Mazaa - Chillout Mix

by B Praakft Jaani, Harshal Rajput

ਮੈਂ ਗ਼ੈਰਾਂ ਦੀਆਂ ਬਾਹਾਂ ਵਿਚ ਦੇਖਿਆ ਹੈ ਸੌਂ ਕੇ
maiM ga਼airAM dIAM bAhAM vicha dekhiA hai sauM ke
I have tried sleeping in the arms of strangers
ਸੱਚ ਦੱਸਾਂ ਤੇ ਮਜ਼ਾ ਆ ਗਿਆ
sachcha dassAM te maja਼A A giA
To tell you the truth, I actually enjoyed it
ਤੂੰ ਹੈਂ ਮੇਰੀ ਜਾਦੂਈ ਤੁੱਛ ਜਿਹਾ ਕਹੀ ਨਾ
tUM haiM merI jAdUI tuchCha jihA kahI nA
You are my magical one, don't call yourself insignificant
ਨੀ ਉਨ੍ਹਾਂ ਦੀ ਜੋ ਖ਼ੁਸ਼ਬੂ ਸਮਝਾ ਗਿਆ
nI unhAM dI jo kha਼usa਼bU samajhA giA
[Ni/Nee: a gender-specific vocative used to address a woman directly] For it was their scent that made me understand your value

ਭਟਕ ਗਏ ਸੀ ਅਸੀਂ ਇੱਕ ਸ਼ਾਮ ਨੂੰ
bhaTaka gae sI asIM ikka sa਼Ama nUM
I had lost my way one fateful evening
ਕੀਤਾ ਹੈ ਖ਼ਰਾਬ ਖ਼ਰਾਬ ਤੇਰੇ ਨਾਮ ਨੂੰ
kItA hai kha਼rAba kha਼rAba tere nAma nUM
And I have tarnished, truly tarnished your good name
ਕਿਉਂ ਦਿਲ ਤੇਰਾ ਤੋੜਿਆ ਇਹ ਪੁੱਛਣ ਕੱਲ੍ਹ ਤੋਂ
kiuM dila terA to.DiA iha puchChaNa kallha toM
"Why did you break her heart?" To ask me this
ਸੁਪਨੇ ਵਿਚ ਮੇਰੇ ਖ਼ੁਦਾ ਆ ਗਿਆ
supane vicha mere kha਼udA A giA
In my dreams last night, God Himself appeared
ਮੈਂ ਗ਼ੈਰਾਂ ਦੀਆਂ ਬਾਹਾਂ ਵਿਚ ਦੇਖਿਆ ਹੈ ਸੌਂ ਕੇ
maiM ga਼airAM dIAM bAhAM vicha dekhiA hai sauM ke
I have tried sleeping in the arms of strangers
ਸੱਚ ਦੱਸਾਂ ਤੇ ਮਜ਼ਾ ਆ ਗਿਆ
sachcha dassAM te maja਼A A giA
To tell you the truth, I actually enjoyed it
ਤੂੰ ਹੈਂ ਮੇਰੀ ਜਾਦੂਈ ਤੁੱਛ ਜਿਹਾ ਕਹੀ ਨਾ
tUM haiM merI jAdUI tuchCha jihA kahI nA
You are my magical one, don't call yourself insignificant
ਨੀ ਉਨ੍ਹਾਂ ਦੀ ਜੋ ਖ਼ੁਸ਼ਬੂ ਸਮਝਾ ਗਿਆ
nI unhAM dI jo kha਼usa਼bU samajhA giA
[Ni/Nee: a gender-specific vocative used to address a woman directly] For it was their scent that made me understand your value
ਦਰਿਆ ਏ ਦਰਿਆ ਦਰਿਆ ਨਾ ਹੁੰਦਾ
dariA e dariA dariA nA huMdA
A river wouldn't truly be a river
ਨਾ ਹੁੰਦਾ ਜੋ ਇਸ ਦਾ ਕਿਨਾਰਾ
nA huMdA jo isa dA kinArA
If it didn't have a shore to hold it
ਅਕਲ ਟਿਕਾਣੇ ਆਈ ਹੈ ਸਾਡੀ
akala TikANe AI hai sADI
My senses have finally returned to their rightful place
ਤੈਥੋਂ ਵਿਛੜ ਕੇ ਓ ਯਾਰਾ
taithoM viCha.Da ke o yArA
Only after being separated from you, [Yaar: close friends/brothers; used here as a deep term of endearment for a partner]

ਰਾਤ ਨੂੰ ਨਿਕਲਿਆ ਸੀ ਤੇਰੀ ਗਲੀ ਚੋਂ
rAta nUM nikaliA sI terI galI choM
I stepped out of your street late last night
ਠੋਕਰ ਮੈਂ ਖਾ ਕੇ ਸੁਬਾਹ ਆ ਗਿਆ
Thokara maiM khA ke subAha A giA
And after stumbling through the dark, I've returned by morning light
ਮੈਂ ਗ਼ੈਰਾਂ ਦੀਆਂ ਬਾਹਾਂ ਵਿਚ ਦੇਖਿਆ ਹੈ ਸੌਂ ਕੇ
maiM ga਼airAM dIAM bAhAM vicha dekhiA hai sauM ke
I have tried sleeping in the arms of strangers
ਸੱਚ ਦੱਸਾਂ ਤੇ ਮਜ਼ਾ ਆ ਗਿਆ
sachcha dassAM te maja਼A A giA
To tell you the truth, I actually enjoyed it
ਤੂੰ ਹੈਂ ਮੇਰੀ ਜਾਦੂਈ ਤੁੱਛ ਜਿਹਾ ਕਹੀ ਨਾ
tUM haiM merI jAdUI tuchCha jihA kahI nA
You are my magical one, don't call yourself insignificant
ਨੀ ਉਨ੍ਹਾਂ ਦੀ ਜੋ ਖ਼ੁਸ਼ਬੂ ਸਮਝਾ ਗਿਆ
nI unhAM dI jo kha਼usa਼bU samajhA giA
[Ni/Nee: a gender-specific vocative used to address a woman directly] For it was their scent that made me understand your value

Share

More by B Praak

View all songs →