Parindey (From "Jatt Nuu Chudail Takri")

by B Praakft Harmanjeet, Avvy Sra

ਗਵਾਚੀ ਫਿਰਦੀ ਸੀ ਖ਼ੁਸ਼ਬੂ ਤੂੰ ਕਲੀਆਂ ਨਾਲ ਮਿਲਾ ਦਿੱਤੀ ਤੂੰ ਡੁੱਬਦਿਆਂ ਨੂੰ ਹੱਥ ਫੜ ਕੇ ਵੇ ਇਹ ਦੁਨੀਆਂ ਫੇਰ ਦਿਖਾ ਦਿੱਤੀ ਮੈਂ ਸਾਗਰ ਦੇ ਪਾਣੀ ਵਿਚਕਾਰ ਕਿਨਾਰੇ ਸਰਕਦੇ ਦੇਖੇ ਤੇਰੇ ਨੈਣਾਂ ਦੀ ਲੋਅ ਮੂਹਰੇ ਪਰਿੰਦੇ ਤੜਫ਼ਦੇ ਦੇਖੇ ਨਗੀਨੇ ਲਿਸ਼ਕਦੇ ਦੇਖੇ ਮੈਂ ਕਿੱਸੇ ਇਸ਼ਕ ਦੇ ਦੇਖੇ ਇਹ ਮਰਦੇ ਮਰਦੇ ਆਸ਼ਿਕ਼ ਵੀ ਖ਼ੁਸ਼ੀ ਨਾਲ ਮੜਕਦੇ ਦੇਖੇ ਮੈਂ ਚਮਕਦੀਆਂ ਧੁੱਪਾਂ ਵਿਚ ਵੀ ਇਹ ਬੱਦਲ ਗੜਕਦੇ ਦੇਖੇ ਤੇਰੇ ਨੈਣਾਂ ਦੀ ਲੋਅ ਮੂਹਰੇ ਪਰਿੰਦੇ ਤੜਫ਼ਦੇ ਦੇਖੇ ਮਿੱਟੀ ਦੇ ਪੁਤਲੇ ਇੱਕ ਦਿਨ ਵੇ ਖ਼ੁਦਾ ਨੂੰ ਛੋਹ ਵੀ ਸਕਦੇ ਨੇ ਮੇਰਾ ਵਿਸ਼ਵਾਸ ਹੈ ਪੂਰਾ ਕਰਿਸ਼ਮੇ ਹੋ ਵੀ ਸਕਦੇ ਨੇ ਜੋ ਪੱਥਰ ਬਣ ਕੇ ਬੈਠੀਆਂ ਸੀ ਮੂਰਤੀਆਂ ਗਾਉਣ ਲੱਗੀਆਂ ਨੇ ਮੈਂ ਪਹਿਲਾਂ ਸੁਣੀਆਂ ਨਹੀਂ ਸੀ ਜੋ ਆਵਾਜ਼ਾਂ ਆਉਣ ਲੱਗੀਆਂ ਨੇ ਪਹਾੜਾਂ ਦੇ ਵਿਚ ਦੂਰ ਕਿਤੇ ਜਿਵੇਂ ਟੱਲ ਖੜਕਦੇ ਦੇਖੇ ਤੇਰੇ ਨੈਣਾਂ ਦੀ ਲੋਅ ਮੂਹਰੇ ਪਰਿੰਦੇ ਤੜਫ਼ਦੇ ਦੇਖੇ ਨਗੀਨੇ ਲਿਸ਼ਕਦੇ ਦੇਖੇ ਮੈਂ ਕਿੱਸੇ ਇਸ਼ਕ ਦੇ ਦੇਖੇ ਇਹ ਮਰਦੇ ਮਰਦੇ ਆਸ਼ਿਕ਼ ਵੀ ਖ਼ੁਸ਼ੀ ਨਾਲ ਮੜਕਦੇ ਦੇਖੇ ਮੈਂ ਚਮਕਦੀਆਂ ਧੁੱਪਾਂ ਵਿਚ ਵੀ ਇਹ ਬੱਦਲ ਗੜਕਦੇ ਦੇਖੇ ਤੇਰੇ ਨੈਣਾਂ ਦੀ ਲੋਅ ਮੂਹਰੇ ਪਰਿੰਦੇ ਤੜਫ਼ਦੇ ਦੇਖੇ ਕਿਉਂ ਅਕਸਰ ਪਿਆਰ ਨੂੰ ਅੜਿਆ ਭੁਲੇਖਾ ਸਮਝਦੇ ਲੋਕੀਂ ਜੋ ਟੱਪੀ ਜਾ ਨਹੀਂ ਸਕਦੀ ਉਹ ਰੇਖਾ ਸਮਝਦੇ ਲੋਕੀਂ ਜੇ ਪਰਦੇ ਲਾ ਕੇ ਭਾਵਨਾ ਦੇ ਨਿਕਾਲ਼ਿਆ ਡਰ ਬਣਾ ਲਵਾਂਗੇ ਜ਼ਮੀਨਾਂ ਤੰਗ ਲੱਗੀਆਂ ਜੇ ਪਾਣੀ 'ਤੇ ਘਰ ਬਣਾ ਲਵਾਂਗੇ ਮੈਂ ਦੁਨੀਆਂ ਦੇ ਰੌਲੇ ਤੋਂ ਮੁਕਤ ਦਿਲ ਧੜਕਦੇ ਦੇਖੇ ਤੇਰੇ ਨੈਣਾਂ ਦੀ ਲੋਅ ਮੂਹਰੇ ਪਰਿੰਦੇ ਤੜਫ਼ਦੇ ਦੇਖੇ ਨਗੀਨੇ ਲਿਸ਼ਕਦੇ ਦੇਖੇ ਮੈਂ ਕਿੱਸੇ ਇਸ਼ਕ ਦੇ ਦੇਖੇ ਇਹ ਮਰਦੇ ਮਰਦੇ ਆਸ਼ਿਕ਼ ਵੀ ਖ਼ੁਸ਼ੀ ਨਾਲ ਮੜਕਦੇ ਦੇਖੇ ਮੈਂ ਚਮਕਦੀਆਂ ਧੁੱਪਾਂ ਵਿਚ ਵੀ ਇਹ ਬੱਦਲ ਗੜਕਦੇ ਦੇਖੇ ਤੇਰੇ ਨੈਣਾਂ ਦੀ ਲੋਅ ਮੂਹਰੇ ਪਰਿੰਦੇ ਤੜਫ਼ਦੇ ਦੇਖੇ
gavAchI phiradI sI kha਼usa਼bU tUM kalIAM nAla milA dittI tUM DubbadiAM nUM hattha pha.Da ke ve iha dunIAM phera dikhA dittI maiM sAgara de pANI vichakAra kinAre sarakade dekhe tere naiNAM dI loa mUhare pariMde ta.Dapha਼de dekhe nagIne lisa਼kade dekhe maiM kisse isa਼ka de dekhe iha marade marade Asa਼iqa vI kha਼usa਼I nAla ma.Dakade dekhe maiM chamakadIAM dhuppAM vicha vI iha baddala ga.Dakade dekhe tere naiNAM dI loa mUhare pariMde ta.Dapha਼de dekhe miTTI de putale ikka dina ve kha਼udA nUM Choha vI sakade ne merA visa਼vAsa hai pUrA karisa਼me ho vI sakade ne jo patthara baNa ke baiThIAM sI mUratIAM gAuNa laggIAM ne maiM pahilAM suNIAM nahIM sI jo AvAja਼AM AuNa laggIAM ne pahA.DAM de vicha dUra kite jiveM Talla kha.Dakade dekhe tere naiNAM dI loa mUhare pariMde ta.Dapha਼de dekhe nagIne lisa਼kade dekhe maiM kisse isa਼ka de dekhe iha marade marade Asa਼iqa vI kha਼usa਼I nAla ma.Dakade dekhe maiM chamakadIAM dhuppAM vicha vI iha baddala ga.Dakade dekhe tere naiNAM dI loa mUhare pariMde ta.Dapha਼de dekhe kiuM akasara piAra nUM a.DiA bhulekhA samajhade lokIM jo TappI jA nahIM sakadI uha rekhA samajhade lokIM je parade lA ke bhAvanA de nikAla਼iA Dara baNA lavAMge ja਼mInAM taMga laggIAM je pANI 'te ghara baNA lavAMge maiM dunIAM de raule toM mukata dila dha.Dakade dekhe tere naiNAM dI loa mUhare pariMde ta.Dapha਼de dekhe nagIne lisa਼kade dekhe maiM kisse isa਼ka de dekhe iha marade marade Asa਼iqa vI kha਼usa਼I nAla ma.Dakade dekhe maiM chamakadIAM dhuppAM vicha vI iha baddala ga.Dakade dekhe tere naiNAM dI loa mUhare pariMde ta.Dapha਼de dekhe
The fragrance was wandering lost, you reunited it with the flower buds
You took my hand as I was drowning and showed me this world once again
In the heart of the ocean's waters, I saw the shores shifting
Before the divine light of your eyes, I saw the winged [Parindey: birds/souls] quivering in ecstasy
I saw gemstones shimmering, I witnessed the legendary tales of love
Even these dying lovers, I saw them moving with a joyful [Madak: stately pride/swagger]
Even amidst the sparkling sunshine, I saw these clouds thundering
Before the divine light of your eyes, I saw the winged [Parindey: birds/souls] quivering in ecstasy
These puppets of clay might one day even touch the Divine
My faith is absolute that miracles can truly happen
The statues that sat frozen like stone have started to sing
Voices I had never heard before have begun to call out to me
Somewhere far off in the mountains, I heard the temple bells chiming
Before the divine light of your eyes, I saw the winged [Parindey: birds/souls] quivering in ecstasy
I saw gemstones shimmering, I witnessed the legendary tales of love
Even these dying lovers, I saw them moving with a joyful [Madak: stately pride/swagger]
Even amidst the sparkling sunshine, I saw these clouds thundering
Before the divine light of your eyes, I saw the winged [Parindey: birds/souls] quivering in ecstasy
Why do people often mistake love for a mere delusion, my dear?
They view it as a boundary line that can never be crossed
If we strip away the veils of emotion, we will turn our fears into strength
If the lands feel too narrow, we shall build our home upon the waters
Freed from the clamor of the world, I saw hearts beating in rhythm
Before the divine light of your eyes, I saw the winged [Parindey: birds/souls] quivering in ecstasy
I saw gemstones shimmering, I witnessed the legendary tales of love
Even these dying lovers, I saw them moving with a joyful [Madak: stately pride/swagger]
Even amidst the sparkling sunshine, I saw these clouds thundering
Before the divine light of your eyes, I saw the winged [Parindey: birds/souls] quivering in ecstasy

Share

More by B Praak

View all songs →