Paagla (From "Qismat 2")

by B Praakft Jaani, Asees Kaur

ਤੂੰ ਕੱਲਾ ਛੱਡ ਕੇ ਚੱਲਿਆ ਸੀ ਕਮਾਲ ਪਾਗਲਾ
tUM kallA ChaDDa ke challiA sI kamAla pAgalA
What a strange feat you performed, leaving me all alone, you crazy one
ਤੂੰ ਕੱਲਾ ਛੱਡ ਕੇ ਚੱਲਿਆ ਸੀ ਕਮਾਲ ਪਾਗਲਾ
tUM kallA ChaDDa ke challiA sI kamAla pAgalA
What a strange feat you performed, leaving me all alone, you crazy one
ਤੂੰ ਜਿੱਥੇ ਜਾਏਂਗਾ ਜਾਵਾਂਗੇ ਤੇਰੇ ਨਾਲ ਪਾਗਲਾ
tUM jitthe jAeMgA jAvAMge tere nAla pAgalA
Wherever you go, I shall follow right beside you, you crazy one
ਤੂੰ ਜਿੱਥੇ ਜਾਏਂਗਾ ਜਾਵਾਂਗੇ ਤੇਰੇ ਨਾਲ ਪਾਗਲਾ
tUM jitthe jAeMgA jAvAMge tere nAla pAgalA
Wherever you go, I shall follow right beside you, you crazy one
ਤੇਰੇ ਬਿਨਾਂ ਮੇਰਾ ਕੋਈ ਹੈ ਵੀ ਨਹੀਂ ਜੇ ਤੂੰ ਨਹੀਂ ਤੇ ਮੈਂ ਵੀ ਨਹੀਂ
tere binAM merA koI hai vI nahIM je tUM nahIM te maiM vI nahIM
Without you, I have no one else; if you don't exist, I don't exist either
ਤੇਰੇ ਬਿਨਾਂ ਮੇਰਾ ਕੋਈ ਹੈ ਵੀ ਨਹੀਂ ਜੇ ਤੂੰ ਨਹੀਂ ਤੇ ਮੈਂ ਵੀ ਨਹੀਂ
tere binAM merA koI hai vI nahIM je tUM nahIM te maiM vI nahIM
Without you, I have no one else; if you don't exist, I don't exist either
ਹੋ ਤੇਰੇ ਨਾਲ ਚਿਤਾ ਜਾਨੀ ਦੀ ਬਾਲ ਪਾਗਲਾ
ho tere nAla chitA jAnI dI bAla pAgalA
Go ahead and light the funeral pyre of Jaani [Self-reference to the song's lyricist] along with yours, you crazy one
ਤੂੰ ਜਿੱਥੇ ਜਾਏਂਗਾ ਜਾਵਾਂਗੇ ਤੇਰੇ ਨਾਲ ਪਾਗਲਾ
tUM jitthe jAeMgA jAvAMge tere nAla pAgalA
Wherever you go, I shall follow right beside you, you crazy one
ਤੂੰ ਜਿੱਥੇ ਜਾਏਂਗਾ ਜਾਵਾਂਗੇ ਤੇਰੇ ਨਾਲ ਪਾਗਲਾ
tUM jitthe jAeMgA jAvAMge tere nAla pAgalA
Wherever you go, I shall follow right beside you, you crazy one
ਤੇਰੇ ਨਾਲ ਪਾਗਲਾ
tere nAla pAgalA
Right beside you, you crazy one
ਤੇਰੇ ਨਾਲ ਪਾਗਲਾ
tere nAla pAgalA
Right beside you, you crazy one
ਤੇਰੇ ਨਾਲ ਪਾਗਲਾ
tere nAla pAgalA
Right beside you, you crazy one
ਤੇਰੇ ਨਾਲ ਨਾਲ ਨਾਲ ਨਾਲ ਪਾਗਲਾ
tere nAla nAla nAla nAla pAgalA
Right beside you, beside you, beside you, you crazy one
ਜੁਦਾ ਯਾਰ ਤੋਂ ਕਰਨਾ ਉਹ ਰੱਬ ਦੀ ਫ਼ਿਤਰਤ ਹੈ
judA yAra toM karanA uha rabba dI pha਼itarata hai
It is God’s very nature to sever the [Yaar: close friend/soulmate] from their beloved
ਮੈਨੂੰ ਮਰ ਕੇ ਮਿਲਿਆ ਤੂੰ ਕੈਸੀ ਕਿਸਮਤ ਹੈ
mainUM mara ke miliA tUM kaisI kisamata hai
What a twist of fate, that I found you only through my death
ਮੈਨੂੰ ਮਰ ਕੇ ਮਿਲਿਆ ਤੂੰ ਕੈਸੀ ਕਿਸਮਤ ਹੈ
mainUM mara ke miliA tUM kaisI kisamata hai
What a twist of fate, that I found you only through my death
ਕਿ ਆਸ਼ਿਕ ਗਏ ਨੇ ਦੁਨੀਆਂ ਤੋਂ ਲੋਕਾਂ ਨੇ ਵੇਖ ਕੇ ਰੋਣਾ ਏ
ki Asa਼ika gae ne dunIAM toM lokAM ne vekha ke roNA e
Lovers have departed from this world, and people shall weep upon seeing us
ਹੱਥ ਤੇਰਾ ਯਾਰਾ ਵੇ ਮੇਰੇ ਹੱਥਾਂ ਦੇ ਵਿੱਚ ਹੋਣਾ ਏ
hattha terA yArA ve mere hatthAM de vichcha hoNA e
Your hand, my beloved, shall be held firmly within mine
ਹੁਣ ਨਹੀਂ ਜਾਣਾ ਦੂਰ ਤੇਰੇ ਤੋਂ ਇੰਨਾ ਆ ਗਏ ਕੋਲ ਤੇਰੇ
huNa nahIM jANA dUra tere toM iMnA A gae kola tere
I won't go far from you now, I have come so close to you
ਸੱਜਣਾ ਵੇ ਆਪਾਂ ਦੋਵਾਂ ਨੇ ਇੱਕ ਚਿਤਾ ਤੇ ਸੌਣਾ ਏ
sajjaNA ve ApAM dovAM ne ikka chitA te sauNA e
My [Sajjan: soulmate], the two of us shall sleep together on a single funeral pyre
ਹੋ ਰੱਬ ਨੇ ਚੱਲੀ ਸੀ ਚਾਲ ਪਾਗਲਾ
ho rabba ne challI sI chAla pAgalA
Oh, God had played a cunning move, you crazy one
ਤੂੰ ਜਿੱਥੇ ਜਾਏਂਗਾ ਜਾਵਾਂਗੇ ਤੇਰੇ ਨਾਲ ਪਾਗਲਾ
tUM jitthe jAeMgA jAvAMge tere nAla pAgalA
Wherever you go, I shall follow right beside you, you crazy one
ਤੂੰ ਜਿੱਥੇ ਜਾਏਂਗਾ ਜਾਵਾਂਗੇ ਤੇਰੇ ਨਾਲ ਪਾਗਲਾ
tUM jitthe jAeMgA jAvAMge tere nAla pAgalA
Wherever you go, I shall follow right beside you, you crazy one
ਤੇਰੇ ਨਾਲ ਪਾਗਲਾ
tere nAla pAgalA
Right beside you, you crazy one
ਤੇਰੇ ਨਾਲ ਪਾਗਲਾ
tere nAla pAgalA
Right beside you, you crazy one
ਤੇਰੇ ਨਾਲ ਪਾਗਲਾ
tere nAla pAgalA
Right beside you, you crazy one
ਤੇਰੇ ਨਾਲ ਨਾਲ ਨਾਲ ਨਾਲ ਪਾਗਲਾ
tere nAla nAla nAla nAla pAgalA
Right beside you, beside you, beside you, you crazy one
ਜਨਮ ਤੋਂ ਏਕ ਹੀ ਹੋਤਾ ਹੈ ਸਭ ਏਕ ਜ਼ਿੰਦਗੀ ਲਾਤੇ ਹੈਂ
janama toM eka hI hotA hai sabha eka ja਼iMdagI lAte haiM
From birth, everyone is unique, and they bring only one life with them
ਅਗਲੇ ਜਨਮ ਮੇਂ ਮਿਲੇਂਗੇ ਹਮ ਯੇ ਤੋ ਝੂਠੀ ਬਾਤੇਂ ਹੈਂ
agale janama meM mileMge hama ye to jhUThI bAteM haiM
That we will meet in the next life is nothing but a lie
ਯਹਾਂ ਪੇ ਇਸ਼ਕ ਵਾਲੋਂ ਕਾ ਸਬਸੇ ਬੁਰਾ ਹਾਲ ਹੈ ਜਾਨੀ
yahAM pe isa਼ka vAloM kA sabase burA hAla hai jAnI
Here, the state of those in love is the most wretched, Jaani [Self-reference to the song's lyricist]
ਜਬ ਤਕ ਮਰਤੇ ਨਹੀਂ ਦੀਵਾਨੇ ਜ਼ਹਿਰ ਖਾਤੇ ਹੈਂ
jaba taka marate nahIM dIvAne ja਼hira khAte haiM
Until the day these lovers die, they continue to swallow poison
ਯਹੀ ਤੋ ਹੋਤਾ ਆਇਆ ਹੈ ਯਹੀ ਤੋ ਹੋਤਾ ਰਹਿਣਾ ਹੈ
yahI to hotA AiA hai yahI to hotA rahiNA hai
This is what has always happened, and this is what will keep happening
ਹੋ ਜ਼ਿਆਦਾ ਪਾਸ ਆਏ ਜੋ ਚਾਂਦ ਕੇ ਵੋ ਤਾਰੇ ਟੂਟ ਜਾਤੇ ਹੈਂ
ho ja਼iAdA pAsa Ae jo chAMda ke vo tAre TUTa jAte haiM
The stars that venture too close to the moon are the ones that end up shattered
ਵੋ ਤਾਰੇ ਟੂਟ ਜਾਤੇ ਹੈਂ
vo tAre TUTa jAte haiM
Those stars end up shattered
ਮੁਸਕੁਰਾ ਤੂੰ ਜਸ਼ਨ ਮਨਾ ਤੂੰ ਨਾ ਉਦਾਸ ਹੋਵਾਂਗੇ
musakurA tUM jasa਼na manA tUM nA udAsa hovAMge
You must smile, you must celebrate, I will not let us be sad
ਮੁਸਕੁਰਾ ਤੂੰ ਜਸ਼ਨ ਮਨਾ ਤੂੰ ਨਾ ਉਦਾਸ ਹੋਵਾਂਗੇ
musakurA tUM jasa਼na manA tUM nA udAsa hovAMge
You must smile, you must celebrate, I will not let us be sad
ਵਿਚੇ ਅੱਲ੍ਹਾ ਨੇ ਬੁਲਾਇਆ ਅੱਲ੍ਹਾ ਦੇ ਪਾਸ ਹੋਵਾਂਗੇ
viche allhA ne bulAiA allhA de pAsa hovAMge
Allah [God] has summoned us; we shall be there by His side
ਅੱਲ੍ਹਾ ਪਾਸ ਹੋਵਾਂਗੇ
allhA pAsa hovAMge
We shall be by Allah's side
ਨਫ਼ਰਤ ਨਾ ਉਹਦੇ ਲਈ ਪਾਲ ਪਾਗਲਾ
napha਼rata nA uhade laI pAla pAgalA
Don't harbor any hatred for Him, you crazy one
ਜਿੱਥੇ ਜਾਏਂਗਾ ਜਾਵਾਂਗੇ ਤੇਰੇ ਨਾਲ ਪਾਗਲਾ
jitthe jAeMgA jAvAMge tere nAla pAgalA
Wherever you go, I shall follow right beside you, you crazy one
ਤੇਰੇ ਨਾਲ ਪਾਗਲਾ
tere nAla pAgalA
Right beside you, you crazy one
ਤੇਰੇ ਨਾਲ ਪਾਗਲਾ
tere nAla pAgalA
Right beside you, you crazy one
ਤੇਰੇ ਨਾਲ ਨਾਲ ਨਾਲ ਨਾਲ ਪਾਗਲਾ
tere nAla nAla nAla nAla pAgalA
Right beside you, beside you, beside you, you crazy one

Share

More by B Praak

View all songs →