Mazaa - Future Bass Mix
by B Praakft Ri8 Music
ਯੇ ਕੈਸਾ ਸਲੂਕ ਹੈ ਤੇਰਾ ਸਾਂਵਰੇ
ye kaisA salUka hai terA sAMvare
What kind of treatment is this from you, my dark-complexioned beloved?
ਯੇ ਕੈਸਾ ਸਲੂਕ ਹੈ ਤੇਰਾ ਸਾਂਵਰੇ
ye kaisA salUka hai terA sAMvare
What kind of treatment is this from you, my dark-complexioned beloved?
ਗੁਲਾਬ ਕੇ ਫੂਲੋਂ ਕੋ ਪੱਥਰ ਕਿਉਂ ਜਾਨੇ
gulAba ke phUloM ko patthara kiuM jAne
Why do you treat these delicate roses as if they were mere stones?
ਇਕ ਹਮ ਹੈਂ ਜੋ ਤੁਝਕੋ ਖ਼ੁਦਾ ਮਾਨਤੇ ਹੈਂ
ika hama haiM jo tujhako kha਼udA mAnate haiM
There is one like me, who worships you as a living God.
ਇਕ ਤੂ ਹੈ ਜੋ ਹਮਕੋ ਬੰਦਾ ਭੀ ਨਾ ਮਾਨੇ
ika tU hai jo hamako baMdA bhI nA mAne
And then there is you, who won't even acknowledge me as a human being.

ਇਸ਼ਕ ਮਨਹੂਸ ਤੇ ਇਸ਼ਕ-ਏ-ਪਾਕ
isa਼ka manahUsa te isa਼ka-e-pAka
Love is a curse, yet love is [Pak: pure/sacred].
ਇਸ਼ਕ ਦੇ ਵਰਗਾ ਨੀ ਕੋਈ ਜਵਾਬ
isa਼ka de varagA nI koI javAba
There is no answer or match to the enigma of love.
ਇਸ਼ਕ ਜਦੋਂ ਆ ਜਾਏ ਉੱਤੇ
isa਼ka jadoM A jAe utte
When love reaches its absolute peak and takes over,
ਫੇਰ ਤੇ ਲੈਲਾ ਮਜਨੂੰ ਖ਼ਾਕ
phera te lailA majanUM kha਼Aka
Even [Laila-Majnu: the legendary star-crossed lovers of Arabic folklore] turn to dust.
ਇਸ਼ਕ ਦੀ ਉਹੀ ਰੀਤ ਪੁਰਾਣੀ
isa਼ka dI uhI rIta purANI
It’s the same age-old tradition and ritual of love,
ਰਾਂਝਾ ਮਰਜੇ ਮਰਜੇ ਰਾਣੀ
rAMjhA maraje maraje rANI
Where the king [Ranjha: the legendary folk hero] dies, and so dies his queen.
ਇਸ਼ਕ ਕਿਸੇ ਪੀਰ ਦੇ ਪੈਰ ਦਾ ਕੰਡਾ
isa਼ka kise pIra de paira dA kaMDA
Love is like a thorn piercing the foot of a [Pir: a spiritual saint or Sufi master].
ਸਮਝ ਨਾ ਆਏ ਬੁਰਾ ਯਾ ਚੰਗਾ
samajha nA Ae burA yA chaMgA
One cannot tell if it is a blessing or a sinister curse.
ਇਸ਼ਕ ਜਦੋਂ ਮਾਰੇ ਐਸਾ ਮਾਰੇ
isa਼ka jadoM mAre aisA mAre
When love strikes, it strikes with such a fatal blow,
ਸਿਰ 'ਤੇ ਆ ਕੇ ਡਿੱਗਦੇ ਤਾਰੇ
sira 'te A ke Diggade tAre
That the very stars come crashing down upon one's head.
ਇਸ਼ਕ 'ਤੇ ਚਲਦੀ ਫਿਰਦੀ ਮੌਤ
isa਼ka 'te chaladI phiradI mauta
Love is like death walking and breathing beside you.
ਇਸ਼ਕ ਨੇ ਸ਼ਾਇਰ ਮਾਰੇ ਬਹੁਤ
isa਼ka ne sa਼Aira mAre bahuta
Love has claimed the lives of countless poets.
ਹੈ ਇਸ਼ਕ ਨੇ ਮਾਰੀ ਇਹ ਕਿੰਨੀ ਦੁਨੀਆ
hai isa਼ka ne mArI iha kiMnI dunIA
Oh, love has decimated so much of this world.
ਨਾ ਛੱਡੇ ਨੇ ਵੱਡੇ ਨਾ ਛੱਡੇ ਨੇ ਨਿਆਣੇ
nA ChaDDe ne vaDDe nA ChaDDe ne niANe
It spares no one—neither the great legends nor the innocent children.
ਇਕ ਹਮ ਹੈਂ ਜੋ ਤੁਝਕੋ ਖ਼ੁਦਾ ਮਾਨਤੇ ਹੈਂ
ika hama haiM jo tujhako kha਼udA mAnate haiM
There is one like me, who worships you as a living God.
ਇਕ ਤੂ ਹੈ ਜੋ ਹਮਕੋ ਬੰਦਾ ਭੀ ਨਾ ਮਾਨੇ
ika tU hai jo hamako baMdA bhI nA mAne
And then there is you, who won't even acknowledge me as a human being.
ਇਕ ਹਮ ਹੈਂ ਜੋ ਤੁਝਕੋ ਖ਼ੁਦਾ ਮਾਨਤੇ ਹੈਂ
ika hama haiM jo tujhako kha਼udA mAnate haiM
There is one like me, who worships you as a living God.
ਇਕ ਤੂ ਹੈ ਜੋ ਹਮਕੋ ਬੰਦਾ ਭੀ ਨਾ ਮਾਨੇ
ika tU hai jo hamako baMdA bhI nA mAne
And then there is you, who won't even acknowledge me as a human being.
ਨੋਚ ਕੇ ਖਾ ਲਿਆ ਮਾਸ ਦਿਲੋਂ ਲਾ ਲਿਆ
nocha ke khA liA mAsa diloM lA liA
You tore the flesh from my heart and devoured it.
ਖਾ ਕੇ ਥੋੜ੍ਹਾ ਖ਼ੁਦ ਬਾਕੀ ਕੁੱਤਿਆਂ ਨੂੰ ਪਾ ਲਿਆ
khA ke tho.DhA kha਼uda bAkI kuttiAM nUM pA liA
After eating your fill, you threw the scraps to the dogs.
ਕੀ ਕਹਿਰ ਕਮਾ ਲਿਆ ਮੈਂ ਹੋਸ਼ ਭੁਲਾ ਲਿਆ
kI kahira kamA liA maiM hosa਼ bhulA liA
What a havoc you’ve wreaked; I’ve lost all my senses.
ਖਾ ਕੇ ਥੋੜ੍ਹਾ ਖ਼ੁਦ ਬਾਕੀ ਕੁੱਤਿਆਂ ਨੂੰ ਪਾ ਲਿਆ
khA ke tho.DhA kha਼uda bAkI kuttiAM nUM pA liA
After eating your fill, you threw the scraps to the dogs.
ਉਹ ਸਾਡੇ ਸੀਨੇ ਵਿਚ ਖ਼ੰਜ਼ਰ ਤੇ ਖ਼ੰਜ਼ਰ ਵੀ ਤਿੱਖੇ
uha sADe sIne vicha kha਼Mja਼ra te kha਼Mja਼ra vI tikkhe
You plunged daggers into my chest, and the daggers were razor-sharp.
ਅਸੀਂ ਸ਼ਾਮਾਂ ਨੂੰ ਰੋਏ ਤੇ ਰਾਤਾਂ ਨੂੰ ਚੀਖ਼ੇ
asIM sa਼AmAM nUM roe te rAtAM nUM chIkha਼e
I spent my evenings weeping and my nights screaming in agony.
ਹੁਣ ਸਾਡੀ ਗਲੀ ਜੇ ਤੂੰ ਆਏਂਗਾ ਕਦੇ
huNa sADI galI je tUM AeMgA kade
Now, if you ever dare to wander back into my street,
ਤੈਨੂੰ ਦਰਦ ਖਿਲਾਣੇ ਤੇ ਹੰਝੂ ਪਿਲਾਣੇ
tainUM darada khilANe te haMjhU pilANe
I will serve you pain as food and offer you my tears to drink.
ਇਕ ਹਮ ਹੈਂ ਜੋ ਤੁਝਕੋ ਖ਼ੁਦਾ ਮਾਨਤੇ ਹੈਂ
ika hama haiM jo tujhako kha਼udA mAnate haiM
There is one like me, who worships you as a living God.
ਇਕ ਤੂ ਹੈ ਜੋ ਹਮਕੋ ਬੰਦਾ ਭੀ ਨਾ ਮਾਨੇ
ika tU hai jo hamako baMdA bhI nA mAne
And then there is you, who won't even acknowledge me as a human being.
ਇਕ ਹਮ ਹੈਂ ਜੋ ਤੁਝਕੋ ਖ਼ੁਦਾ ਮਾਨਤੇ ਹੈਂ
ika hama haiM jo tujhako kha਼udA mAnate haiM
There is one like me, who worships you as a living God.
ਇਕ ਤੂ ਹੈ ਜੋ ਹਮਕੋ ਬੰਦਾ ਭੀ ਨਾ ਮਾਨੇ
ika tU hai jo hamako baMdA bhI nA mAne
And then there is you, who won't even acknowledge me as a human being.
ਜਿਗਰ 'ਤੇ ਚੋਟ ਏ ਜੁਦਾਈ ਤੇਰੇ ਤੋਂ
jigara 'te choTa e judAI tere toM
My liver is wounded by the blow of our separation.
ਸਜ਼ਾਏ ਮੌਤ ਏ ਜੁਦਾਈ ਤੇਰੇ ਤੋਂ
saja਼Ae mauta e judAI tere toM
Separation from you is nothing less than a death sentence.
ਝੂਠ ਕੀ ਬੋਲਣਾ ਪਾਣੀ ਨਾ ਸੜ ਜਾਏ
jhUTha kI bolaNA pANI nA sa.Da jAe
Why should I lie? Even the water might catch fire from my truth.
ਦੁਆ ਮੈਂ ਮੰਗੀ ਜਾਂਦੀ ਕਿ ਤੂੰ ਮਰ ਜਾਏ
duA maiM maMgI jAMdI ki tUM mara jAe
I am constantly praying for your very demise.
ਉਹ ਤੇਰਾ ਇਸ਼ਕ ਤਵਾਇਫ਼ ਤਵਾਇਫ਼ ਵੀ ਐਸੀ
uha terA isa਼ka tavAipha਼ tavAipha਼ vI aisI
Oh, your love is like a [Tawaif: a courtesan/niche performer], and a lowly one at that.
ਜਿਹੜੀ ਸੜਕਾਂ 'ਤੇ ਨੱਚਦੀ ਹਾਏ ਬਿਲਕੁਲ ਹੀ ਵੈਸੀ
jiha.DI sa.DakAM 'te nachchadI hAe bilakula hI vaisI
The kind that dances shamelessly on the streets, yes, exactly like that.
ਹੋ ਜਦੋਂ ਤੇਰੀ ਇਹ ਦੁਨੀਆ ਤੋਂ ਜਾਊ ਅਰਥੀ
ho jadoM terI iha dunIA toM jAU arathI
When your funeral bier finally departs from this world,
ਤੈਨੂੰ ਮੋਢਾ ਹਾਏ ਦੇਣ ਲਈ ਲੋਕ ਨਹੀਂ ਆਣੇ
tainUM moDhA hAe deNa laI loka nahIM ANe
No one will even show up to offer their shoulder to carry you.