Mere Yaara Ve (From "Qismat 2")
by B Praakft Avvy Sra, Jaani
ਇਹ ਦੁਨੀਆ ਦਾ ਮੰਨਣਾ ਹੈ ਮੰਨਦੀ ਰਹੇ
iha dunIA dA maMnaNA hai maMnadI rahe
The world can believe whatever it chooses to believe
ਹੋ ਰੱਬ ਦਾ ਚਿਹਰਾ ਕੋਈ ਵੀ ਮੂਰਤ ਨਹੀਂ ਹੁੰਦੀ
ho rabba dA chiharA koI vI mUrata nahIM huMdI
But the face of the Divine is not found in any carved statue
ਉਹ ਜਿਹਨੂੰ ਤੇਰੇ ਜੈਸਾ ਯਾਰ ਮਿਲੇ ਸੱਜਣਾ
uha jihanUM tere jaisA yAra mile sajjaNA
One who finds a companion like you, my soulmate
ਓਏ ਉਹਨੂੰ ਪੱਥਰ ਪੂਜਣ ਦੀ ਜ਼ਰੂਰਤ ਨਹੀਂ ਹੁੰਦੀ
oe uhanUM patthara pUjaNa dI ja਼rUrata nahIM huMdI
Oh, they have no need to worship cold stones
ਜਦੋਂ ਵੇਖੇ ਤੂੰ ਮੈਨੂੰ ਇਕੱਲੀ ਨੂੰ
jadoM vekhe tUM mainUM ikallI nUM
Whenever you see me standing all alone
ਦੁਨੀਆ ਦੀ ਭੀੜ ਵਿਚੋਂ ਬਾਂਹ ਫੜ ਲੈ
dunIA dI bhI.Da vichoM bAMha pha.Da lai
You reach through the world's crowd and take my hand
ਮੇਰੇ ਯਾਰਾ ਵੇ ਤੂੰ ਇਤਨਾ ਬਤਾ ਦੇ
mere yArA ve tUM itanA batA de
O my [Yaar: close friend/brother; here used as a soulmate/devoted partner], just tell me this much
ਤੂੰ ਕਿਉਂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੈਂ
tUM kiuM mainUM iMnA ja਼iAdA piAra karadaiM
Why do you love me so incredibly much?
ਰੋਣ ਨਾ ਦਿੰਦਾ ਹੈ
roNa nA diMdA hai
You never let me cry
ਖੋਣ ਨਾ ਦਿੰਦਾ ਹੈ
khoNa nA diMdA hai
You never let me be lost
ਮੇਰੇ ਵੱਲ ਬੁਰੀਆਂ ਨਜ਼ਰਾਂ ਨੂੰ ਆਉਣ ਨਾ ਦਿੰਦਾ ਹੈ
mere valla burIAM naja਼rAM nUM AuNa nA diMdA hai
You never let an evil eye cast its shadow upon me
ਮੇਰੇ ਲਈ ਅੱਗ ਵਿਚ ਸੜ ਲੈ
mere laI agga vicha sa.Da lai
You would even burn in fire for my sake
ਮੇਰੇ ਯਾਰਾ ਵੇ ਤੂੰ ਇਤਨਾ ਬਤਾ ਦੇ
mere yArA ve tUM itanA batA de
O my [Yaar: close friend/brother; here used as a soulmate/devoted partner], just tell me this much
ਤੂੰ ਕਿਉਂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੈਂ
tUM kiuM mainUM iMnA ja਼iAdA piAra karadaiM
Why do you love me so incredibly much?
ਤੂੰ ਕਿਉਂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੈਂ
tUM kiuM mainUM iMnA ja਼iAdA piAra karadaiM
Why do you love me so incredibly much?
ਹਾਏ ਗ਼ਮ ਐਸਾ ਮੈਨੂੰ ਜੋ ਮਰਵਾ ਦੇ
hAe ga਼ma aisA mainUM jo maravA de
O, I carried a grief that could have been my end
ਜਨਮ ਤੋਂ ਪਹਿਲਾਂ ਪੰਛੀ ਦੇ ਪਰ ਕੱਟਵਾ ਦੇ
janama toM pahilAM paMChI de para kaTTavA de
Like a bird whose wings were clipped even before birth
ਜਹੰਨਮ ਸੀ ਮੇਰੀ ਜ਼ਿੰਦਗੀ
jahaMnama sI merI ja਼iMdagI
My life was a living hell
ਪਰ ਪਿਆਰ ਤੇਰੇ ਜੰਨਤ ਦੇ ਖੋਲ੍ਹ ਦਿੱਤੇ ਨੇ ਦਰਵਾਜ਼ੇ
para piAra tere jaMnata de kholha ditte ne daravAja਼e
But your love has flung open the gates of paradise
ਹਾਏ ਮਰ ਗਈ ਜੁਦਾਈ ਮਰ ਗਈ
hAe mara gaI judAI mara gaI
O, the agony of separation has finally died
ਹੋ ਪੀੜ ਪਰਾਈ ਮਰ ਗਈ
ho pI.Da parAI mara gaI
The pain of being an outsider has vanished
ਜਦੋਂ ਦਾ ਮੈਨੂੰ ਮਿਲਿਆ ਤੂੰ ਮੇਰੀ ਤਨਹਾਈ ਮਰ ਗਈ
jadoM dA mainUM miliA tUM merI tanahAI mara gaI
Since the moment I found you, my loneliness has breathed its last
ਤੇਰੇ ਬਿਨ ਹੁਣ ਨਹੀਂਓ ਸਰਦਾ
tere bina huNa nahIMo saradA
Now I cannot get by without you
ਮੇਰੇ ਯਾਰਾ ਵੇ ਤੂੰ ਇਤਨਾ ਬਤਾ ਦੇ
mere yArA ve tUM itanA batA de
O my [Yaar: close friend/brother; here used as a soulmate/devoted partner], just tell me this much
ਤੂੰ ਕਿਉਂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੈਂ
tUM kiuM mainUM iMnA ja਼iAdA piAra karadaiM
Why do you love me so incredibly much?