Mann Bharrya

by B Praak

ਵੇ ਮੈਥੋਂ ਤੇਰਾ ਮਨ ਭਰਿਆ
ve maithoM terA mana bhariA
Oh, you've grown tired of me
ਮਨ ਭਰਿਆ ਬਦਲ ਗਿਆ ਸਾਰਾ
mana bhariA badala giA sArA
Your heart is full, and you've completely changed
ਵੇ ਤੂੰ ਮੈਨੂੰ ਛੱਡ ਜਾਣਾ
ve tUM mainUM ChaDDa jANA
You are going to leave me soon
ਗੱਲਾਂ ਤੇਰੀਆਂ ਤੋਂ ਲੱਗਦਾ ਐ ਯਾਰਾ
gallAM terIAM toM laggadA ai yArA
I can tell by the way you talk, [Yaar: close friend/beloved; here used for a partner]

ਗੱਲ ਗੱਲ ਤੇ ਸ਼ੱਕ ਕਰਦੈਂ ਇਤਬਾਰ ਜ਼ਰਾ ਵੀ ਨਹੀਂ
galla galla te sa਼kka karadaiM itabAra ja਼rA vI nahIM
You doubt my every move, there isn't a shred of trust left
ਹੁਣ ਤੇਰੀਆਂ ਅੱਖੀਆਂ ‘ਚ ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
huNa terIAM akkhIAM ‘cha mere laI piAra ja਼rA vI nahIM
Now in your eyes, there isn't a trace of love for me anymore
ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ
merA te koI hai nahIM tere bina
I have no one else to call my own but you
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
tainUM mila jANA kise dA sahArA
But you will surely find someone else's shoulder to lean on
ਵੇ ਤੂੰ ਮੈਨੂੰ ਛੱਡ ਜਾਣਾ
ve tUM mainUM ChaDDa jANA
You are going to leave me soon
ਗੱਲਾਂ ਤੇਰੀਆਂ ਤੋਂ ਲੱਗਦਾ ਐ ਯਾਰਾ
gallAM terIAM toM laggadA ai yArA
I can tell by the way you talk, [Yaar: close friend/beloved; here used for a partner]
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠੈਂ
piAra mere nUM tUM ve maja਼Aka samajha ke baiThaiM
You've started treating my love like a mere joke
ਮੈਂ ਸਭ ਸਮਝਦੀ ਆਂ ਤੂੰ ਜਵਾਕ ਸਮਝ ਕੇ ਬੈਠੈਂ
maiM sabha samajhadI AM tUM javAka samajha ke baiThaiM
I understand everything, even though you treat me like a [Jwaak: child/immature one]

ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜ ਕੱਲ੍ਹ ਦੋ ਪਲ ਦਾ
tUM vakata nahIM diMdA mainUM ajja kallha do pala dA
You don't spare even two moments of your time for me these days
ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿਚ ਇੰਜ ਨਹੀਂ ਚੱਲਦਾ
tainUM patA nahIM sa਼Aida isa਼ka vicha iMja nahIM challadA
Perhaps you don't realize that love doesn't work this way
ਮੈਨੂੰ ਤੂੰ ਜੁੱਤੀ ਥੱਲੇ ਰੱਖਦੈਂ
mainUM tUM juttI thalle rakkhadaiM
You keep me suppressed beneath your feet like a shoe
ਜਾਨੀ ਲੋਕਾਂ ਅੱਗੇ ਬਣ ਨਾ ਵਿਚਾਰਾ
jAnI lokAM agge baNa nA vichArA
[Jaani: self-reference to the song's lyricist], don't act like a victim in front of the world
ਵੇ ਤੂੰ ਮੈਨੂੰ ਛੱਡ ਜਾਣਾ
ve tUM mainUM ChaDDa jANA
You are going to leave me soon
ਗੱਲਾਂ ਤੇਰੀਆਂ ਤੋਂ ਲੱਗਦਾ ਐ ਯਾਰਾ
gallAM terIAM toM laggadA ai yArA
I can tell by the way you talk, [Yaar: close friend/beloved; here used for a partner]
ਤੂੰ ਸਭ ਜਾਣਦਾ ਐਂ ਮੈਂ ਛੱਡ ਨਹੀਂ ਸਕਦੀ ਤੈਨੂੰ
tUM sabha jANadA aiM maiM ChaDDa nahIM sakadI tainUM
You know everything, that I am incapable of leaving you
ਤਾਹੀਓਂ ਤਾਂ ਉਂਗਲਾਂ ਤੇ ਰੋਜ਼ ਨਚਾਉਣੈ ਮੈਨੂੰ
tAhIoM tAM uMgalAM te roja਼ nachAuNai mainUM
That’s exactly why you make me dance to your every whim

ਅਗਲੇ ਜਨਮ ਵਿਚ ਅੱਲ੍ਹਾ ਐਸਾ ਖੇਲ ਰਚਾ ਕੇ ਭੇਜੇ
agale janama vicha allhA aisA khela rachA ke bheje
In the next birth, may [Allah: God] orchestrate such a divine twist
ਮੈਨੂੰ ਤੂੰ ਬਣਾ ਕੇ ਭੇਜੇ ਤੈਨੂੰ ਮੈਂ ਬਣਾ ਕੇ ਭੇਜੇ
mainUM tUM baNA ke bheje tainUM maiM baNA ke bheje
That He sends me as you, and sends you as me
ਵੇ ਫੇਰ ਤੈਨੂੰ ਪਤਾ ਲੱਗਣਾ
ve phera tainUM patA laggaNA
Oh, only then will you realize
ਕਿਵੇਂ ਪੀਤਾ ਜਾਂਦਾ ਪਾਣੀ ਖਾਰਾ ਖਾਰਾ
kiveM pItA jAMdA pANI khArA khArA
How hard it is to swallow such bitter, salty water
ਵੇ ਤੂੰ ਮੈਨੂੰ ਛੱਡ ਜਾਣਾ
ve tUM mainUM ChaDDa jANA
You are going to leave me soon
ਗੱਲਾਂ ਤੇਰੀਆਂ ਤੋਂ ਲੱਗਦਾ ਐ ਯਾਰਾ
gallAM terIAM toM laggadA ai yArA
I can tell by the way you talk, [Yaar: close friend/beloved; here used for a partner]
ਵੇ ਮੈਥੋਂ ਤੇਰਾ ਮਨ ਭਰਿਆ
ve maithoM terA mana bhariA
Oh, you've grown tired of me

Share

More by B Praak

View all songs →