Maula
by B Praakft Jaani
ਮੌਲਾ ਤੂੰ ਮੇਰਾ ਮੌਲਾ ਮੋੜ ਦੇ
maulA tUM merA maulA mo.Da de
Maula [Maula: Master/Lord; a Sufi term for God], oh my Maula, please bring him back
ਤੇਰੇ ਤੋਂ ਵੱਧ ਉਹਦੀ ਲੋੜ ਵੇ
tere toM vaddha uhadI lo.Da ve
I need him even more than I need You
ਉਹਦੇ ਬਿਨ ਮਰ ਜਾਵਾਂਗੇ
uhade bina mara jAvAMge
Without him, I will surely perish
ਰਹਾਂ ਤੇਰੇ ਹੱਥ ਜੋੜ ਵੇ
rahAM tere hattha jo.Da ve
I remain before You with my hands folded in prayer
ਮੌਲਾ ਤੂੰ ਮੇਰਾ ਮੌਲਾ
maulA tUM merA maulA
Maula, oh my Maula
ਉਹਦੇ ਬਿਨਾਂ ਕੋਈ ਨਾ ਸਹਾਰਾ ਏ ਜਹਾਨ ਤੇ
uhade binAM koI nA sahArA e jahAna te
In this world, I have no refuge besides him
ਛੇਤੀ ਮੋੜ ਉਹਨੂੰ ਮੇਰੀ ਬਣੀ ਪਈ ਏ ਜਾਨ ਤੇ
ChetI mo.Da uhanUM merI baNI paI e jAna te
Bring him back soon, for my very life is at stake
ਬਣੀ ਪਈ ਏ ਜਾਨ ਤੇ
baNI paI e jAna te
My very life is at stake
ਹੰਝੂਆਂ ਦਾ ਦਰਿਆ ਰੋੜ੍ਹ ਵੇ
haMjhUAM dA dariA ro.Dha ve
A river of tears is sweeping me away
ਰਹਾਂ ਤੇਰੇ ਹੱਥ ਜੋੜ ਵੇ
rahAM tere hattha jo.Da ve
I remain before You with my hands folded in prayer
ਉਹਦੇ ਬਿਨ ਮਰ ਜਾਵਾਂਗੇ
uhade bina mara jAvAMge
Without him, I will surely perish
ਮੌਲਾ ਤੂੰ ਮੇਰਾ ਮੌਲਾ ਮੋੜ ਦੇ
maulA tUM merA maulA mo.Da de
Maula [Maula: Master/Lord; a Sufi term for God], oh my Maula, please bring him back
ਉਹਦੇ ਬਿਨਾਂ ਜ਼ਿੰਦਗੀ ਗੁਜ਼ਾਰਨੀ ਨਹੀਂ
uhade binAM ja਼iMdagI guja਼AranI nahIM
Without him, this life is not worth living
ਜ਼ਿੰਦਗੀ ਇਹ ਜਿਉਣੀ ਔਖੀ ਬਹੁਤ ਲੱਗਦੀ
ja਼iMdagI iha jiuNI aukhI bahuta laggadI
This life feels far too difficult to endure
ਜਿੰਨਾ ਜਾਨੀ ਮੇਰੇ ਕੋਲੋਂ ਦੂਰ ਦੂਰ ਏ
jiMnA jAnI mere koloM dUra dUra e
As far as Jaani [Jaani: A self-reference to the song's lyricist] stays away from me
ਉਨੀ ਨੇੜੇ ਮੈਨੂੰ ਮੇਰੀ ਮੌਤ ਲੱਗਦੀ
unI ne.De mainUM merI mauta laggadI
That much closer my death feels to me

ਦੁਨੀਆ ਮੈਂ ਦੇਣੀ ਛੋੜ ਵੇ
dunIA maiM deNI Cho.Da ve
I am ready to renounce this world
ਰਹਾਂ ਤੇਰੇ ਹੱਥ ਜੋੜ ਵੇ
rahAM tere hattha jo.Da ve
I remain before You with my hands folded in prayer
ਉਹਦੇ ਬਿਨ ਮਰ ਜਾਵਾਂਗੇ
uhade bina mara jAvAMge
Without him, I will surely perish
ਮੌਲਾ ਤੂੰ ਮੇਰਾ ਮੌਲਾ ਮੋੜ ਦੇ
maulA tUM merA maulA mo.Da de
Maula, oh my Maula, please bring him back
ਮੌਲਾ ਤੂੰ ਮੇਰਾ ਮੌਲਾ
maulA tUM merA maulA
Maula, oh my Maula
ਇਹ ਕੈਸੀ ਏ ਜੁਦਾਈ ਰੱਬਾ ਮੇਰੇ ਯਾਰ ਦੀ
iha kaisI e judAI rabbA mere yAra dI
What kind of separation is this from my soulmate [Yaar: close friend/beloved; carries significant cultural weight regarding loyalty]?
ਦਿਨ ਹੋਵੇ ਰਾਤ ਹੋਵੇ ਸੌਣ ਨਾ ਦੇ
dina hove rAta hove sauNa nA de
Whether it is day or night, it doesn't let me sleep
ਸੋਚਿਆ ਸੀ ਹੋ ਜਾਣਾ ਕਿਸੇ ਹੋਰ ਦਾ
sochiA sI ho jANA kise hora dA
I thought I would move on to someone else
ਪਿਆਰ ਉਹਦਾ ਕਿਸੇ ਦਾ ਵੀ ਹੋਣ ਨਾ ਦੇ
piAra uhadA kise dA vI hoNa nA de
But his love won't let me belong to anyone else

ਸਾਹਾਂ ਦੀ ਟੁੱਟੀ ਡੋਰ ਵੇ
sAhAM dI TuTTI Dora ve
The thread of my breaths is snapping