Kaun Hoyega - DJ Bhanu
by B Praakft DJ Bhanu
ਤੇਰਾ ਹੱਸਣਾ ਵੀ ਜੰਨਤ ਹੈ
terA hassaNA vI jaMnata hai
Your laughter itself is a paradise
ਤੇਰਾ ਤਾਵੀਜ਼ ਜੰਨਤ ਹੈ
terA tAvIja਼ jaMnata hai
Even your [Taweez: a sacred amulet/talisman worn for protection] is heavenly
ਤੇਰਾ ਹੱਸਣਾ ਵੀ ਜੰਨਤ ਹੈ
terA hassaNA vI jaMnata hai
Your laughter itself is a paradise
ਤੇਰਾ ਤਾਵੀਜ਼ ਜੰਨਤ ਹੈ
terA tAvIja਼ jaMnata hai
Even your [Taweez: a sacred amulet/talisman worn for protection] is heavenly
ਉਹ ਜੰਨਤ ਹੈ ਤੇਰਾ ਮੁਖੜਾ
uha jaMnata hai terA mukha.DA
Oh, your countenance is a paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is heavenly
ਉਹ ਜੰਨਤ ਹੈ ਤੇਰਾ ਮੁਖੜਾ
uha jaMnata hai terA mukha.DA
Oh, your countenance is a paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is heavenly
ਤੇਰੇ ਪੈਰ ਵੀ ਜੰਨਤ ਹੈ
tere paira vI jaMnata hai
Even your feet are a paradise
ਤੇਰਾ ਸ਼ਹਿਰ ਵੀ ਜੰਨਤ ਹੈ
terA sa਼hira vI jaMnata hai
The city you dwell in is a paradise
ਅਸੀਂ ਪੀ ਜਾਵਾਂਗੇ ਇੱਕੋ ਸਾਹ
asIM pI jAvAMge ikko sAha
I would drink it down in a single breath
ਤੇਰਾ ਜ਼ਹਿਰ ਵੀ ਜੰਨਤ ਹੈ
terA ja਼hira vI jaMnata hai
Even your poison is a paradise
ਉਹ ਜੰਨਤ ਹੈ ਤੇਰੀਆਂ ਗਲੀਆਂ
uha jaMnata hai terIAM galIAM
Oh, the streets you walk are a paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is heavenly
ਉਹ ਜੰਨਤ ਹੈ ਤੇਰਾ ਹੱਸਣਾ
uha jaMnata hai terA hassaNA
Oh, your laughter is a paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is heavenly
ਹੁਣ ਤੇਰੇ ਬਿਨ ਨਾਮੁਮਕਿਨ
huNa tere bina nAmumakina
Now it is impossible to live without you
ਤੇਰੇ ਨਾਲ ਗੁਜ਼ਾਰਾ ਹੋ ਗਿਆ
tere nAla guja਼ArA ho giA
My very existence is intertwined with yours
ਅੱਲਾਹ ਦੀ ਕਸਮ ਅੱਲਾਹ ਦੀ ਕਸਮ
allAha dI kasama allAha dI kasama
I swear by Allah, I swear by Allah
ਤੂੰ ਮੈਨੂੰ ਇੰਨਾ ਪਿਆਰਾ ਹੋ ਗਿਆ
tUM mainUM iMnA piArA ho giA
You have become so incredibly dear to me
ਹੁਣ ਤੇਰੇ ਬਿਨ ਨਾਮੁਮਕਿਨ
huNa tere bina nAmumakina
Now it is impossible to live without you
ਤੇਰੇ ਨਾਲ ਗੁਜ਼ਾਰਾ ਹੋ ਗਿਆ
tere nAla guja਼ArA ho giA
My very existence is intertwined with yours
ਅੱਲਾਹ ਦੀ ਕਸਮ ਅੱਲਾਹ ਦੀ ਕਸਮ
allAha dI kasama allAha dI kasama
I swear by Allah, I swear by Allah
ਤੂੰ ਮੈਨੂੰ ਇੰਨਾ ਪਿਆਰਾ ਹੋ ਗਿਆ
tUM mainUM iMnA piArA ho giA
You have become so incredibly dear to me
ਤੇਰਾ ਬਣਨਾ ਵੀ ਜੰਨਤ ਹੈ
terA baNanA vI jaMnata hai
To belong to you is a paradise
ਤੇਰੀ ਚੁੰਨੀ ਵੀ ਜੰਨਤ ਹੈ
terI chuMnI vI jaMnata hai
Even your [Chunni: a traditional long scarf/veil worn by women] is heavenly
ਉਹ ਜੰਨਤ ਹੈ ਤੇਰਾ ਹੱਸਣਾ
uha jaMnata hai terA hassaNA
Oh, your laughter is a paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is heavenly
ਉਹ ਜੰਨਤ ਹੈ ਤੇਰਾ ਹੱਸਣਾ
uha jaMnata hai terA hassaNA
Oh, your laughter is a paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is heavenly
ਅਸੀਂ ਸੜੇ ਨਹੀਂ ਅਸੀਂ ਮਰੇ ਨਹੀਂ
asIM sa.De nahIM asIM mare nahIM
I have neither burned away nor perished
ਇੱਕ ਪੱਤਾ ਤੇਰਾ ਜਿਹਨੂੰ ਛੋਹ ਗਿਆ
ikka pattA terA jihanUM Choha giA
Simply because a leaf from your path touched me
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ
tUM chuMmiA sI jo pariMdA kade
That bird which you once happened to kiss
ਉਹ ਮੈਂ ਸੁਣਿਆ ਅਮਰ ਹੋ ਗਿਆ
uha maiM suNiA amara ho giA
I have heard that it became immortal
ਅਸੀਂ ਸੜੇ ਨਹੀਂ ਅਸੀਂ ਮਰੇ ਨਹੀਂ
asIM sa.De nahIM asIM mare nahIM
I have neither burned away nor perished
ਇੱਕ ਪੱਤਾ ਤੇਰਾ ਜਿਹਨੂੰ ਛੋਹ ਗਿਆ
ikka pattA terA jihanUM Choha giA
Simply because a leaf from your path touched me
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ
tUM chuMmiA sI jo pariMdA kade
That bird which you once happened to kiss
ਉਹ ਮੈਂ ਸੁਣਿਆ ਅਮਰ ਹੋ ਗਿਆ
uha maiM suNiA amara ho giA
I have heard that it became immortal
ਤੇਰੀ ਕਮਰ ਵੀ ਜੰਨਤ ਹੈ
terI kamara vI jaMnata hai
The grace of your waist is a paradise
ਤੇਰੀ ਕੰਨੀ ਵੀ ਜੰਨਤ ਹੈ
terI kaMnI vI jaMnata hai
The [Kanni: the embroidered border of a garment or a tress of hair] of yours is a paradise
ਉਹ ਜੰਨਤ ਹੈ ਤੇਰਾ ਹੱਸਣਾ
uha jaMnata hai terA hassaNA
Oh, your laughter is a paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is heavenly
ਉਹ ਜੰਨਤ ਹੈ ਤੇਰਾ ਹੱਸਣਾ
uha jaMnata hai terA hassaNA
Oh, your laughter is a paradise
ਤੇਰੀ ਹਰ ਚੀਜ਼ ਜੰਨਤ ਹੈ
terI hara chIja਼ jaMnata hai
Every single thing about you is heavenly