No Fear

by Baaghift Jassi X

ਸ਼ਤਕਲੀਆਂ ਦੀ ਜੀ.ਟੀ. ਰੋਡ 'ਤੇ ਤੇਰੀ ਖੇਤੀ ਵੇ
sa਼takalIAM dI jI.TI. roDa 'te terI khetI ve
You have acres of land right on the GT Road highway
ਲੈ ਆ ਨਵੀਂ ਕੈਡੀਲੈਕ ਤੂੰ ਗੱਲ ਮੰਨ ਲੈ ਛੇਤੀ ਵੇ
lai A navIM kaiDIlaika tUM galla maMna lai ChetI ve
Bring home a new Cadillac, just listen to me for once
ਮਾਰ-ਮਾਰ ਕੇ ਲੀਕਾਂ ਅੱਕੀ ਪਈ ਕੈਲੰਡਰ ਤੋਂ
mAra-mAra ke lIkAM akkI paI kailaMDara toM
I’m tired of crossing out dates on the calendar waiting
ਮੈਂ ਨਹੀਂ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫ਼ੈਂਡਰ ਤੋਂ
maiM nahIM bahiNA nAla tere ve binAM Dipha਼aiMDara toM
I won't ride along with you anymore without a Defender
ਮੈਂ ਨਹੀਂ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫ਼ੈਂਡਰ ਤੋਂ
maiM nahIM bahiNA nAla tere ve binAM Dipha਼aiMDara toM
I won't ride along with you anymore without a Defender
ਵੇ ਚੂਨਰ ਦਾ ਜੋੜਾ ਪਾ ਕੇ ਦਿੱਤੀ ਹਵੇਲੀ ਨੀ
ve chUnara dA jo.DA pA ke dittI havelI nI
I gave you a suit of fine silk and a grand [Haveli: a traditional palatial mansion]
ਮੈਨੂੰ ਪਤਾ ਫੂਕ ਜਿਹੀ ਮਾਰਦੀ ਆ ਇੱਕ ਤੇਰੀ ਸਹੇਲੀ ਨੀ
mainUM patA phUka jihI mAradI A ikka terI sahelI nI
I know it's that one friend of yours who is filling your head with these ideas
40 ਲੱਖ ਦਾ ਦਿੱਤਾ ਬਣਾ ਕੇ ਜੱਟੀਏ ਗਹਿਣਾ ਨੀ
40 lakkha dA dittA baNA ke jaTTIe gahiNA nI
I’ve already gifted you jewelry worth four million [Jattiye: Female of the Jatt community]
ਹਰ ਗੱਲ 'ਤੇ ਨਹੀਂ ਮੰਨ ਸਕਦਾ ਮੈਂ ਤੇਰਾ ਕਹਿਣਾ ਨੀ
hara galla 'te nahIM maMna sakadA maiM terA kahiNA nI
I can't just agree to every single demand you make
ਆਪਾਂ ਕਿਹੜਾ ਕਰਜ਼ਾ ਦੇਣਾ ਨਹੀਂ ਕਿਤੇ ਲਿਮਟ ਖਲੋਤੀ ਦਾ
ApAM kiha.DA karaja਼A deNA nahIM kite limaTa khalotI dA
It’s not like we have debts to pay or credit limits held up
ਜੇ ਡਿਫ਼ੈਂਡਰ ਲੈ ਲਈ ਨੀ ਆ ਜੂ ਫ਼ੋਨ ਫ਼ਰਾਰੀ ਦਾ
je Dipha਼aiMDara lai laI nI A jU pha਼ona pha਼rArI dA
But if I buy a Defender, the tax authorities will be calling about the Ferrari too
ਜੇ ਡਿਫ਼ੈਂਡਰ ਲੈ ਲਈ ਨੀ ਆ ਜੂ ਫ਼ੋਨ ਫ਼ਰਾਰੀ ਦਾ
je Dipha਼aiMDara lai laI nI A jU pha਼ona pha਼rArI dA
If I buy a Defender, the tax authorities will be calling about the Ferrari too
ਜੇ ਡਿਫ਼ੈਂਡਰ ਲੈ ਲਈ ਨੀ ਆ ਜੂ ਫ਼ੋਨ ਫ਼ਰਾਰੀ ਦਾ
je Dipha਼aiMDara lai laI nI A jU pha਼ona pha਼rArI dA
If I buy a Defender, the tax authorities will be calling about the Ferrari too
ਮੈਨੂੰ ਪਤਾ ਏ ਅੰਦਰੋਂ ਆਉਂਦੇ ਤੈਨੂੰ ਫ਼ੋਨ ਬਥੇਰੇ
mainUM patA e aMdaroM AuMde tainUM pha਼ona bathere
I know you get plenty of phone calls from the inside (prison/underworld)
24 ਘੰਟੇ ਭਰੀਆਂ ਨਿੱਤ ਰਾਈਫ਼ਲਾਂ 'ਤੇ ਡੇਰੇ
24 ghaMTe bharIAM nitta rAIpha਼lAM 'te Dere
Twenty-four hours a day, your camps are filled with loaded rifles
ਆਪਾਂ ਕੀ ਲੈਣਾ ਏ ਲੜ ਕੇ ਨੀ ਐਵੇਂ ਨਜ਼ਰ ਲੋਕਾਂ ਦੀ ਚੜ੍ਹ ਕੇ
ApAM kI laiNA e la.Da ke nI aiveM naja਼ra lokAM dI cha.Dha ke
What's the point of fighting, we'll just end up in the public eye for no reason
ਆਪਾਂ ਮਿਹਨਤ ਕਰਕੇ ਲੈਣੀ ਡਰਨਾ ਕਿਉਂ ਕਿਸੇ ਲੰਡਰ ਤੋਂ
ApAM mihanata karake laiNI DaranA kiuM kise laMDara toM
We'll get it through our hard work, why should we fear any [Lunder: a derogatory term for a lowly thug or scoundrel]
ਮੈਂ ਨਹੀਂ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫ਼ੈਂਡਰ ਤੋਂ
maiM nahIM bahiNA nAla tere ve binAM Dipha਼aiMDara toM
I won't ride along with you anymore without a Defender
ਹਾਏ ਮੈਂ ਨਹੀਂ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫ਼ੈਂਡਰ ਤੋਂ
hAe maiM nahIM bahiNA nAla tere ve binAM Dipha਼aiMDara toM
Oh, I won't ride along with you anymore without a Defender
ਕੀਹਦਾ ਬੰਦਾ ਮਾਰ ਜੇ ਗੋਲੀ ਆਪਣੇ ਬੁਲੇਟਪਰੂਫ਼ ਨੇ 'ਤੇ
kIhadA baMdA mAra je golI ApaNe buleTaparUpha਼ ne 'te
Whose bullet could kill a man when our very souls are bulletproof?
ਹਾਏ ਅੱਖ ਕਿੰਨੀ ਕੁ ਰੱਖੀਏ ਨੀ ਇਸ ਜੱਗ ਕਮੀਨੇ 'ਤੇ
hAe akkha kiMnI ku rakkhIe nI isa jagga kamIne 'te
How much can one keep an eye on this mean, spiteful world?
ਤੇਰੇ ਸਾਰੇ ਸ਼ੌਕ ਪੁਗਾ ਦਿੰਦਾ ਨੀ ਸੀ ਆਰ ਵੀ ਮੈਂ ਲਾ ਦਿੰਦਾ
tere sAre sa਼auka pugA diMdA nI sI Ara vI maiM lA diMdA
I fulfill all your whims, I'd even get you a CR-V
ਸ਼ਿੰਦੇ ਦੇ ਪੁੱਤ ਨੂੰ ਚੱਕਰ ਨਹੀਂ ਗੱਲ ਮਾੜੀ ਮੋਟੀ ਦਾ
sa਼iMde de putta nUM chakkara nahIM galla mA.DI moTI dA
For the son of Shinda, small matters like this are no big deal
ਹਾਏ ਜੇ ਡਿਫ਼ੈਂਡਰ ਲੈ ਲਈ ਨੀ ਆ ਜੂ ਫ਼ੋਨ ਫ਼ਰਾਰੀ ਦਾ
hAe je Dipha਼aiMDara lai laI nI A jU pha਼ona pha਼rArI dA
Oh, if I buy a Defender, the tax authorities will be calling about the Ferrari too
ਹਾਏ ਜੇ ਡਿਫ਼ੈਂਡਰ ਲੈ ਲਈ ਨੀ ਆ ਜੂ ਫ਼ੋਨ ਫ਼ਰਾਰੀ ਦਾ
hAe je Dipha਼aiMDara lai laI nI A jU pha਼ona pha਼rArI dA
Oh, if I buy a Defender, the tax authorities will be calling about the Ferrari too
ਹਾਏ ਜੇ ਡਿਫ਼ੈਂਡਰ ਲੈ ਲਈ ਨੀ ਆ ਜੂ ਫ਼ੋਨ ਫ਼ਰਾਰੀ ਦਾ
hAe je Dipha਼aiMDara lai laI nI A jU pha਼ona pha਼rArI dA
Oh, if I buy a Defender, the tax authorities will be calling about the Ferrari too
ਹਾਏ ਮੈਂ ਨਹੀਂ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫ਼ੈਂਡਰ ਤੋਂ
hAe maiM nahIM bahiNA nAla tere ve binAM Dipha਼aiMDara toM
Oh, I won't ride along with you anymore without a Defender
ਆ ਸਾਂਭ ਲਵਾਂਗੇ ਜੱਟੀਏ ਜਿਹੜਾ ਚੜ੍ਹ ਕੇ ਆਊ ਨੀ
A sAMbha lavAMge jaTTIe jiha.DA cha.Dha ke AU nI
We’ll handle whoever tries to step up to us [Jattiye: Female of the Jatt community]
ਬੜਾ ਸੰਦ ਸਮਾਨ ਏ ਕੋਲ ਮੌਕੇ 'ਤੇ ਵੇਖੀ ਜਾਊ ਨੀ
ba.DA saMda samAna e kola mauke 'te vekhI jAU nI
We have plenty of "tools" and weapons, we'll see when the time comes
ਸਾਂਭ ਲਊਗਾ ਆਪੇ ਤੇਰਾ ਯਾਰ ਪਤੰਦਰ ਵੇ
sAMbha laUgA Ape terA yAra pataMdara ve
[Yaar: close friend/partner; carries significant cultural weight regarding loyalty] will handle everything himself, you rascal
ਫੁੱਫੜ ਕਈਆਂ ਦਾ ਬੈਠਾ ਜਿਹੜਾ ਜੇਲ੍ਹ ਦੇ ਅੰਦਰ ਵੇ
phuppha.Da kaIAM dA baiThA jiha.DA jelha de aMdara ve
Your "uncle" is already sitting inside the prison walls
ਤੇਰਾ ਹੱਥ ਅੜਦਾ ਸਰਕਾਰੇ ਕਿਹੜਾ ਵਾਜ਼ ਮੌਤ ਨੂੰ ਮਾਰੇ
terA hattha a.DadA sarakAre kiha.DA vAja਼ mauta nUM mAre
You have a stubborn hand against the government, who can call out to death itself?
ਵੀ ਆ ਸਨਰੂਫ਼ ਜਿਹਾ ਖੋਲ੍ਹ ਕੇ ਮੈਂ ਪਿੰਡ ਨੂੰ ਆਊਂ ਜਲੰਧਰ ਤੋਂ
vI A sanarUpha਼ jihA kholha ke maiM piMDa nUM AUM jalaMdhara toM
I want to open up that sunroof and drive through the village from Jalandhar
ਮੈਂ ਨਹੀਂ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫ਼ੈਂਡਰ ਤੋਂ
maiM nahIM bahiNA nAla tere ve binAM Dipha਼aiMDara toM
I won't ride along with you anymore without a Defender
ਹਾਏ ਮੈਂ ਨਹੀਂ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫ਼ੈਂਡਰ ਤੋਂ
hAe maiM nahIM bahiNA nAla tere ve binAM Dipha਼aiMDara toM
Oh, I won't ride along with you anymore without a Defender
ਆ ਜੇ ਡਿਫ਼ੈਂਡਰ ਲੈ ਲਈ ਨੀ ਆ ਜੂ ਫ਼ੋਨ ਫ਼ਰਾਰੀ ਦਾ
A je Dipha਼aiMDara lai laI nI A jU pha਼ona pha਼rArI dA
Oh, if I buy a Defender, the tax authorities will be calling about the Ferrari too
ਆ ਜੇ ਡਿਫ਼ੈਂਡਰ ਲੈ ਲਈ ਨੀ ਆ ਜੂ ਫ਼ੋਨ ਫ਼ਰਾਰੀ ਦਾ
A je Dipha਼aiMDara lai laI nI A jU pha਼ona pha਼rArI dA
Oh, if I buy a Defender, the tax authorities will be calling about the Ferrari too

Share

More by Baaghi

View all songs →