Udd Gaya - From "Lekh"
by B Praakft Jaani
ਜ਼ਮੀਂ 'ਤੇ ਰਹਿੰਦਾ ਸੀ ਹਵਾ ਵਿਚ ਉੱਡ ਗਿਆ
ja਼mIM 'te rahiMdA sI havA vicha uDDa giA
I used to dwell on the earth, now I’ve soared into the skies
ਜ਼ਮੀਂ 'ਤੇ ਰਹਿੰਦਾ ਸੀ ਹਵਾ ਵਿਚ ਉੱਡ ਗਿਆ
ja਼mIM 'te rahiMdA sI havA vicha uDDa giA
I used to dwell on the earth, now I’ve soared into the skies
ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
uha terA chiharA jada mere valla mu.Da giA
The moment your face turned towards mine

ਮੈਂ ਪਾਗਲ ਬਣਨ ਦੀ ਹਾਂ ਦਹਿਲੀਜ਼ ਤੇ
maiM pAgala baNana dI hAM dahilIja਼ te
I am standing right on the threshold of madness
ਹੋ ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ ਤੇ
ho tere hattha lagga gae merI kamIja਼ te
Oh, ever since your hands brushed against my shirt
ਸਮੁੰਦਰ ਕੋਲੇ ਵੀ ਪਾਣੀ ਥੁੜ੍ਹ ਗਿਆ
samuMdara kole vI pANI thu.Dha giA
Even the vast ocean felt a sudden thirst for water
ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
uha terA chiharA jada mere valla mu.Da giA
The moment your face turned towards mine
ਹੋ ਫੁੱਲਾਂ ਦੀ ਖ਼ੁਸ਼ਬੂ ਏ ਨਾ
ho phullAM dI kha਼usa਼bU e nA
You are the fragrance of flowers, aren't you?
ਤੂੰ ਤੇ ਫਿਰ ਤੂੰ ਏ ਨਾ
tUM te phira tUM e nA
You are simply incomparable, aren't you?
ਤੂੰ ਤੇ ਫਿਰ ਤੂੰ ਏ ਨਾ
tUM te phira tUM e nA
You are simply incomparable, aren't you?
ਮੈਂ ਪਾਗਲ ਦੀਵਾਨਾ ਮੈਂ ਆਸ਼ਿਕ ਮੈਂ ਮਜਨੂੰ ਮੈਂ ਰਾਂਝਾ ਮੈਂ ਸਭ ਕੁਝ ਤੇਰਾ
maiM pAgala dIvAnA maiM Asa਼ika maiM majanUM maiM rAMjhA maiM sabha kujha terA
I am a madman, a fanatic, a lover, I am Majnu, I am Ranjha [Majnu/Ranjha: legendary folk symbols of eternal, tragic love], I am everything of yours
ਤੂੰ ਜੰਨਤ ਵਿਖਾਏਂਗੀ ਰੱਬ ਨਾਲ ਮਿਲਾਏਂਗੀ ਦਿਲ ਮੈਨੂੰ ਕਹਿੰਦਾ ਮੇਰਾ
tUM jaMnata vikhAeMgI rabba nAla milAeMgI dila mainUM kahiMdA merA
You will show me paradise, you will unite me with God—so my heart tells me
ਮੈਂ ਸਜਦੇ ਕਰਾਂਗਾ ਇਰਾਦਾ ਨਹੀਂ ਸੀ
maiM sajade karAMgA irAdA nahIM sI
I never intended to bow down in prostration
ਰੱਬ 'ਤੇ ਯਕੀਨ ਮੈਨੂੰ ਜ਼ਿਆਦਾ ਨਹੀਂ ਸੀ
rabba 'te yakIna mainUM ja਼iAdA nahIM sI
My faith in God wasn't ever that strong
ਤੇਰੇ ਨਾਲ ਜੁੜਿਆ ਮੈਂ ਰੱਬ ਨਾਲ ਜੁੜ ਗਿਆ
tere nAla ju.DiA maiM rabba nAla ju.Da giA
By connecting with you, I’ve finally connected with the Divine
ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
uha terA chiharA jada mere valla mu.Da giA
The moment your face turned towards mine
ਜਿੰਨੇ ਮੇਰੇ ਸਾਹ ਬਾਕੀ ਸਾਰੇ ਤੇਰੇ ਨਾਮ ਸਾਕੀ
jiMne mere sAha bAkI sAre tere nAma sAkI
All the breaths I have left, I dedicate them to you, Saaki [Saaki: a metaphorical cup-bearer who serves the wine of love/divinity]
ਤੂੰ ਹੀ ਇਹ ਪਿਲਾਉਣੇ ਹੁਣ ਅੱਖੀਆਂ 'ਚੋਂ ਜਾਮ ਸਾਕੀ
tUM hI iha pilAuNe huNa akkhIAM 'choM jAma sAkI
Now you alone must make me drink this elixir from your eyes, Saaki
ਤੇਰੀ ਪਰਛਾਈਂ ਬਣ ਚੱਲਾਂ ਨਾਲ ਨਾਲ ਮੈਂ
terI paraChAIM baNa challAM nAla nAla maiM
I shall walk alongside you, becoming your very shadow
ਬੱਚਿਆਂ ਦੇ ਵਾਂਗੂ ਤੇਰਾ ਰੱਖੂੰਗਾ ਖ਼ਿਆਲ ਮੈਂ
bachchiAM de vAMgU terA rakkhUMgA kha਼iAla maiM
I will look after you with the tenderness shown to a child
ਅਦਾਵਾਂ ਐਸੀਆਂ ਕਿ ਜਾਨੀ ਖੁੱਭ ਗਿਆ
adAvAM aisIAM ki jAnI khubbha giA
Your charms are such that Jaani [Self-reference to the song's lyricist/artist] is pierced to the soul
ਵੇਖ ਕੇ ਤੈਨੂੰ ਸੱਜਣਾ ਪਾਣੀ ਵੀ ਡੁੱਬ ਗਿਆ
vekha ke tainUM sajjaNA pANI vI Dubba giA
Looking at you, my beloved [Sajjan: soulmate/beloved], even the water feels it's drowning
ਵੇਖ ਕੇ ਤੈਨੂੰ ਪਾਣੀ ਪਾਣੀ ਵਿਚ ਰੁੜ੍ਹ ਗਿਆ
vekha ke tainUM pANI pANI vicha ru.Dha giA
Looking at you, the water was swept away within its own current