Meri Zuban

by B Praakft Sameer Khan

ਆਦਤ ਤੇਰੀ ਤੇਰਾ ਜਨੂਨ ਲੱਗ ਗਿਆ ਹੈ
Adata terI terA janUna lagga giA hai
Your habit has become an obsession for me
ਜਨੂਨ ਲੱਗ ਗਿਆ ਹੈ
janUna lagga giA hai
It has become an obsession
ਬਣ ਗਈ ਹੈ ਜਾਨ ਤੇ
baNa gaI hai jAna te
It is now preying on my life
ਆਦਤ ਤੇਰੀ ਤੇਰਾ ਜਨੂਨ ਲੱਗ ਗਿਆ ਹੈ
Adata terI terA janUna lagga giA hai
Your habit has become an obsession for me
ਜਨੂਨ ਲੱਗ ਗਿਆ ਹੈ
janUna lagga giA hai
It has become an obsession
ਬਣ ਗਈ ਹੈ ਜਾਨ ਤੇ
baNa gaI hai jAna te
It is now preying on my life
ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਹੈ
isa਼ka tere dA kha਼Una lagga giA hai
I have tasted the blood of your love
ਖ਼ੂਨ ਲੱਗ ਗਿਆ ਹੈ
kha਼Una lagga giA hai
Tasted the blood
ਮੇਰੀ ਜ਼ੁਬਾਨ ਤੇ
merI ja਼ubAna te
Upon my tongue
ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਹੈ
isa਼ka tere dA kha਼Una lagga giA hai
I have tasted the blood of your love
ਖ਼ੂਨ ਲੱਗ ਗਿਆ ਹੈ
kha਼Una lagga giA hai
Tasted the blood
ਮੇਰੀ ਜ਼ੁਬਾਨ ਤੇ
merI ja਼ubAna te
Upon my tongue
ਤੂੰ ਪੈਰ ਪਾਇਆ ਸੱਜਣਾ ਵੇ ਬਸਤੀ ਮੇਰੀ ‘ਚ
tUM paira pAiA sajjaNA ve basatI merI ‘cha
The moment you stepped into my settlement, [Sajjan: soulmate/beloved]
ਬਸਤੀ ਮੇਰੀ ਫਿਰ ਸੋਈ ਨਹੀਂ ਪਾਗਲਾ
basatI merI phira soI nahIM pAgalA
My settlement hasn't slept since, you crazy heart
ਬੰਜਰ ਜ਼ਮੀਨ ਉੱਤੇ ਬਾਗ਼ ਫੁੱਲਾਂ ਦਾ
baMjara ja਼mIna utte bAga਼ phullAM dA
Like a garden of flowers blooming on barren land
ਤੇਰਿਆਂ ਬੁੱਲ੍ਹਾਂ ਦਾ ਕੋਈ ਨੀ ਮੁਕਾਬਲਾ
teriAM bullhAM dA koI nI mukAbalA
There is no rival to the beauty of your lips
ਮੇਰਾ ਕੁਝ ਵੀ ਨਹੀਂ ਚੰਗਾ ਮੈਂ ਸਭ ਲਿਖਿਆ
merA kujha vI nahIM chaMgA maiM sabha likhiA
Nothing of mine was worthy, yet I wrote it all down
ਉਹਨੂੰ ਮੇਰੇ ਲਈ ਤੈਨੂੰ ਲੱਭ ਲਿਖਿਆ
uhanUM mere laI tainUM labbha likhiA
I wrote that God searched for you just for me
ਹੋਵੇ ਤਾਂ ਲਿਖਿਆ ਮੇਰੇ ਮੁਕੱਦਰ ‘ਚ ਤੈਨੂੰ
hove tAM likhiA mere mukaddara ‘cha tainUM
Only then did I write you into my destiny
ਜਿਹਨੇ ਰੱਬ ਨੇ ਸੀਨੇ ‘ਤੇ ਮੇਰੇ ਰੱਬ ਲਿਖਿਆ
jihane rabba ne sIne ‘te mere rabba likhiA
When the Almighty wrote "God" upon my chest
ਰੂਹ ਮੇਰੀ ਨੂੰ ਸਕੂਨ ਲੱਗ ਗਿਆ ਹੈ
rUha merI nUM sakUna lagga giA hai
My soul has finally found [Sakoon: peace/tranquility]
ਸਕੂਨ ਲੱਗ ਗਿਆ ਹੈ
sakUna lagga giA hai
Found its peace
ਤੇਰੇ ਨੇੜੇ ਆਉਣ ਤੇ
tere ne.De AuNa te
By drawing close to you
ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਹੈ
isa਼ka tere dA kha਼Una lagga giA hai
I have tasted the blood of your love
ਖ਼ੂਨ ਲੱਗ ਗਿਆ ਹੈ
kha਼Una lagga giA hai
Tasted the blood
ਮੇਰੀ ਜ਼ੁਬਾਨ ਤੇ
merI ja਼ubAna te
Upon my tongue
ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਹੈ
isa਼ka tere dA kha਼Una lagga giA hai
I have tasted the blood of your love
ਖ਼ੂਨ ਲੱਗ ਗਿਆ ਹੈ
kha਼Una lagga giA hai
Tasted the blood
ਮੇਰੀ ਜ਼ੁਬਾਨ ਤੇ
merI ja਼ubAna te
Upon my tongue
ਹੋ ਮੈਂ ਕਿਨਾਰੇ ਤੇ ਬੈਠਾ ਤੱਕਦਾ ਜਾਂ ਤੈਨੂੰ
ho maiM kinAre te baiThA takkadA jAM tainUM
Oh, I sit upon the shore just watching you
ਇੱਕ ਫੁੱਲਾਂ ਦੀ ਨਦੀ ਹੋਵੇ ਨਦੀ ਦੇ ਵਿਚ ਤੂੰ
ikka phullAM dI nadI hove nadI de vicha tUM
May there be a river of flowers, and you amidst the stream
ਐ ਕੀ ਬੇਸ਼ਰਮ ਜੇ ਖ਼ਿਆਲ ਦੇਖ ਆ ਰਹੇ ਮੈਨੂੰ
ai kI besa਼rama je kha਼iAla dekha A rahe mainUM
See what shameless thoughts are crossing my mind
ਇੱਕ ਫੁੱਲਾਂ ਦੀ ਨਦੀ ਹੋਵੇ ਨਦੀ ਦੇ ਵਿਚ ਤੂੰ
ikka phullAM dI nadI hove nadI de vicha tUM
May there be a river of flowers, and you amidst the stream
ਜਾਨੀ ਤੇ ਹੁਣ ਤੈਨੂੰ ਛੂਹਣ ਲੱਗ ਗਿਆ ਹੈ
jAnI te huNa tainUM ChUhaNa lagga giA hai
[Jaani: a self-reference to the song’s lyricist] has now begun to touch you
ਛੂਹਣ ਲੱਗ ਗਿਆ ਹੈ
ChUhaNa lagga giA hai
He has begun to touch you
ਅੱਗ ਲੱਗ ਗਈ ਹੈ ਜਹਾਨ ਤੇ
agga lagga gaI hai jahAna te
And the whole world has been set ablaze
ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਹੈ
isa਼ka tere dA kha਼Una lagga giA hai
I have tasted the blood of your love
ਖ਼ੂਨ ਲੱਗ ਗਿਆ ਹੈ
kha਼Una lagga giA hai
Tasted the blood
ਮੇਰੀ ਜ਼ੁਬਾਨ ਤੇ
merI ja਼ubAna te
Upon my tongue
ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਹੈ
isa਼ka tere dA kha਼Una lagga giA hai
I have tasted the blood of your love
ਖ਼ੂਨ ਲੱਗ ਗਿਆ ਹੈ
kha਼Una lagga giA hai
Tasted the blood
ਮੇਰੀ ਜ਼ੁਬਾਨ ਤੇ
merI ja਼ubAna te
Upon my tongue

Share

More by B Praak

View all songs →