Zaroori Nai
by B Praakft Jaani
ਰਹੀਏ ਇਕ ਦੂਜੇ ਦੀਆਂ ਸੱਜਣਾ ਵੇ ਦੁਆਵਾਂ ‘ਚ
rahIe ika dUje dIAM sajjaNA ve duAvAM ‘cha
Let us dwell within each other’s prayers, my soulmate

ਨਾ ਗਿਲਾ ਕੋਈ ਸ਼ਿਕਵਾ ਤੇ ਮਗ਼ਰੂਰੀ ਨਹੀਂ
nA gilA koI sa਼ikavA te maga਼rUrI nahIM
Let there be no grievances, complaints, or arrogant pride
ਉਹ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਣਾ ਵੇ
uha dila milaNe ja਼rUrI huMde DholaNA ve
It is the union of hearts that truly matters, my [Dholna: a rhythmic endearment for a beloved]
ਮੁਹੱਬਤ ਮਿਲੇ ਜਾਂ ਨਾ ਮਿਲੇ ਜ਼ਰੂਰੀ ਨਹੀਂ
muhabbata mile jAM nA mile ja਼rUrI nahIM
Whether we attain love’s union or not, it isn't necessary

ਸਭ ਕੁਝ ਠੀਕ ਆ ਵੇ ਲੜੇ ਥੋੜ੍ਹੀਆਂ
sabha kujha ThIka A ve la.De tho.DhIAM
Everything is alright, we’ve only had a few spats
ਦੂਰ ਦੂਰ ਹੋਏ ਪਰ ਮਰੇ ਥੋੜ੍ਹੀਆਂ
dUra dUra hoe para mare tho.DhIAM
We’ve drifted apart, but we haven't perished
ਹੋ ਅੱਗ ਦਾ ਦਰਿਆ ਤਰਨਾ ਵੀ ਮੁਹੱਬਤ ਹੁੰਦੀ ਏ
ho agga dA dariA taranA vI muhabbata huMdI e
To swim through a river of fire is also love
ਕਿਸੇ ਦੀ ਯਾਦ ‘ਚ ਮਰਨਾ ਵੀ ਮੁਹੱਬਤ ਹੁੰਦੀ ਏ
kise dI yAda ‘cha maranA vI muhabbata huMdI e
To slowly fade away in someone's memory is also love
ਜੁਦਾ ਹੋ ਗਏ ਤਾਂ ਹੋ ਗਏ ਨਾ ਰੋ ਰੋ ਰੌਲੇ ਪਾ
judA ho gae tAM ho gae nA ro ro raule pA
If we have parted ways, then so be it; don't create a scene with your tears
ਇਸ਼ਕ ਹੈ ਸੱਜਣਾ ਇਸ਼ਕ ਕੋਈ ਮਸ਼ਹੂਰੀ ਨਹੀਂ
isa਼ka hai sajjaNA isa਼ka koI masa਼hUrI nahIM
This is love, my soulmate, not some stunt for publicity
ਉਹ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਣਾ ਵੇ
uha dila milaNe ja਼rUrI huMde DholaNA ve
It is the union of hearts that truly matters, my [Dholna: a rhythmic endearment for a beloved]
ਮੁਹੱਬਤ ਮਿਲੇ ਜਾਂ ਨਾ ਮਿਲੇ ਜ਼ਰੂਰੀ ਨਹੀਂ
muhabbata mile jAM nA mile ja਼rUrI nahIM
Whether we attain love’s union or not, it isn't necessary
ਉਹ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਣਾ ਵੇ
uha dila milaNe ja਼rUrI huMde DholaNA ve
It is the union of hearts that truly matters, my [Dholna: a rhythmic endearment for a beloved]
ਮੁਹੱਬਤ ਮਿਲੇ ਜਾਂ ਨਾ ਮਿਲੇ ਜ਼ਰੂਰੀ ਨਹੀਂ
muhabbata mile jAM nA mile ja਼rUrI nahIM
Whether we attain love’s union or not, it isn't necessary
ਨਬਜ਼ ਰੁਕਦੀ ਥੋੜ੍ਹੀ ਏ ਖ਼ਾਹਿਸ਼ ਮੁੱਕਦੀ ਥੋੜ੍ਹੀ ਏ
nabaja਼ rukadI tho.DhI e kha਼Ahisa਼ mukkadI tho.DhI e
The pulse doesn't just stop, nor do desires simply end
ਐ ਜ਼ਿੰਦਗੀ ਐ ਸੱਜਣਾ ਕਿਸੇ ਲਈ ਰੁਕਦੀ ਥੋੜ੍ਹੀ ਏ
ai ja਼iMdagI ai sajjaNA kise laI rukadI tho.DhI e
This is life, my soulmate; it doesn't come to a halt for anyone
ਤੂੰ ਉੱਡ ਹਵਾ ਦੇ ਨਾਲ ਜਿੱਧਰ ਵੀ ਲੈ ਕੇ ਜਾਏਗੀ
tUM uDDa havA de nAla jiddhara vI lai ke jAegI
You must fly with the wind, wherever it may carry you
ਹਾਏ ਜਾਂਦੇ ਜਾਂਦੇ ਰੂਹ ਮੇਰੀ ਤੈਨੂੰ ਕਹਿ ਕੇ ਜਾਏਗੀ
hAe jAMde jAMde rUha merI tainUM kahi ke jAegI
Even as it departs, my soul will whisper this to you
ਜੇ ਤੂੰ ਨਹੀਂ ਪੂਰਾ ਮੇਰੇ ਬਿਨ ਜਾਨੀ ਵੇ
je tUM nahIM pUrA mere bina jAnI ve
If you aren't complete without me, [Jaani: self-reference to the lyricist, also meaning 'my life']
ਮੈਂ ਵੀ ਤੇਰੇ ਬਿਨ ਜਾਨੀ ਮੇਰੀ ਪੂਰੀ ਨਹੀਂ
maiM vI tere bina jAnI merI pUrI nahIM
Then I too, without you [Jaani: my life], am far from whole