Kaun Hoyega

by B Praakft Divya Bhatt

ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ
je maiM nahIM tere kola te phira kauNa hoegA
If I am not by your side, then who else will be?

ਰੂਹ ਮੇਰੀ ਤੜਫੇਗੀ ਜਾਨੀ ਦਿਲ ਵੀ ਰੋਏਗਾ
rUha merI ta.DaphegI jAnI dila vI roegA
My soul will writhe in agony and my heart will weep, [Jaani: self-reference to the song's lyricist]

ਮੇਰਾ ਵੀ ਜੀ ਨਹੀਂ ਲੱਗਣਾ
merA vI jI nahIM laggaNA
Even I won't find any peace of mind
ਦੋ ਦਿਨ ਵਿਚ ਮਰ ਜਾਊਂ ਸੱਜਣਾ
do dina vicha mara jAUM sajjaNA
I would perish within two days, [Sajjan: soulmate/beloved]
ਮੈਂ ਪਾਗਲ ਹੋ ਜਾਣਾ
maiM pAgala ho jANA
I will surely lose my mind
ਮੈਂ ਆਪੇ ਹੀ ਖੋ ਜਾਣਾ
maiM Ape hI kho jANA
I will end up losing my very self
ਜੇ ਤੇਰੀ ਮੇਰੀ ਟੁੱਟ ਗਈ ਹਾਏ ਵੇ ਰੱਬ ਵੀ ਰੋਏਗਾ
je terI merI TuTTa gaI hAe ve rabba vI roegA
If things break between us, alas, even God Himself will weep
ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ
je maiM nahIM tere kola te phira kauNa hoegA
If I am not by your side, then who else will be?
ਰੂਹ ਮੇਰੀ ਤੜਫੇਗੀ ਜਾਨੀ ਦਿਲ ਵੀ ਰੋਏਗਾ
rUha merI ta.DaphegI jAnI dila vI roegA
My soul will writhe in agony and my heart will weep, [Jaani: self-reference to the song's lyricist]
ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ
je maiM nahIM tere kola te phira kauNa hoegA
If I am not by your side, then who else will be?
ਰੂਹ ਮੇਰੀ ਤੜਫੇਗੀ ਜਾਨੀ ਦਿਲ ਵੀ ਰੋਏਗਾ
rUha merI ta.DaphegI jAnI dila vI roegA
My soul will writhe in agony and my heart will weep, [Jaani: self-reference to the song's lyricist]
ਜਿਸ ਦਿਨ ਮਿਲਿਆ ਨਾ ਤੈਨੂੰ ਕੁਝ ਖ਼ਾਸ ਨਹੀਂ ਲੱਗਣਾ
jisa dina miliA nA tainUM kujha kha਼Asa nahIM laggaNA
The day I don't see you, nothing feels special at all
ਮੈਨੂੰ ਭੁੱਖ ਨਹੀਂ ਲੱਗਦੀ
mainUM bhukkha nahIM laggadI
I no longer feel any hunger
ਮੈਨੂੰ ਪਿਆਸ ਨਹੀਂ ਲੱਗਦੀ
mainUM piAsa nahIM laggadI
I no longer feel any thirst
ਮੈਨੂੰ ਭੁੱਖ ਨਹੀਂ ਲੱਗਦੀ
mainUM bhukkha nahIM laggadI
I no longer feel any hunger
ਮੈਨੂੰ ਪਿਆਸ ਨਹੀਂ ਲੱਗਦੀ
mainUM piAsa nahIM laggadI
I no longer feel any thirst
ਤੂੰ ਚੰਨ ਤੇ ਮੈਂ ਤਾਰਾ
tUM chaMna te maiM tArA
You are the moon and I am your star
ਕਿੱਦਾਂ ਲੱਗਣਾ ਏ ਸਮੁੰਦਰ ਜੇ ਨਾ ਹੋਏਗਾ ਕਿਨਾਰਾ
kiddAM laggaNA e samuMdara je nA hoegA kinArA
How would an ocean look if it had no shore?
ਨਾ ਕੋਈ ਤੇਰੀਆਂ ਬਾਹਾਂ ਦੇ ਵਿਚ ਸਿਰ ਰੱਖ ਸੋਏਗਾ
nA koI terIAM bAhAM de vicha sira rakkha soegA
No one else will ever rest their head in your arms to sleep
ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ
je maiM nahIM tere kola te phira kauNa hoegA
If I am not by your side, then who else will be?
ਰੂਹ ਮੇਰੀ ਤੜਫੇਗੀ ਜਾਨੀ ਦਿਲ ਵੀ ਰੋਏਗਾ
rUha merI ta.DaphegI jAnI dila vI roegA
My soul will writhe in agony and my heart will weep, [Jaani: self-reference to the song's lyricist]
ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ
je maiM nahIM tere kola te phira kauNa hoegA
If I am not by your side, then who else will be?
ਰੂਹ ਮੇਰੀ ਤੜਫੇਗੀ ਜਾਨੀ ਦਿਲ ਵੀ ਰੋਏਗਾ
rUha merI ta.DaphegI jAnI dila vI roegA
My soul will writhe in agony and my heart will weep, [Jaani: self-reference to the song's lyricist]
ਮੈਨੂੰ ਆਦਤ ਪੈ ਗਈ ਤੇਰੀ ਜਾਨੀ ਵੇ ਇਸ ਤਰ੍ਹਾਂ
mainUM Adata pai gaI terI jAnI ve isa tarhAM
I have become so habituated to you, [Jaani: self-reference to the song's lyricist]
ਮੱਛਲੀ ਨੂੰ ਪਾਣੀ ਦੀ ਲੋੜ ਹੈ ਜਿਸ ਤਰ੍ਹਾਂ
machChalI nUM pANI dI lo.Da hai jisa tarhAM
Just like a fish has a desperate need for water

ਤੂੰ ਮੰਜ਼ਿਲ ਤੇ ਮੈਂ ਰਾਹ ਹੋ ਸਕਦੇ ਨੀ ਜੁਦਾ
tUM maMja਼ila te maiM rAha ho sakade nI judA
You are the destination and I am the path; we can never be parted
ਹਾਏ ਕਦੇ ਵੀ ਸੂਰਜ ਬਿਨ ਹੁੰਦੀ ਨੀ ਸੁਬਾਹ
hAe kade vI sUraja bina huMdI nI subAha
Alas, there can never be a morning without the sun
ਤੂੰ ਖ਼ੁਦ ਨੂੰ ਲਈਂ ਸੰਭਾਲ ਜ਼ਖ਼ਮ ਮੇਰੇ ਅੱਲ੍ਹਾ ਧੋਏਗਾ
tUM kha਼uda nUM laIM saMbhAla ja਼kha਼ma mere allhA dhoegA
You must take care of yourself; my wounds will be washed by Allah
ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ
je maiM nahIM tere kola te phira kauNa hoegA
If I am not by your side, then who else will be?
ਰੂਹ ਮੇਰੀ ਤੜਫੇਗੀ ਜਾਨੀ ਦਿਲ ਵੀ ਰੋਏਗਾ
rUha merI ta.DaphegI jAnI dila vI roegA
My soul will writhe in agony and my heart will weep, [Jaani: self-reference to the song's lyricist]
ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ
je maiM nahIM tere kola te phira kauNa hoegA
If I am not by your side, then who else will be?
ਰੂਹ ਮੇਰੀ ਤੜਫੇਗੀ ਜਾਨੀ ਦਿਲ ਵੀ ਰੋਏਗਾ
rUha merI ta.DaphegI jAnI dila vI roegA
My soul will writhe in agony and my heart will weep, [Jaani: self-reference to the song's lyricist]

Share

More by B Praak

View all songs →