Naah Goriye (From "Bala")
by B Praakft Harrdy Sandhu, Swasti Mehul, Jaani
ਜੁੱਤੀ ਲੈ ਦੇ ਚੂੜੀਆਂ ਲੈ ਦੇ ਲੈ ਦੇ ਮੈਨੂੰ ਹਾਰ ਵੇ
juttI lai de chU.DIAM lai de lai de mainUM hAra ve
Buy me [Jutti: traditional hand-crafted Punjabi footwear], buy me bangles, buy me a necklace, my love
ਇੱਕ ਤੂੰ ਮੈਨੂੰ ਲੈ ਦੇ ਬੰਗਲਾ ਲੈ ਦੇ ਨਦੀਓਂ ਪਾਰ ਵੇ
ikka tUM mainUM lai de baMgalA lai de nadIoM pAra ve
And buy me one more thing, a villa across the river, my love
ਲੈ ਦੇ ਨਦੀਓਂ ਪਾਰ ਵੇ
lai de nadIoM pAra ve
Buy it for me across the river, my love
ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That [Kudi: girl/maiden] says to me, "Buy me [Jutti: traditional hand-crafted Punjabi footwear], handsome"
ਮੈਂ ਕਹਾਂ ਗੋਰੀਏ ਨਾਹ ਨਾਹ ਨਾਹ ਨਾਹ ਗੋਰੀਏ
maiM kahAM gorIe nAha nAha nAha nAha gorIe
I say, "[Goriye: fair-skinned/beautiful woman], no, no, no, no, beautiful"
ਉਹ ਕੰਨ ਝੁਮਕੇ ਨੂੰ ਤਰਸਦੇ ਰਹਿ ਗਏ ਸੋਹਣਿਆ
uha kaMna jhumake nUM tarasade rahi gae sohaNiA
She says, "My ears are yearning for earrings, handsome"
ਮੈਂ ਕਹਾਂ ਗੋਰੀਏ ਨਾਹ ਨਾਹ ਨਾਹ ਨਾਹ ਗੋਰੀਏ
maiM kahAM gorIe nAha nAha nAha nAha gorIe
I say, "[Goriye: fair-skinned/beautiful woman], no, no, no, no, beautiful"
ਇੱਕੋ ਚੀਜ਼ ਮੇਰੇ ਕੋਲ ਪਿਆਰ ਵਾਲੀ ਐ
ikko chIja਼ mere kola piAra vAlI ai
The only thing I possess is a wealth of love
ਐਵੇਂ ਨਾ ਗ਼ਰੀਬਾਂ ਨੂੰ ਤੂੰ ਮਾਰ ਬੱਲੀਏ
aiveM nA ga਼rIbAM nUM tUM mAra ballIe
Don't break this poor soul's heart like this, [Ballyie: term of endearment for a girl]
ਇੱਕੋ ਚੀਜ਼ ਮੇਰੇ ਕੋਲ ਪਿਆਰ ਵਾਲੀ ਐ
ikko chIja਼ mere kola piAra vAlI ai
The only thing I possess is a wealth of love
ਐਵੇਂ ਨਾ ਗ਼ਰੀਬਾਂ ਨੂੰ ਤੂੰ
aiveM nA ga਼rIbAM nUM tUM
Don't do this to a poor soul like me
ਤੇ ਸਾਰੀ ਦੁਨੀਆਂ ਦੇ ਹਾਏ ਬੰਗਲੇ ਪੈ ਗਏ ਸੋਹਣਿਆ
te sArI dunIAM de hAe baMgale pai gae sohaNiA
She says, "The whole world has villas of their own, handsome"
ਮੈਂ ਕਹਾਂ ਗੋਰੀਏ ਨਾਹ ਨਾਹ ਨਾਹ ਨਾਹ ਗੋਰੀਏ
maiM kahAM gorIe nAha nAha nAha nAha gorIe
I say, "[Goriye: fair-skinned/beautiful woman], no, no, no, no, beautiful"
ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That [Kudi: girl/maiden] says to me, "Buy me [Jutti: traditional hand-crafted Punjabi footwear], handsome"
ਮੈਂ ਕਹਾਂ ਗੋਰੀਏ ਨਾਹ ਨਾਹ ਨਾਹ ਨਾਹ ਗੋਰੀਏ
maiM kahAM gorIe nAha nAha nAha nAha gorIe
I say, "[Goriye: fair-skinned/beautiful woman], no, no, no, no, beautiful"
ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That [Kudi: girl/maiden] says to me, "Buy me [Jutti: traditional hand-crafted Punjabi footwear], handsome"
ਮੈਂ ਕਹਾਂ ਗੋਰੀਏ ਨਾਹ ਨਾਹ ਨਾਹ ਨਾਹ ਗੋਰੀਏ
maiM kahAM gorIe nAha nAha nAha nAha gorIe
I say, "[Goriye: fair-skinned/beautiful woman], no, no, no, no, beautiful"
ਜੁੱਤੀ ਲੈ ਦੇ ਚੂੜੀਆਂ ਲੈ ਦੇ ਲੈ ਦੇ ਮੈਨੂੰ ਹਾਰ ਵੇ
juttI lai de chU.DIAM lai de lai de mainUM hAra ve
Buy me [Jutti: traditional hand-crafted Punjabi footwear], buy me bangles, buy me a necklace, my love
ਇੱਕ ਤੂੰ ਮੈਨੂੰ ਲੈ ਦੇ ਬੰਗਲਾ ਲੈ ਦੇ ਨਦੀਓਂ ਪਾਰ ਵੇ
ikka tUM mainUM lai de baMgalA lai de nadIoM pAra ve
And buy me one more thing, a villa across the river, my love
ਜੇ ਤੂੰ ਕਰਨੇ ਆਂ ਕਿਸੇ ਹੋਰ ਕੋਲ ਕਰ ਜਾਣੀ
je tUM karane AM kise hora kola kara jANI
If you want to throw these tantrums, go do it with someone else, [Jaani: self-reference to the song's lyricist]
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ ਜਾ ਡੁੱਬ ਕੇ ਮਰ ਜਾਣੀ
mainUM piAra nahIM je de sakadI jA Dubba ke mara jANI
If you can't give me love, then go drown yourself in shame
ਉਹ ਜੇ ਤੂੰ ਕਰਨੇ ਆਂ ਹਾਏ ਬੇਬੀ ਨਖਰੇ ਕਿਸੇ ਹੋਰ ਕੋਲ ਕਰ ਜਾਣੀ
uha je tUM karane AM hAe bebI nakhare kise hora kola kara jANI
If you want to throw these tantrums, baby, go do it with someone else
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ ਜਾ ਡੁੱਬ ਕੇ ਮਰ ਜਾਣੀ
mainUM piAra nahIM je de sakadI jA Dubba ke mara jANI
If you can't give me love, then go drown yourself in shame
ਮੇਰੇ ਕੋਲ ਚਾਂਦੀ ਸੂਟ ਦੋ ਹੀ ਰਹਿ ਗਏ ਸੋਹਣਿਆ
mere kola chAMdI sUTa do hI rahi gae sohaNiA
She says, "I'm left with only two silver suits, handsome"