Pyar Aaya Pyar Aaya
by B Praak
ਅੱਲਾਹ ਵੇ
allAha ve
O Allah [Allah: the Divine/God]
ਜ਼ਿੰਦਗੀ ਸਿੱਧੀ ਕਰ ਦਿੰਦਾ
ja਼iMdagI siddhI kara diMdA
You could have set this life straight
ਜ਼ਿੰਦਗੀ ਸਿੱਧੀ ਕਰ ਦਿੰਦਾ ਸਭ ਕੁੱਝ ਪੁੱਠਾ ਹੀ ਰਹਿ ਗਿਆ
ja਼iMdagI siddhI kara diMdA sabha kujjha puTThA hI rahi giA
You could have set it straight, but everything remained upturned and broken
ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ
merI vArI te laggadA tUM rabbA suttA hI rahi giA
It seems when my turn came, O God, You just stayed fast asleep

ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ ਸਾਡੀਆਂ ਰਗਾਂ 'ਚ ਕਾਲਾ ਖ਼ੂਨ
nA dittA piAra nA dittA sakUna sADIAM ragAM 'cha kAlA kha਼Una
You gave me no love, You gave me no peace, only black blood flows through my veins
ਹੋ ਦਿਲ ਸਾਡਾ ਟੁੱਟਿਆ ਟੁੱਟਿਆ ਟੁੱਟਿਆ ਟੁੱਟਿਆ ਟੁੱਟਾ ਹੀ ਰਹਿ ਗਿਆ
ho dila sADA TuTTiA TuTTiA TuTTiA TuTTiA TuTTA hI rahi giA
Oh, my heart was shattered, shattered, shattered, shattered, and it stayed broken
ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ
merI vArI te laggadA tUM rabbA suttA hI rahi giA
It seems when my turn came, O God, You just stayed fast asleep
ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ
merI vArI te laggadA tUM rabbA suttA hI rahi giA
It seems when my turn came, O God, You just stayed fast asleep
ਅੱਲਾਹ ਵੇ
allAha ve
O Allah
ਖ਼ਾਲੀ ਖ਼ਾਲੀ ਖ਼ਾਲੀ ਪੰਨਿਆਂ ਵਰਗੀ ਜ਼ਿੰਦਗੀ
kha਼AlI kha਼AlI kha਼AlI paMniAM varagI ja਼iMdagI
This life is like empty, empty, empty pages
ਅੱਖਾਂ ਸਾਡੇ ਕੋਲ ਨੇ ਪਰ ਅੰਨ੍ਹਿਆਂ ਵਰਗੀ ਜ਼ਿੰਦਗੀ
akkhAM sADe kola ne para aMnhiAM varagI ja਼iMdagI
We have eyes, yet this life is lived like the blind
ਯਾਰ ਦੇ ਪੈਰਾਂ ਦਾ ਬਣ ਕੇ
yAra de pairAM dA baNa ke
By becoming the dust of my beloved's [Yaar: close friend/beloved] feet
ਯਾਰ ਦੇ ਪੈਰਾਂ ਦਾ ਬਣ ਕੇ ਜਾਨੀ ਜੁੱਤਾ ਹੀ ਰਹਿ ਗਿਆ
yAra de pairAM dA baNa ke jAnI juttA hI rahi giA
By becoming the dust of my beloved's feet, Jaani [Self-reference to the song's lyricist] remained just a discarded shoe
ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ
merI vArI te laggadA tUM rabbA suttA hI rahi giA
It seems when my turn came, O God, You just stayed fast asleep
ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਗਿਆ
merI vArI te laggadA tUM rabbA suttA hI rahi giA
It seems when my turn came, O God, You just stayed fast asleep
ਮੇਰੇ ਹੀ ਆਪਣਿਆਂ ਨੂੰ ਮੇਰੀ ਹੀ ਨਹੀਂ ਜ਼ਰੂਰਤ
mere hI ApaNiAM nUM merI hI nahIM ja਼rUrata
My very own people have no need for me anymore
ਮੈਨੂੰ ਅੱਜ ਤੱਕ ਕਦੇ ਨਹੀਂ ਆਏ ਸੁਪਨੇ ਖ਼ੂਬਸੂਰਤ
mainUM ajja takka kade nahIM Ae supane kha਼UbasUrata
To this day, I have never seen a beautiful dream
ਜਿਹਨੂੰ ਮੈਂ ਚਾਹਿਆ ਮੈਂ ਉਹੀ ਗਵਾਇਆ ਮੈਨੂੰ ਇੱਥੇ ਕੋਈ ਸਮਝ ਨਾ ਪਾਇਆ
jihanUM maiM chAhiA maiM uhI gavAiA mainUM itthe koI samajha nA pAiA
Whomever I cherished, I ended up losing; no one here could ever understand me
ਹੋ ਗਲ ਸਾਡਾ ਘੁੱਟਿਆ ਘੁੱਟਿਆ ਘੁੱਟਿਆ ਘੁੱਟਿਆ ਘੁੱਟਾ ਹੀ ਰਹਿ ਗਿਆ
ho gala sADA ghuTTiA ghuTTiA ghuTTiA ghuTTiA ghuTTA hI rahi giA
Oh, my throat was strangled, strangled, strangled, strangled, and I remained breathless
ਮੇਰੀ ਵਾਰੀ ਤੇ ਲੱਗਦਾ ਤੂੰ ਅੱਲਾਹ ਸੁੱਤਾ ਹੀ ਰਹਿ ਗਿਆ
merI vArI te laggadA tUM allAha suttA hI rahi giA
It seems when my turn came, O Allah, You just stayed fast asleep