Udd Gaya
by B Praakft Jaani
ਓ ਜਦੋਂ ਲੰਘਾਂ ਕੋਲੋਂ ਵੇਖਦੀ ਕੁੜੀ
o jadoM laMghAM koloM vekhadI ku.DI
Oh, whenever I pass by, she watches me, this [Kudi: girl/maiden]
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ
lakka de sahAre dila maMgadI ku.DI
Leaning on the sway of her waist, she demands my heart, this [Kudi: girl/maiden]

ਜਾਣੀ ਜਾਣੀ ਤੁਰਦੀ ਐ ਹਾਈ ਹੀਲ ਪਾ ਕੇ
jANI jANI turadI ai hAI hIla pA ke
She walks with a knowing grace in her high heels
ਲੱਕ ਨੂੰ ਘੁਮਾ ਕੇ ਬੇਬੀ ਬੱਸ ਕਰ ਨੀ
lakka nUM ghumA ke bebI bassa kara nI
Swaying those hips—baby, that’s enough, [Ni/Nee: a gender-specific vocative used to address a woman directly]
ਮਾਰ ਗਈ ਤੂੰ ਅੱਖ ਮੈਨੂੰ ਹੋਇਆ ਕੀ ਐ ਬੇਬੀ
mAra gaI tUM akkha mainUM hoiA kI ai bebI
You winked at me, what have you done to me, baby?
ਤੈਨੂੰ ਲੈ ਗਿਆ ਮੈਂ ਕੋਨੇ ਵਿਚ ਹੱਥ ਫੜ ਨੀ
tainUM lai giA maiM kone vicha hattha pha.Da nI
I’ve led you to the corner, holding your hand, [Ni/Nee: a gender-specific vocative used to address a woman directly]
ਓ ਪਾਉਂਦੀ ਐ ਖਿਲਾਰੇ ਉਹਦੇ ਸਾਰੇ ਪੁੱਠੇ ਕਾਰੇ
o pAuMdI ai khilAre uhade sAre puTThe kAre
Oh, she scatters chaos everywhere with her reckless antics
ਦੁਨੀਆ 'ਤੇ ਜਮਾਂ ਵੀ ਨਾ ਸੰਗਦੀ ਕੁੜੀ
dunIA 'te jamAM vI nA saMgadI ku.DI
She isn't shy or hesitant before the world at all, this [Kudi: girl/maiden]
ਓ ਦਿਲ ਤੋਂ ਬਲੈਕ ਗੋਰੇ ਰੰਗ ਦੀ ਕੁੜੀ
o dila toM balaika gore raMga dI ku.DI
Oh, she has a heart of black, this fair-complexioned [Kudi: girl/maiden]
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ
lakka de sahAre dila maMgadI ku.DI
Leaning on the sway of her waist, she demands my heart, this [Kudi: girl/maiden]
ਦਿਲ ਤੋਂ ਬਲੈਕ ਗੋਰੇ ਰੰਗ ਦੀ ਕੁੜੀ
dila toM balaika gore raMga dI ku.DI
She has a heart of black, this fair-complexioned [Kudi: girl/maiden]
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ
lakka de sahAre dila maMgadI ku.DI
Leaning on the sway of her waist, she demands my heart, this [Kudi: girl/maiden]
ਉਹ ਕਹਿੰਦੀ ਮੇਰੇ ਕੋਲ ਆ ਜਾ ਲੱਗਦਾ ਨਾ ਜੀ
uha kahiMdI mere kola A jA laggadA nA jI
She says, "Come close to me, my heart finds no peace"
ਪਤਾ ਨਹੀਂ ਉਹ ਮੇਰੇ ਕੋਲੋਂ ਭਾਲਦੀ ਐ ਕੀ
patA nahIM uha mere koloM bhAladI ai kI
I don't know what she's really seeking from me

ਓ ਕਰਦੀ ਸ਼ਿਕਾਰ ਨਵੇਂ ਭਾਲਦੀ ਪਿਆਰ
o karadI sa਼ikAra naveM bhAladI piAra
Oh, she’s on the hunt, seeking out new loves
ਨਵੇਂ ਛੋਟੇ ਛੋਟੇ ਬੱਚਿਆਂ ਨੂੰ ਡੰਗਦੀ ਕੁੜੀ
naveM ChoTe ChoTe bachchiAM nUM DaMgadI ku.DI
Stinging these young, innocent boys like a serpent, this [Kudi: girl/maiden]
ਓ ਦਿਲ ਤੋਂ ਬਲੈਕ ਗੋਰੇ ਰੰਗ ਦੀ ਕੁੜੀ
o dila toM balaika gore raMga dI ku.DI
Oh, she has a heart of black, this fair-complexioned [Kudi: girl/maiden]
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ
lakka de sahAre dila maMgadI ku.DI
Leaning on the sway of her waist, she demands my heart, this [Kudi: girl/maiden]
ਦਿਲ ਤੋਂ ਬਲੈਕ ਗੋਰੇ ਰੰਗ ਦੀ ਕੁੜੀ
dila toM balaika gore raMga dI ku.DI
She has a heart of black, this fair-complexioned [Kudi: girl/maiden]
ਲੱਕ ਦੇ ਸਹਾਰੇ ਦਿਲ ਮੰਗਦੀ ਕੁੜੀ
lakka de sahAre dila maMgadI ku.DI
Leaning on the sway of her waist, she demands my heart, this [Kudi: girl/maiden]
ਸੋਚਿਆ ਸੀ ਮੈਂ ਉਹਦੇ ਪੈਣਾ ਨਹੀਂ ਪਿਆਰ 'ਚ
sochiA sI maiM uhade paiNA nahIM piAra 'cha
I had thought I wouldn't fall in love with her
ਚੀਜ਼ ਬੜੀ ਕੰਮ ਦੀ ਬਿਠਾ ਲਈ ਮੈਂ ਤਾਂ ਕਾਰ 'ਚ
chIja਼ ba.DI kaMma dI biThA laI maiM tAM kAra 'cha
But she’s quite a prize, so I sat her in my car
ਸੋਚਿਆ ਸੀ ਮੈਂ ਉਹਦੇ ਪੈਣਾ ਨਹੀਂ ਪਿਆਰ 'ਚ
sochiA sI maiM uhade paiNA nahIM piAra 'cha
I had thought I wouldn't fall in love with her
ਚੀਜ਼ ਬੜੀ ਕੰਮ ਦੀ
chIja਼ ba.DI kaMma dI
She's quite a prize
ਜਾਣੀ ਜਾਣੀ ਜਾਣੀ ਜਾਣੀ ਜਾਣੀ ਜਾਣੀ ਜਾਣੀ ਜਾਣੀ ਨੂੰ ਚੜ੍ਹਾਈ ਲੋਰ ਭੰਗ ਦੀ ਕੁੜੀ
jANI jANI jANI jANI jANI jANI jANI jANI nUM cha.DhAI lora bhaMga dI ku.DI
She's hit [Jaani: self-reference to the song's lyricist] with a high like the intoxication of hemp, this [Kudi: girl/maiden]