Mal Mal

by B Praakft Jaani

ਰੰਗ ਹੋਇਆ ਮੇਰਾ ਲਾਲ ਪਿਆ ਓ ਯਾਰਾ ਰੰਗ ਹੋਇਆ ਮੇਰਾ ਲਾਲ ਪਿਆ
raMga hoiA merA lAla piA o yArA raMga hoiA merA lAla piA
My complexion has turned a deep crimson, O [Yaar: close friend/beloved], I am blushing a radiant red
ਹੋਇਆ ਮੇਰਾ ਲਾਲ ਪਿਆ ਓ ਯਾਰਾ ਰੰਗ ਹੋਇਆ ਮੇਰਾ ਲਾਲ ਪਿਆ
hoiA merA lAla piA o yArA raMga hoiA merA lAla piA
I have turned a deep crimson, O [Yaar: close friend/beloved], I am blushing a radiant red
ਵੇ ਬੱਦਲਾਂ 'ਤੇ ਘਰ ਚੰਨ ਵੇ ਉੱਤੋਂ ਤੂੰ ਹੋਵੇਂ ਨਾਲ ਪਿਆ
ve baddalAM 'te ghara chaMna ve uttoM tUM hoveM nAla piA
O moon, imagine a home upon the clouds, with you right there by my side
ਵੇ ਬੱਦਲਾਂ 'ਤੇ ਘਰ ਚੰਨ ਵੇ
ve baddalAM 'te ghara chaMna ve
O moon, imagine a home upon the clouds
ਰੰਗ ਹੋਇਆ ਮੇਰਾ ਲਾਲ ਪਿਆ ਓ ਯਾਰਾ ਰੰਗ ਹੋਇਆ ਮੇਰਾ ਲਾਲ ਪਿਆ
raMga hoiA merA lAla piA o yArA raMga hoiA merA lAla piA
My complexion has turned a deep crimson, O [Yaar: close friend/beloved], I am blushing a radiant red
ਵੇ ਬੱਦਲਾਂ 'ਤੇ ਘਰ ਚੰਨ ਵੇ ਉੱਤੋਂ ਤੂੰ ਹੋਵੇਂ ਨਾਲ ਪਿਆ
ve baddalAM 'te ghara chaMna ve uttoM tUM hoveM nAla piA
O moon, imagine a home upon the clouds, with you right there by my side
ਵੇ ਬੱਦਲਾਂ 'ਤੇ ਘਰ ਚੰਨ ਵੇ
ve baddalAM 'te ghara chaMna ve
O moon, imagine a home upon the clouds
ਤੈਨੂੰ ਕੋਲ ਤੈਨੂੰ ਸਾਂਭ ਦਊਂਗੀ ਓ ਮੈਂ ਤੈਨੂੰ ਕੋਲ ਤੈਨੂੰ ਸਾਂਭ ਦਊਂਗੀ
tainUM kola tainUM sAMbha daUMgI o maiM tainUM kola tainUM sAMbha daUMgI
I will keep you close and cherish you, oh I will keep you close and protect you
ਵੇ ਮੇਰੇ ਨਾਲ ਬਹਿ ਦੋ ਘੜੀ
ve mere nAla bahi do gha.DI
Just sit with me for a few moments
ਮੈਂ ਤੈਨੂੰ ਸ਼ਾਇਰ ਬਣਾ ਦਊਂਗੀ ਓ ਯਾਰਾ ਤੈਨੂੰ ਸ਼ਾਇਰ ਬਣਾ ਦਊਂਗੀ
maiM tainUM sa਼Aira baNA daUMgI o yArA tainUM sa਼Aira baNA daUMgI
I will turn you into a poet, O [Yaar: close friend/beloved], I will turn you into a poet
ਵੇ ਮੇਰੇ ਨਾਲ ਬਹਿ ਦੋ ਘੜੀ
ve mere nAla bahi do gha.DI
Just sit with me for a few moments
ਓ ਛੱਤ ਤਾਰਿਆਂ ਦੀ ਪਾਈ ਸੋਹਣਿਆ ਹਾਏ ਵੇ ਹਾਏ ਤਾਰਿਆਂ ਦੀ ਪਾਈ ਸੋਹਣਿਆ
o Chatta tAriAM dI pAI sohaNiA hAe ve hAe tAriAM dI pAI sohaNiA
Oh, we shall have a roof made of stars, my handsome, oh yes, a ceiling of stars
ਵੇ ਫੁੱਲਾਂ ਵਾਲੀ ਚਾਦਰ ਹੋਏ ਮਲ ਮਲ ਦੀ ਰਜਾਈ ਸੋਹਣਿਆ
ve phullAM vAlI chAdara hoe mala mala dI rajAI sohaNiA
With a floral-patterned sheet and a quilt of soft [Mal Mal: fine, soft muslin fabric]
ਵੇ ਫੁੱਲਾਂ ਵਾਲੀ ਚਾਦਰ ਹੋਏ ਮਲ ਮਲ ਦੀ ਰਜਾਈ ਸੋਹਣਿਆ
ve phullAM vAlI chAdara hoe mala mala dI rajAI sohaNiA
With a floral-patterned sheet and a quilt of soft [Mal Mal: fine, soft muslin fabric]
ਤੂੰ ਖ਼ੁਦਾ ਕਾ ਭੇਜਾ ਹੈ ਆਮ ਨਹੀਂ ਕਿਸੇ ਕਾ
tUM kha਼udA kA bhejA hai Ama nahIM kise kA
You are sent by God, you are no ordinary being
ਤੂੰ ਪਾਣੀ ਹੈ ਪਾਣੀ ਤੂੰ ਜਾਮ ਨਹੀਂ ਕਿਸੇ ਕਾ
tUM pANI hai pANI tUM jAma nahIM kise kA
You are pure water, you aren't a temporary intoxication for just anyone

ਓ ਤੁਝਸੇ ਖ਼ੂਬਸੂਰਤ ਆਂਖੇਂ ਹੈਂ ਕਿਸ ਕੀ
o tujhase kha਼UbasUrata AMkheM haiM kisa kI
Oh, whose eyes could possibly be more beautiful than yours?
ਹੋ ਤੁਝਸੇ ਖ਼ੂਬਸੂਰਤ ਨਾਮ ਨਹੀਂ ਕਿਸੇ ਕਾ
ho tujhase kha਼UbasUrata nAma nahIM kise kA
Oh, no one possesses a name more beautiful than yours
ਇੱਕ ਪੀਂਘ ਹੋਵੇ ਪੱਤਿਆਂ ਦੀ ਹਾਏ ਓ ਚੰਨਾ ਪੀਂਘ ਹੋਵੇ ਪੱਤਿਆਂ ਦੀ
ikka pIMgha hove pattiAM dI hAe o chaMnA pIMgha hove pattiAM dI
If only there were a swing made of leaves, oh moon-like beloved, a swing of leaves
ਵੇ ਤੇਰੇ 'ਤੇ ਸ਼ਕਲ ਜਾਵੇ ਓ ਜਾਨੀ ਮੇਰੇ ਬੱਚਿਆਂ ਦੀ
ve tere 'te sa਼kala jAve o jAnI mere bachchiAM dI
May my children take after your beautiful face, O [Jaani: self-reference to the song's lyricist]

ਓ ਸ਼ਾਮ ਬੜੀ ਲੰਬੀ ਸੀ ਤੌਬਾ ਵੇ ਤੌਬਾ ਸ਼ਾਮ ਬੜੀ ਲੰਬੀ ਸੀ
o sa਼Ama ba.DI laMbI sI taubA ve taubA sa਼Ama ba.DI laMbI sI
Oh, the evening was so incredibly long, goodness gracious, the evening stretched on
ਵੇ ਤੈਨੂੰ ਹੱਥ ਲਾਉਣ ਤੋਂ ਪਹਿਲਾਂ
ve tainUM hattha lAuNa toM pahilAM
Before I could even gather the courage to touch your hand
ਓ ਮੈਂ ਅੱਧਾ ਘੰਟਾ ਕੰਬੀ ਸੀ ਵੇ ਤੈਨੂੰ ਹੱਥ ਲਾਉਣ ਤੋਂ ਪਹਿਲਾਂ
o maiM addhA ghaMTA kaMbI sI ve tainUM hattha lAuNa toM pahilAM
Oh, I trembled for half an hour, before I touched your hand
ਮੈਂ ਅੱਧਾ ਘੰਟਾ ਕੰਬੀ ਸੀ ਵੇ ਤੈਨੂੰ ਹੱਥ ਲਾਉਣ ਤੋਂ ਪਹਿਲਾਂ
maiM addhA ghaMTA kaMbI sI ve tainUM hattha lAuNa toM pahilAM
I trembled for half an hour, before I touched your hand
ਹਾਏ ਦੂਰ ਕਦੇ ਹੋਣ ਨਹੀਂ ਦੇਣਾ ਮੈਂ ਤੈਨੂੰ ਇਵੇਂ ਦੂਰ ਕਦੇ ਹੋਣ ਨਹੀਂ ਦੇਣਾ
hAe dUra kade hoNa nahIM deNA maiM tainUM iveM dUra kade hoNa nahIM deNA
Oh, I will never let you drift away, I'll never let you go far
ਵੇ ਜਦੋਂ ਤੱਕ ਮੈਂ ਜਾਗਦੀ
ve jadoM takka maiM jAgadI
As long as I am wide awake
ਮੈਂ ਤੈਨੂੰ ਵੀ ਨਹੀਂ ਸੌਣ ਦੇਣਾ ਵੇ ਜਦੋਂ ਤੱਕ ਮੈਂ ਜਾਗਦੀ
maiM tainUM vI nahIM sauNa deNA ve jadoM takka maiM jAgadI
I won't let you sleep either, as long as I am awake
ਓ ਮੈਂ ਤੈਨੂੰ ਵੀ ਨਹੀਂ ਸੌਣ ਦੇਣਾ ਵੇ ਜਦੋਂ ਤੱਕ ਮੈਂ ਜਾਗਦੀ
o maiM tainUM vI nahIM sauNa deNA ve jadoM takka maiM jAgadI
Oh, I won't let you sleep either, as long as I am awake

Share

More by B Praak

View all songs →