Naah Goriye

by B Praakft Harrdy Sandhu, Swasti Mehul, Jaani

ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਜੁੱਤੀ ਲੈ ਦੇ ਚੂੜੀਆਂ ਲੈ ਦੇ ਲੈ ਦੇ ਮੈਨੂੰ ਹਾਰ ਵੇ
juttI lai de chU.DIAM lai de lai de mainUM hAra ve
Buy me [Jutti: traditional hand-crafted footwear], buy me bangles, buy me a necklace, my love
ਇੱਕ ਤੂੰ ਮੈਨੂੰ ਲੈ ਦੇ ਬੰਗਲਾ ਲੈ ਦੇ ਨਦੀਓਂ ਪਾਰ ਵੇ
ikka tUM mainUM lai de baMgalA lai de nadIoM pAra ve
And buy me a bungalow, buy me one across the river, my love

ਓ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
o ku.DI mainUM kahiMdI mainUM juttI lai de sohaNiA
Oh, that [Kudi: girl/maiden] tells me, "Buy me [Jutti: traditional hand-crafted footwear], handsome"
ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahiMdA gorIe nA nA nA nA nA gorIe
I say, "[Goriye: fair-skinned beauty], no, no, no, no, no, [Goriye: fair-skinned beauty]"
ਓ ਕੰਨ ਝੁਮਕੇ ਨੂੰ ਤਰਸਦੇ ਰਹਿ ਗਏ ਸੋਹਣਿਆ
o kaMna jhumake nUM tarasade rahi gae sohaNiA
Oh, my ears are yearning for earrings, handsome
ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahiMdA gorIe nA nA nA nA nA gorIe
I say, "[Goriye: fair-skinned beauty], no, no, no, no, no, [Goriye: fair-skinned beauty]"
ਇੱਕੋ ਚੀਜ਼ ਮੇਰੇ ਕੋਲ ਪਿਆਰ ਬੱਲੀਏ
ikko chIja਼ mere kola piAra ballIe
The only thing I possess is love, [Ballyie: a term of endearment for a beloved]
ਐਵੇਂ ਨਾ ਗ਼ਰੀਬੀ ਨੂੰ ਤੂੰ ਮਾਰ ਬੱਲੀਏ
aiveM nA ga਼rIbI nUM tUM mAra ballIe
Don't mock my poverty like this, [Ballyie: a term of endearment for a beloved]
ਇੱਕੋ ਚੀਜ਼ ਮੇਰੇ ਕੋਲ ਪਿਆਰ ਬੱਲੀਏ
ikko chIja਼ mere kola piAra ballIe
The only thing I possess is love, [Ballyie: a term of endearment for a beloved]
ਐਵੇਂ ਨਾ ਗ਼ਰੀਬੀ ਨੂੰ ਤੂੰ...
aiveM nA ga਼rIbI nUM tUM...
Don't mock my poverty like this...
ਵੇ ਸਾਰੀ ਦੁਨੀਆ ਦੇ ਹਾਏ ਬੰਗਲੇ ਬਣ ਗਏ ਸੋਹਣਿਆ
ve sArI dunIA de hAe baMgale baNa gae sohaNiA
Hey, everyone in the world has built their mansions, handsome
ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahiMdA gorIe nA nA nA nA nA gorIe
I say, "[Goriye: fair-skinned beauty], no, no, no, no, no, [Goriye: fair-skinned beauty]"
ਓ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
o ku.DI mainUM kahiMdI mainUM juttI lai de sohaNiA
Oh, that [Kudi: girl/maiden] tells me, "Buy me [Jutti: traditional hand-crafted footwear], handsome"
ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahiMdA gorIe nA nA nA nA nA gorIe
I say, "[Goriye: fair-skinned beauty], no, no, no, no, no, [Goriye: fair-skinned beauty]"
ਓ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
o ku.DI mainUM kahiMdI mainUM juttI lai de sohaNiA
Oh, that [Kudi: girl/maiden] tells me, "Buy me [Jutti: traditional hand-crafted footwear], handsome"
ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahiMdA gorIe nA nA nA nA nA gorIe
I say, "[Goriye: fair-skinned beauty], no, no, no, no, no, [Goriye: fair-skinned beauty]"
ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਜੁੱਤੀ ਲੈ ਦੇ ਚੂੜੀਆਂ ਲੈ ਦੇ ਲੈ ਦੇ ਮੈਨੂੰ ਹਾਰ ਵੇ
juttI lai de chU.DIAM lai de lai de mainUM hAra ve
Buy me [Jutti: traditional hand-crafted footwear], buy me bangles, buy me a necklace, my love
ਇੱਕ ਤੂੰ ਮੈਨੂੰ ਲੈ ਦੇ ਬੰਗਲਾ ਲੈ ਦੇ ਨਦੀਓਂ ਪਾਰ ਵੇ
ikka tUM mainUM lai de baMgalA lai de nadIoM pAra ve
And buy me a bungalow, buy me one across the river, my love
ਜੇ ਤੂੰ ਨਖਰੇ ਕਰਨੇ ਆ ਕਿਸੇ ਹੋਰ ਕੋਲ ਕਰ ਜਾ ਨੀ
je tUM nakhare karane A kise hora kola kara jA nI
If you want to throw these [Nakhre: flirtatious whims/airs], go do them with someone else [Ni: gender-specific vocative for a woman]
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ ਜਾ ਡੁੱਬ ਕੇ ਮਰ ਜਾ ਨੀ
mainUM piAra nahIM je de sakadI jA Dubba ke mara jA nI
If you can't give me love, go jump in a lake [Ni: gender-specific vocative for a woman]
ਜੇ ਤੂੰ ਕਰਨੇ ਆ ਹਾਏ ਨਖਰੇ ਕਿਸੇ ਹੋਰ ਕੋਲ ਕਰ ਜਾ ਨੀ
je tUM karane A hAe nakhare kise hora kola kara jA nI
If you want to throw these [Nakhre: flirtatious whims/airs], go do them with someone else [Ni: gender-specific vocative for a woman]
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ ਜਾ ਡੁੱਬ ਕੇ ਮਰ ਜਾ ਨੀ
mainUM piAra nahIM je de sakadI jA Dubba ke mara jA nI
If you can't give me love, go jump in a lake [Ni: gender-specific vocative for a woman]
ਮੇਰੇ ਕੋਲੇ ਚਾਰ ਹੀ ਸੂਟ ਰਹਿ ਗਏ ਸੋਹਣਿਆ
mere kole chAra hI sUTa rahi gae sohaNiA
I'm left with only four suits to wear, handsome
ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahiMdA gorIe nA nA nA nA nA gorIe
I say, "[Goriye: fair-skinned beauty], no, no, no, no, no, [Goriye: fair-skinned beauty]"
ਓ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
o ku.DI mainUM kahiMdI mainUM juttI lai de sohaNiA
Oh, that [Kudi: girl/maiden] tells me, "Buy me [Jutti: traditional hand-crafted footwear], handsome"
ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahiMdA gorIe nA nA nA nA nA gorIe
I say, "[Goriye: fair-skinned beauty], no, no, no, no, no, [Goriye: fair-skinned beauty]"
ਓ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
o ku.DI mainUM kahiMdI mainUM juttI lai de sohaNiA
Oh, that [Kudi: girl/maiden] tells me, "Buy me [Jutti: traditional hand-crafted footwear], handsome"
ਮੈਂ ਕਹਿੰਦਾ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahiMdA gorIe nA nA nA nA nA gorIe
I say, "[Goriye: fair-skinned beauty], no, no, no, no, no, [Goriye: fair-skinned beauty]"
ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਓ ਕੁੜੀ ਮੈਨੂੰ ਕਹਿੰਦੀ
o ku.DI mainUM kahiMdI
Oh, that [Kudi: girl/maiden] says to me
ਜੁੱਤੀ ਲੈ ਦੇ ਚੂੜੀਆਂ ਲੈ ਦੇ ਲੈ ਦੇ ਮੈਨੂੰ ਹਾਰ ਵੇ
juttI lai de chU.DIAM lai de lai de mainUM hAra ve
Buy me [Jutti: traditional hand-crafted footwear], buy me bangles, buy me a necklace, my love
ਇੱਕ ਤੂੰ ਮੈਨੂੰ ਲੈ ਦੇ ਬੰਗਲਾ ਲੈ ਦੇ ਨਦੀਓਂ ਪਾਰ ਵੇ
ikka tUM mainUM lai de baMgalA lai de nadIoM pAra ve
And buy me a bungalow, buy me one across the river, my love
ਜੁੱਤੀ ਲੈ ਦੇ ਚੂੜੀਆਂ ਲੈ ਦੇ ਲੈ ਦੇ ਮੈਨੂੰ ਹਾਰ ਵੇ
juttI lai de chU.DIAM lai de lai de mainUM hAra ve
Buy me [Jutti: traditional hand-crafted footwear], buy me bangles, buy me a necklace, my love
ਇੱਕ ਤੂੰ ਮੈਨੂੰ ਲੈ ਦੇ ਬੰਗਲਾ ਲੈ ਦੇ ਨਦੀਓਂ ਪਾਰ ਵੇ
ikka tUM mainUM lai de baMgalA lai de nadIoM pAra ve
And buy me a bungalow, buy me one across the river, my love

Share

More by B Praak

View all songs →