Rabba Mereya (From "Jatt Nuu Chudail Takri")

by B Praakft Avvy Sra, Jaani

ਉਹ ਜਿਵੇਂ ਲੈ ਕੇ ਗਿਆ ਰਾਂਝਾ ਹੀਰ ਇਸ ਦੁਨੀਆਂ ਚੋਂ
uha jiveM lai ke giA rAMjhA hIra isa dunIAM choM
Just as Ranjha took Heer away from this world
ਹੋ ਲੈ ਜਾ ਲੈ ਜਾ ਲੈ ਜਾ ਤਕਦੀਰ ਇਸ ਦੁਨੀਆਂ ਚੋਂ
ho lai jA lai jA lai jA takadIra isa dunIAM choM
Take away, take away, take my destiny away from this world
ਜੇ ਯਾਰ ਨਹੀਂ ਤੇ ਯਾਰ ਦੀ ਰੂਹ ਕੋਲ ਰਹਿਣ ਦੇ
je yAra nahIM te yAra dI rUha kola rahiNa de
If I cannot have my soulmate [Yaar: close friend/beloved], then let their soul remain with me
ਬੇਸ਼ੱਕ ਲੈ ਜਾ ਤੂੰ ਸ਼ਰੀਰ ਇਸ ਦੁਨੀਆਂ ਚੋਂ
besa਼kka lai jA tUM sa਼rIra isa dunIAM choM
You are free to take the physical body away from this world
ਹੋ ਸਾਡਾ ਇੰਨਾ ਵੀ ਨਾ ਕਰ ਬੁਰਾ ਹਾਲ
ho sADA iMnA vI nA kara burA hAla
Oh, do not reduce me to such a wretched state
ਹੋ ਬੁੱਲ੍ਹ ਕੰਬਦੇ ਤੇ ਅੱਖਾਂ ਹੋਈਆਂ ਲਾਲ
ho bullha kaMbade te akkhAM hoIAM lAla
My lips are trembling and my eyes have turned blood-red
ਹਾਏ ਮੈਂ ਨਹੀਂ ਸਹਿ ਸਕਦਾ ਰੱਬਾ ਮੇਰਿਆ ਹਾਏ ਮੈਂ ਨਹੀਂ ਸਹਿ ਸਕਦਾ
hAe maiM nahIM sahi sakadA rabbA meriA hAe maiM nahIM sahi sakadA
O my God, I cannot endure this, I simply cannot endure this
ਹੋ ਤੈਨੂੰ ਪੁੱਛਣਾ ਆ ਇੱਕ ਮੈਂ ਸਵਾਲ
ho tainUM puchChaNA A ikka maiM savAla
I have just one question to ask of You
ਕਿ ਮਰਨ ਤੋਂ ਬਾਅਦ ਸਾਡੇ ਨਾਲ
ki marana toM bAada sADe nAla
That after the moment of death, alongside us
ਕਿਉਂ ਨਹੀਂ ਕੋਈ ਰਹਿ ਸਕਦਾ ਰੱਬਾ ਮੇਰਿਆ ਕਿਉਂ ਨਹੀਂ ਕੋਈ ਰਹਿ ਸਕਦਾ
kiuM nahIM koI rahi sakadA rabbA meriA kiuM nahIM koI rahi sakadA
Why can no one stay, O my God, why can no one stay?
ਕਿਉਂ ਨਹੀਂ ਕੋਈ ਰਹਿ ਸਕਦਾ ਰੱਬਾ ਮੇਰਿਆ ਕਿਉਂ ਨਹੀਂ ਕੋਈ ਰਹਿ ਸਕਦਾ
kiuM nahIM koI rahi sakadA rabbA meriA kiuM nahIM koI rahi sakadA
Why can no one stay, O my God, why can no one stay?
ਹੋ ਰੱਬ ਦੀ ਸਾਰੀ ਖੇਡ ਚ ਰੱਬ ਸ਼ਰਮਿੰਦਾ ਹੋ ਸਕਦਾ
ho rabba dI sArI kheDa cha rabba sa਼ramiMdA ho sakadA
In this entire divine play, even God might feel a sense of shame
ਪਾਣੀ ਪਾਣੀ ਨੂੰ ਹੀ ਸ਼ਾਇਦ ਇੱਕ ਦਿਨ ਪੀਂਦਾ ਹੋ ਸਕਦਾ
pANI pANI nUM hI sa਼Aida ikka dina pIMdA ho sakadA
Perhaps one day, water itself might end up consuming water
ਪਾਣੀ ਪਾਣੀ ਨੂੰ ਹੀ ਸ਼ਾਇਦ ਇੱਕ ਦਿਨ ਪੀਂਦਾ ਹੋ ਸਕਦਾ
pANI pANI nUM hI sa਼Aida ikka dina pIMdA ho sakadA
Perhaps one day, water itself might end up consuming water
ਹੋ ਤੇਰਾ ਜਾਂਦਾ ਹੀ ਦੱਸ ਕੀ ਜੇ ਯਾਰ ਪਰਿੰਦਾ ਹੋ ਸਕਦਾ
ho terA jAMdA hI dassa kI je yAra pariMdA ho sakadA
What would You possibly lose if my beloved could become a soaring bird?
ਹੋ ਜੇ ਤੂੰ ਚਾਹਵੇਂ ਤੇ ਰੱਬਾ ਯਾਰ ਮੇਰਾ ਜ਼ਿੰਦਾ ਹੋ ਸਕਦਾ
ho je tUM chAhaveM te rabbA yAra merA ja਼iMdA ho sakadA
If You truly willed it, O Lord, my beloved could be brought back to life
ਹੋ ਜੇ ਤੂੰ ਰੱਬ ਐਂ ਤੇ ਕਰਦੇ ਕਮਾਲ
ho je tUM rabba aiM te karade kamAla
If You are indeed God, then perform a miracle
ਮੇਰਾ ਯਾਰ ਬੈਠਾ ਹੋਵੇ ਮੇਰੇ ਨਾਲ
merA yAra baiThA hove mere nAla
Let my beloved be sitting right here beside me
ਜਿਹਨੂੰ ਮੈਂ ਮੇਰਾ ਕਹਿ ਸਕਦਾ ਰੱਬਾ ਮੇਰਿਆ ਜਿਹਨੂੰ ਮੈਂ ਮੇਰਾ ਕਹਿ ਸਕਦਾ
jihanUM maiM merA kahi sakadA rabbA meriA jihanUM maiM merA kahi sakadA
The one I can call my very own, O my God, the one I can call my own
ਹੋ ਤੈਨੂੰ ਪੁੱਛਣਾ ਆ ਇੱਕ ਮੈਂ ਸਵਾਲ
ho tainUM puchChaNA A ikka maiM savAla
I have just one question to ask of You
ਕਿ ਮਰਨ ਤੋਂ ਬਾਅਦ ਸਾਡੇ ਨਾਲ
ki marana toM bAada sADe nAla
That after the moment of death, alongside us
ਕਿਉਂ ਨਹੀਂ ਕੋਈ ਰਹਿ ਸਕਦਾ ਰੱਬਾ ਮੇਰਿਆ ਕਿਉਂ ਨਹੀਂ ਕੋਈ ਰਹਿ ਸਕਦਾ
kiuM nahIM koI rahi sakadA rabbA meriA kiuM nahIM koI rahi sakadA
Why can no one stay, O my God, why can no one stay?
ਕਿਉਂ ਨਹੀਂ ਕੋਈ ਰਹਿ ਸਕਦਾ ਰੱਬਾ ਮੇਰਿਆ ਕਿਉਂ ਨਹੀਂ ਕੋਈ ਰਹਿ ਸਕਦਾ
kiuM nahIM koI rahi sakadA rabbA meriA kiuM nahIM koI rahi sakadA
Why can no one stay, O my God, why can no one stay?
ਜੇ ਰੱਬਾ ਤੂੰ ਹੀ ਬਣਾਈ ਐ ਦੁਨੀਆਂ ਵੇ
je rabbA tUM hI baNAI ai dunIAM ve
If You are the one who created this world, O Lord
ਜੇ ਸਭ ਲਿਖਿਆ ਐ ਤੇਰਾ ਕੋਈ ਮਰਦਾ ਕਿਉਂ
je sabha likhiA ai terA koI maradA kiuM
If every script is written by You, then why does anyone have to die?
ਜੋ ਛੋਟੀ ਉਮਰ ਚ ਲੋਕ ਮਰ ਜਾਂਦੇ ਨੇ
jo ChoTI umara cha loka mara jAMde ne
Those who perish at such a tender, young age
ਹਾਏ ਤੂੰ ਉਹਨਾਂ ਨੂੰ ਪੈਦਾ ਹੀ ਕਰਦਾ ਕਿਉਂ
hAe tUM uhanAM nUM paidA hI karadA kiuM
O, why do You even give them birth in the first place?
ਜਿੰਨਾ ਪੁਰਾਣਾ ਜਨਮਾਂ ਜਾਨੀ ਨਹਿਰਾਂ ਨਦੀਆਂ ਦਾ
jiMnA purANA janamAM jAnI nahirAM nadIAM dA
As ancient as the bond between the canals and the rivers
ਸਾਡਾ ਸਾਲਾਂ ਵਾਲਾ ਪਿਆਰ ਨਹੀਂ ਸਾਡਾ ਪਿਆਰ ਐ ਸਦੀਆਂ ਦਾ
sADA sAlAM vAlA piAra nahIM sADA piAra ai sadIAM dA
Our love isn't a matter of mere years; it is a love of centuries
ਲੋਕ ਤਾਂ ਅੰਨ੍ਹੇ ਆ ਲੋਕਾਂ ਦੀਆਂ ਅੱਖਾਂ ਤੇ ਪਰਦੇ ਆ
loka tAM aMnhe A lokAM dIAM akkhAM te parade A
People are blind; their eyes are covered by veils of ignorance
ਸਾਰੇ ਝੂਠੇ ਆ ਜੋ ਸੱਤ ਜਨਮਾਂ ਦੀਆਂ ਗੱਲਾਂ ਕਰਦੇ ਆ
sAre jhUThe A jo satta janamAM dIAM gallAM karade A
They are all liars, those who talk of being together for seven lifetimes
ਹੋ ਮੇਰੀਆਂ ਅੱਖੀਆਂ ਚ ਦੀਵੇ ਨਾ ਤੂੰ ਬਾਲ
ho merIAM akkhIAM cha dIve nA tUM bAla
Do not light the lamps of mourning in my eyes
ਹੋ ਮੇਰੀ ਉੱਤਰੇਗੀ ਦਿਲ ਵਾਲੀ ਖੱਲ
ho merI uttaregI dila vAlI khalla
Otherwise, the very skin of my heart will be stripped away
ਹੋ ਮੈਂ ਵੀ ਮਰ ਸਕਦਾ ਰੱਬਾ ਮੇਰਿਆ ਹੋ ਮੈਂ ਵੀ ਮਰ ਸਕਦਾ
ho maiM vI mara sakadA rabbA meriA ho maiM vI mara sakadA
I too could die, O my God, I too could perish
ਹੋ ਤੈਨੂੰ ਪੁੱਛਣਾ ਆ ਇੱਕ ਮੈਂ ਸਵਾਲ
ho tainUM puchChaNA A ikka maiM savAla
I have just one question to ask of You
ਕਿ ਮਰਨ ਤੋਂ ਬਾਅਦ ਸਾਡੇ ਨਾਲ
ki marana toM bAada sADe nAla
That after the moment of death, alongside us
ਕਿਉਂ ਨਹੀਂ ਕੋਈ ਰਹਿ ਸਕਦਾ ਰੱਬਾ ਮੇਰਿਆ ਕਿਉਂ ਨਹੀਂ ਕੋਈ ਰਹਿ ਸਕਦਾ
kiuM nahIM koI rahi sakadA rabbA meriA kiuM nahIM koI rahi sakadA
Why can no one stay, O my God, why can no one stay?
ਕਿਉਂ ਨਹੀਂ ਕੋਈ ਰਹਿ ਸਕਦਾ ਰੱਬਾ ਮੇਰਿਆ ਕਿਉਂ ਨਹੀਂ ਕੋਈ ਰਹਿ ਸਕਦਾ
kiuM nahIM koI rahi sakadA rabbA meriA kiuM nahIM koI rahi sakadA
Why can no one stay, O my God, why can no one stay?

Share

More by B Praak

View all songs →