Kis Morh Te (From "Qismat 2")
by B Praakft Jyoti Nooran, Jaani
ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ
jada maiM kise hora dI ho chukkI
Now that I already belong to another
ਜਦ ਮੈਂ ਮੇਰਾ ਸਭ ਕੁਝ ਖੋ ਚੁੱਕੀ
jada maiM merA sabha kujha kho chukkI
Now that I have lost everything of my own

ਇਹ ਕੀ ਲੈ ਆਇਆ ਏ
iha kI lai AiA e
What kind of storm have you brought
ਮੇਰੀ ਜ਼ਿੰਦਗੀ ਦੇ ਵਿਚ ਤੂੰ
merI ja਼iMdagI de vicha tUM
Into this life of mine?
ਜਾਂ ਤਾਂ ਤੂੰ ਪਹਿਲਾਂ ਹੀ ਆ ਜਾਂਦਾ
jAM tAM tUM pahilAM hI A jAMdA
You should have either arrived much sooner
ਜਾਂ ਤਾਂ ਫਿਰ ਆਉਂਦਾ ਹੀ ਨਹੀਂ
jAM tAM phira AuMdA hI nahIM
Or you shouldn't have come at all
ਇਸ ਮੋੜ ਤੇ ਆਇਆ ਏ
isa mo.Da te AiA e
At such a turning point you have arrived
ਮੇਰੀ ਜ਼ਿੰਦਗੀ ਦੇ ਵਿਚ ਤੂੰ
merI ja਼iMdagI de vicha tUM
Into this life of mine

ਓ ਜਾ ਮੁੜ ਜਾ ਪਾਗਲਾ ਵੇ ਜਾ ਮੁੜ ਜਾ ਘਰ ਪਾਗਲ
o jA mu.Da jA pAgalA ve jA mu.Da jA ghara pAgala
Oh go back, turn back you crazy soul, go back home
ਓ ਅਸੀਂ ਰਹੇ ਨੀ ਜਾਣੀ ਵੇ ਹੁਣ ਤੇਰੇ ਕਾਬਿਲ
o asIM rahe nI jANI ve huNa tere kAbila
Oh Jaani, I am no longer worthy of you `[Jaani: Self-reference to the song's lyricist]`

ਕਿਉਂ ਮੈਨੂੰ ਪਾਉਣ ਦੀ ਅੱਗ ਮਚਾਈ ਹੋਈ ਐ
kiuM mainUM pAuNa dI agga machAI hoI ai
Why have you let this fire to possess me wreck such havoc? `[Att Machayi: wrecking havoc/causing a frenzy]`
ਵੇ ਤੂੰ ਇਸ਼ਕ ਇਸ਼ਕ ਕਿਉਂ ਲਾਈ ਹੋਈ ਐ
ve tUM isa਼ka isa਼ka kiuM lAI hoI ai
Why are you so stubbornly fixated on this love? `[Garari Adh Gai: stubbornly fixated/hooked]`
ਵੇ ਤੂੰ ਕਿਹੜੀ ਮਾਂ ਦਾ ਜਾਇਆ ਏ
ve tUM kiha.DI mAM dA jAiA e
What kind of mother’s son are you?
ਮੇਰੀ ਜ਼ਿੰਦਗੀ ਦੇ ਵਿਚ ਤੂੰ
merI ja਼iMdagI de vicha tUM
To have entered my life like this
ਜਾਂ ਤਾਂ ਤੂੰ ਪਹਿਲਾਂ ਹੀ ਆ ਜਾਂਦਾ
jAM tAM tUM pahilAM hI A jAMdA
You should have either arrived much sooner
ਜਾਂ ਤਾਂ ਫਿਰ ਆਉਂਦਾ ਹੀ ਨਹੀਂ
jAM tAM phira AuMdA hI nahIM
Or you shouldn't have come at all
ਇਸ ਮੋੜ ਤੇ ਆਇਆ ਏ
isa mo.Da te AiA e
At such a turning point you have arrived
ਮੇਰੀ ਜ਼ਿੰਦਗੀ ਦੇ ਵਿਚ ਤੂੰ
merI ja਼iMdagI de vicha tUM
Into this life of mine
ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ
jada maiM kise hora dI ho chukkI
Now that I already belong to another
ਜਦ ਮੈਂ ਮੇਰਾ ਸਭ ਕੁਝ ਖੋ ਚੁੱਕੀ
jada maiM merA sabha kujha kho chukkI
Now that I have lost everything of my own
ਇਹ ਕੀ ਲੈ ਆਇਆ ਏ
iha kI lai AiA e
What kind of storm have you brought
ਮੇਰੀ ਜ਼ਿੰਦਗੀ ਦੇ ਵਿਚ ਤੂੰ
merI ja਼iMdagI de vicha tUM
Into this life of mine?
ਮੇਰੀ ਖ਼ਾਤਰ ਆਇਆ ਏ ਤੂੰ ਸੱਤ ਸਮੁੰਦਰ ਪਾਰ
merI kha਼Atara AiA e tUM satta samuMdara pAra
For my sake, you have crossed the seven seas
ਨਫ਼ਰਤ ਲੈ ਕੇ ਜਾਵੇਂਗਾ ਤੈਨੂੰ ਮਿਲਣਾ ਨਹੀਂ ਮੇਰਾ ਪਿਆਰ
napha਼rata lai ke jAveMgA tainUM milaNA nahIM merA piAra
But you'll leave with only hatred, you won't find my love

ਓ ਜਾ ਮੁੜ ਜਾ ਮੁੜ ਜਾ ਮੁੜ ਜਾ ਮੁੜ ਜਾ ਮੇਰੇ ਯਾਰ
o jA mu.Da jA mu.Da jA mu.Da jA mu.Da jA mere yAra
Oh go back, just turn back, turn back, turn back my friend `[Yaar: close friend/beloved; carries weight of loyalty]`
ਪੈਰਾਂ ਵਿਚ ਪਾ ਕੇ ਕੰਡੇ ਕਦੇ ਤੁਰਦੇ ਨਹੀਂ ਹੁੰਦੇ
pairAM vicha pA ke kaMDe kade turade nahIM huMde
One cannot walk when thorns are strewn beneath the feet
ਹਾਏ ਟੁੱਟੇ ਸ਼ੀਸ਼ੇ ਢੋਲਣਾ ਕਦੇ ਜੁੜਦੇ ਨਹੀਂ ਹੁੰਦੇ
hAe TuTTe sa਼Isa਼e DholaNA kade ju.Dade nahIM huMde
O my beloved, broken mirrors can never be mended `[Dholna: a sweet traditional term for a beloved/soulmate]`

ਵੇ ਮੈਂ ਰੱਬ ਨੂੰ ਪੁੱਛਣਾ ਚਾਹੁੰਦੀ ਆਂ ਮੈਨੂੰ ਇੰਨਾ ਹਾਏ ਰੁਲਾਇਆ ਕਿਉਂ
ve maiM rabba nUM puchChaNA chAhuMdI AM mainUM iMnA hAe rulAiA kiuM
I want to ask God why He made me cry so much
ਜੇ ਤੂੰ ਹੀ ਮੈਨੂੰ ਮਿਲਣਾ ਸੀ ਕਿਸੇ ਹੋਰ ਨਾਲ ਮੈਨੂੰ ਮਿਲਾਇਆ ਕਿਉਂ
je tUM hI mainUM milaNA sI kise hora nAla mainUM milAiA kiuM
If I was meant for you, why did He unite me with someone else?
ਵੇ ਹੁਣ ਨਾ ਬਣ ਮੇਰਾ ਸਾਇਆ
ve huNa nA baNa merA sAiA
Don't try to become my shadow now
ਮੇਰੀ ਜ਼ਿੰਦਗੀ ਦੇ ਵਿਚ ਤੂੰ
merI ja਼iMdagI de vicha tUM
In this life of mine