Mera Yaar

by B Praakft Jaani

ਮੈਂ ਜਿਹਦਾ ਇੰਤਜ਼ਾਰ ਕੀਤਾ
maiM jihadA iMtaja਼Ara kItA
The one I waited for
ਕਈ ਸਦੀਆਂ ਤੱਕ ਰੋ-ਰੋ ਕੇ
kaI sadIAM takka ro-ro ke
By weeping for centuries on end
ਮੈਂ ਜਿਹਦਾ ਇੰਤਜ਼ਾਰ ਕੀਤਾ
maiM jihadA iMtaja਼Ara kItA
The one I waited for
ਕਈ ਸਦੀਆਂ ਤੱਕ ਰੋ-ਰੋ ਕੇ
kaI sadIAM takka ro-ro ke
By weeping for centuries on end
ਮੈਨੂੰ ਮੇਰਾ ਯਾਰ ਮਿਲਿਆ
mainUM merA yAra miliA
I finally found my `[Yaar: soulmate/beloved; carries deep spiritual and emotional weight]`
ਪਰ ਮਿਲਿਆ ਕਿਸੇ ਦਾ ਹੋ ਕੇ
para miliA kise dA ho ke
But I found them belonging to someone else
ਮੈਨੂੰ ਮੇਰਾ ਯਾਰ ਮਿਲਿਆ
mainUM merA yAra miliA
I finally found my `[Yaar: soulmate/beloved; carries deep spiritual and emotional weight]`
ਪਰ ਮਿਲਿਆ ਕਿਸੇ ਦਾ ਹੋ ਕੇ
para miliA kise dA ho ke
But I found them belonging to someone else
ਓ ਮੈਨੂੰ ਦਿਓ ਵਧਾਈਆਂ ਤੇ ਜਸ਼ਨ ਮਨਾਓ
o mainUM dio vadhAIAM te jasa਼na manAo
Oh, give me your congratulations and celebrate this moment
ਨੀ ਪੀੜੋ ਅੱਜ ਰਾਤ ਤੁਸੀਂ ਮੇਰੇ ਘਰ ਆਓ
nI pI.Do ajja rAta tusIM mere ghara Ao
Oh Pains, come visit my home tonight as my guests
ਮਹਿਫ਼ਿਲ ਲਵਾਓ ਕਿਸੇ ਲੁੱਟੇ ਹੋਏ ਸ਼ਾਇਰ ਦੀ
mahipha਼ila lavAo kise luTTe hoe sa਼Aira dI
Arrange a gathering of some plundered, broken poet
ਹਾਏ ਮੇਰੀ ਮੌਤ ਦੇ ਸ਼ੇਅਰ ਸੁਣਾਓ
hAe merI mauta de sa਼eara suNAo
And recite the verses of my impending death
ਓ ਰਾਂਝੇ ਦੀ ਸੀ ਹੀਰ ਜਾਨੀ
o rAMjhe dI sI hIra jAnI
`[Jaani: self-reference to the lyricist]`, the beloved was `[Heer: the heroine of Punjab’s most famous tragic folk romance]` of `[Ranjha: Heer's lover; the archetype of the devoted, suffering male lover]`
ਕੋਈ ਹੀਰ ਲੈ ਗਿਆ ਖੋਹ ਕੇ
koI hIra lai giA khoha ke
But someone else came and snatched that Heer away
ਮੈਨੂੰ ਮੇਰਾ ਯਾਰ ਮਿਲਿਆ
mainUM merA yAra miliA
I finally found my `[Yaar: soulmate/beloved; carries deep spiritual and emotional weight]`
ਪਰ ਮਿਲਿਆ ਕਿਸੇ ਦਾ ਹੋ ਕੇ
para miliA kise dA ho ke
But I found them belonging to someone else
ਮੈਨੂੰ ਮੇਰਾ ਯਾਰ ਮਿਲਿਆ
mainUM merA yAra miliA
I finally found my `[Yaar: soulmate/beloved; carries deep spiritual and emotional weight]`
ਪਰ ਮਿਲਿਆ ਕਿਸੇ ਦਾ ਹੋ ਕੇ
para miliA kise dA ho ke
But I found them belonging to someone else
ਬੇਸ਼ੱਕ ਦਗ਼ਾ ਖਾਣ ਵਾਲੇ ਹਾਂ
besa਼kka daga਼A khANa vAle hAM
Doubtless, we are the ones who were betrayed
ਅਸੀਂ ਅੱਜ ਵੀ ਤੇਰੇ ਚਾਹੁਣ ਵਾਲੇ ਹਾਂ
asIM ajja vI tere chAhuNa vAle hAM
Yet even today, we are the ones who adore you
ਜੇ ਤੂੰ ਨਹੀਂ ਤੇ ਖ਼ਤਮ ਕਹਾਣੀ ਏ
je tUM nahIM te kha਼tama kahANI e
If you aren't there, the story reaches its end
ਅਸੀਂ ਤਾਂ ਮਰ ਜਾਣ ਵਾਲੇ ਹਾਂ
asIM tAM mara jANa vAle hAM
For I am the one destined to wither away and die
ਓ ਹੰਝੂਆਂ ਦੇ ਨਾਲ ਆਪਣੇ
o haMjhUAM de nAla ApaNe
Oh, with my own floods of tears
ਤੇਰਾ ਸ਼ਹਿਰ ਜਾਵਾਂਗਾ ਧੋ ਕੇ
terA sa਼hira jAvAMgA dho ke
I shall wash your entire city clean
ਮੈਂ ਜਿਹਦਾ ਇੰਤਜ਼ਾਰ ਕੀਤਾ
maiM jihadA iMtaja਼Ara kItA
The one I waited for
ਕਈ ਸਦੀਆਂ ਤੱਕ ਰੋ-ਰੋ ਕੇ
kaI sadIAM takka ro-ro ke
By weeping for centuries on end
ਮੈਨੂੰ ਮੇਰਾ ਯਾਰ ਮਿਲਿਆ
mainUM merA yAra miliA
I finally found my `[Yaar: soulmate/beloved; carries deep spiritual and emotional weight]`
ਪਰ ਮਿਲਿਆ ਕਿਸੇ ਦਾ ਹੋ ਕੇ
para miliA kise dA ho ke
But I found them belonging to someone else
ਮੈਨੂੰ ਮੇਰਾ ਯਾਰ ਮਿਲਿਆ
mainUM merA yAra miliA
I finally found my `[Yaar: soulmate/beloved; carries deep spiritual and emotional weight]`
ਪਰ ਮਿਲਿਆ ਕਿਸੇ ਦਾ ਹੋ ਕੇ
para miliA kise dA ho ke
But I found them belonging to someone else
ਮੈਨੂੰ ਤਾਂ ਲੱਗਿਆ ਸੀ ਆਓਗੇ ਤੇ ਸੀਨੇ ਨਾਲ ਲਾਓਗੇ
mainUM tAM laggiA sI Aoge te sIne nAla lAoge
I truly thought you would come and embrace me tight
ਤੇ ਆਪਣਾ ਬਣਾਓਗੇ ਤੇ ਪਿਆਰ ਕਰੀ ਜਾਓਗੇ
te ApaNA baNAoge te piAra karI jAoge
That you’d make me yours and keep showering me with love
ਮੈਨੂੰ ਤਾਂ ਲੱਗਿਆ ਮਿਲਾਓਗੇ ਨਾ ਨਜ਼ਰਾਂ ਚੁਰਾਓਗੇ
mainUM tAM laggiA milAoge nA naja਼rAM churAoge
I truly thought you’d meet my gaze and not avert your eyes
ਹਾਲ ਮੇਰਾ ਪੁੱਛ ਕੇ ਤੇ ਮੱਥਾ ਚੁੰਮੀ ਜਾਓਗੇ
hAla merA puchCha ke te matthA chuMmI jAoge
That you’d ask how I am and keep kissing my forehead
ਮੈਨੂੰ ਤਾਂ ਲੱਗਿਆ ਸੀ ਰੱਬ ਨਾਲ ਮਿਲਾਓਗੇ
mainUM tAM laggiA sI rabba nAla milAoge
I truly thought you would lead me to find God
ਪਤਾ ਨਹੀਂ ਸੀ ਮੈਨੂੰ ਕਿ ਜਹੱਨਮ ਵਿਖਾਓਗੇ
patA nahIM sI mainUM ki jahannama vikhAoge
I didn’t know you would show me the depths of hell instead
ਮੈਨੂੰ ਤਾਂ ਲੱਗਿਆ ਨਿਭਾਓਗੇ ਵਫ਼ਾ ਵੀ ਕਮਾਓਗੇ
mainUM tAM laggiA nibhAoge vapha਼A vI kamAoge
I truly thought you’d fulfill your vows and earn my loyalty
ਮੈਨੂੰ ਰੋਂਦਾ ਵੇਖ ਕੇ ਤੇ ਆਪ ਰੋਈ ਜਾਓਗੇ
mainUM roMdA vekha ke te Apa roI jAoge
That seeing me cry, you would start weeping along with me
ਤੇਰੇ ਬਿਨ ਮੇਰੀ ਹਰ ਰਾਤ ਹੋਈ ਮੱਸਿਆ
tere bina merI hara rAta hoI massiA
Without you, every night of mine has become `[Massaya: the dark night of the new moon]`
ਮੇਰੇ ਅੱਗੇ ਮੇਰੇ ਤੇ ਜ਼ਮਾਨਾ ਕਿੰਨਾ ਹੱਸਿਆ
mere agge mere te ja਼mAnA kiMnA hassiA
How much the world mocked and laughed at me to my face
ਖ਼ੁਸ਼ ਆਂ ਮੈਂ ਠੀਕ ਆਂ ਇਹ ਝੂਠ ਨਹੀਂ ਬੋਲਣਾ
kha਼usa਼ AM maiM ThIka AM iha jhUTha nahIM bolaNA
"I'm happy, I'm fine"—I won't tell this lie
ਹਾਂ ਮੈਨੂੰ ਦੁੱਖ ਐ ਕਿ ਤੇਰਾ ਘਰ ਵੱਸਿਆ
hAM mainUM dukkha ai ki terA ghara vassiA
Yes, it hurts me deeply that you've settled into a home with another
ਜਦੋਂ ਦਾ ਜੁਦਾ ਤੂੰ ਹੋਇਆ
jadoM dA judA tUM hoiA
Since the moment you were separated from me
ਮੈਂ ਵੇਖਿਆ ਕਦੇ ਨਹੀਂ ਸੋ ਕੇ
maiM vekhiA kade nahIM so ke
I haven't seen a single moment of restful sleep
ਮੈਂ ਜਿਹਦਾ ਇੰਤਜ਼ਾਰ ਕੀਤਾ
maiM jihadA iMtaja਼Ara kItA
The one I waited for
ਕਈ ਸਦੀਆਂ ਤੱਕ ਰੋ-ਰੋ ਕੇ
kaI sadIAM takka ro-ro ke
By weeping for centuries on end
ਮੈਨੂੰ ਮੇਰਾ ਯਾਰ ਮਿਲਿਆ
mainUM merA yAra miliA
I finally found my `[Yaar: soulmate/beloved; carries deep spiritual and emotional weight]`
ਪਰ ਮਿਲਿਆ ਕਿਸੇ ਦਾ ਹੋ ਕੇ
para miliA kise dA ho ke
But I found them belonging to someone else

Share

More by B Praak

View all songs →