA piArA ho giA
You have become so incredibly dear to me
ਹੁਣ ਤੇਰੇ ਬਿਨ ਨਾਮੁਮਕਿਨ
huNa tere bina nAmumakina
Now, without you, it has become
ਕਰਨਾ ਗੁਜ਼ਾਰਾ ਹੋ ਗਿਆ
karanA guja਼ArA ho giA
Impossible to even exist
ਅੱਲ੍ਹਾ ਦੀ ਕਸਮ, ਅੱਲ੍ਹਾ ਦੀ ਕਸਮ
allhA dI kasama, allhA dI kasama
By Allah, I swear by the Almighty
ਤੂੰ ਮੈਨੂੰ ਇੰਨਾ ਪਿਆਰਾ ਹੋ ਗਿਆ
tUM mainUM iMnA piArA ho giA
You have become so incredibly dear to me
ਤੇਰਾ ਲੜਨਾ ਵੀ ਜੰਨਤ ਹੈ
terA la.DanA vI jaMnata hai
Even your fighting is paradise
ਤੇਰੀ ਤਮੀਜ਼ ਜੰਨਤ ਹੈ
terI tamIja਼ jaMnata hai
Your [Tamiz: etiquette, manners, or graceful conduct] is paradise
ਹੋ ਜੰਨਤ ਹੈ ਤੇਰਾ ਹੱਸਣਾ
ho jaMnata hai terA hassaNA
O, paradise is your laughter
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is paradise
ਹੋ ਜੰਨਤ ਹੈ ਤੇਰਾ ਹੱਸਣਾ
ho jaMnata hai terA hassaNA
O, paradise is your laughter
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is paradise
ਹੱਸਿਆ ਨਹੀਂ, ਮਰਿਆ ਨਹੀਂ
hassiA nahIM, mariA nahIM
He neither laughed nor truly died
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
dupaTTA terA jIhanUM Choha giA
Whomever your [Duptatta: a long, traditional scarf/veil] chanced to touch
ਤੂੰ ਚੁੰਮਿਆ ਸੀ ਜੋ ਪਰਿੰਦਾ
tUM chuMmiA sI jo pariMdA
That bird which you once kissed
ਕਦੇ ਉਹ ਮੈਂ ਸੁਣਿਆ ਅਮਰ ਹੋ ਗਿਆ
kade uha maiM suNiA amara ho giA
I heard it became immortal forevermore
ਹੱਸਿਆ ਨਹੀਂ, ਮਰਿਆ ਨਹੀਂ
hassiA nahIM, mariA nahIM
He neither laughed nor truly died
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
dupaTTA terA jIhanUM Choha giA
Whomever your [Duptatta: a long, traditional scarf/veil] chanced to touch
ਤੂੰ ਚੁੰਮਿਆ ਸੀ ਜੋ ਪਰਿੰਦਾ
tUM chuMmiA sI jo pariMdA
That bird which you once kissed
ਕਦੇ ਉਹ ਮੈਂ ਸੁਣਿਆ ਅਮਰ ਹੋ ਗਿਆ
kade uha maiM suNiA amara ho giA
I heard it became immortal forevermore
ਤੇਰੀ ਝਾਂਜਰ ਵੀ ਜੰਨਤ ਹੈ
terI jhAMjara vI jaMnata hai
Your [Jhanjar: traditional Punjabi anklet with tinkling bells] is paradise
ਤੇਰੀ ਕਮੀਜ਼ ਜੰਨਤ ਹੈ
terI kamIja਼ jaMnata hai
Your shirt is paradise
ਹੋ ਜੰਨਤ ਹੈ ਤੇਰਾ ਹੱਸਣਾ
ho jaMnata hai terA hassaNA
O, paradise is your laughter
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is paradise
ਹੋ ਜੰਨਤ ਹੈ ਤੇਰਾ ਹੱਸਣਾ
ho jaMnata hai terA hassaNA
O, paradise is your laughter
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is paradise

Share

More by B Praak

View all songs →