8 Parche

by Baani Sandhuft Gur Sidhu

ਵੇ ਵੱਡੇ-ਵੱਡੇ ਵੈਲੀ ਪਾ ਕੇ ਘੁੰਮੇਂ ਜੇਬਾਂ 'ਚ
ve vaDDe-vaDDe vailI pA ke ghuMmeM jebAM 'cha
Hey, you walk around with notorious gangsters in your pockets
ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ
jAMdA nA dhiAna merIAM paMjebAM 'cha
Yet you never spare a glance for my chiming [Panjeb: traditional silver anklets]

ਕੀਹਦਾ-ਕੀਹਦਾ ਇੱਥੇ ਦੱਸ ਮੂੰਹ ਫੜ ਲਾਂ
kIhadA-kIhadA itthe dassa mUMha pha.Da lAM
Whose mouths can I possibly go around stopping?
ਹੋ ਗਏ ਸ਼ਰੇਆਮ ਤੇਰੇ ਸ਼ਹਿਰ ਚਰਚੇ
ho gae sa਼reAma tere sa਼hira charache
The rumors about you are echoing openly throughout the city
ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ
bebe bApU puchChade muMDe dI DigarI
Mom and Dad keep asking about the boy’s educational degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
kI dassAM aTTha challade tere 'te parache
How do I tell them there are eight [Parche: police FIRs/criminal cases] registered against you?
ਤੂੰ ਯਾਰਾਂ ਪਿੱਛੇ ਫਿਰਦਾ ਪਵਾਉਣਾ ਛੱਬੀਆਂ
tUM yArAM pichChe phiradA pavAuNA ChabbIAM
For the sake of your [Yaar: close friends/brothers], you keep courting [Chhabbi: Section 26, attempt to murder charges]
ਛੱਬੀ ਸਾਲ ਦੀ ਕੁਆਰੀ ਬੈਠੀ ਤੇਰੇ ਕਰਕੇ
ChabbI sAla dI kuArI baiThI tere karake
While this twenty-six-year-old maiden sits waiting for you
ਸਮਝੀ ਨਾ ਭੋਲੀ ਮੈਨੂੰ ਸਭ ਪਤਾ ਏ
samajhI nA bholI mainUM sabha patA e
Don't think I'm naive, I know everything
ਕਿੱਥੇ-ਕਿੱਥੇ ਹੋ ਜਾਂਦੇ ਹੋ ਗ਼ਾਇਬ ਵੇ
kitthe-kitthe ho jAMde ho ga਼Aiba ve
Exactly where you disappear to at times
ਪਾਏ ਮੇਰੇ ਪਿੱਛੇ ਜਿੰਨੇ ਬਣ ਰੋਮੀਓ
pAe mere pichChe jiMne baNa romIo
All those "Romeos" who tried to follow me
ਮੁੜ ਕੇ ਨਾ ਮਿਲੇ ਚੰਡੀਗੜ੍ਹ ਮੈਪ 'ਤੇ
mu.Da ke nA mile chaMDIga.Dha maipa 'te
Can no longer be found anywhere on the Chandigarh map

ਘੁੰਮਦੀ ਮੁਹਾਲੀ ਤੇਰੀ ਥਾਰ ਵੈਰੀਆ
ghuMmadI muhAlI terI thAra vairIA
Your [Thar: a rugged 4x4 SUV popular in Punjab] roams through Mohali, my enemy
ਕੰਬੇ ਦਿਲ ਅੱਜ ਨਾ ਕਿਸੇ ਨਾਲ ਲੜ ਪਏ
kaMbe dila ajja nA kise nAla la.Da pae
My heart trembles thinking you might get into a fight today
ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ
bebe bApU puchChade muMDe dI DigarI
Mom and Dad keep asking about the boy’s educational degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
kI dassAM aTTha challade tere 'te parache
How do I tell them there are eight [Parche: police FIRs/criminal cases] registered against you?
ਤੂੰ ਯਾਰਾਂ ਪਿੱਛੇ ਫਿਰਦਾ ਪਵਾਉਣਾ ਛੱਬੀਆਂ
tUM yArAM pichChe phiradA pavAuNA ChabbIAM
For the sake of your [Yaar: close friends/brothers], you keep courting [Chhabbi: Section 26, attempt to murder charges]
ਛੱਬੀ ਸਾਲ ਦੀ ਕੁਆਰੀ ਬੈਠੀ ਤੇਰੇ ਕਰਕੇ
ChabbI sAla dI kuArI baiThI tere karake
While this twenty-six-year-old maiden sits waiting for you
ਗੁਰ ਸਿੱਧੂ ਮਿਊਜ਼ਿਕ
gura siddhU miUja਼ika
[Gur Sidhu Music: Self-reference to the music producer]
ਏ ਟੂ ਜੈੱਡ ਤੇਰੇ ਸਾਰੇ ਯਾਰ ਜੱਟ ਆ
e TU jaiDDa tere sAre yAra jaTTa A
From A to Z, all your man’s friends are [Jatt: members of the agricultural community known for pride and lifestyle]
ਹੋ ਜੱਟਾਂ ਵਾਲੇ ਦਿਲ ਜੱਟਾਂ ਵਾਲੀ ਮੱਤ ਆ
ho jaTTAM vAle dila jaTTAM vAlI matta A
We have the hearts of [Jatt]s and the stubborn mindsets of [Jatt]s
ਹੋ ਵੈਲੀ ਹੋਇਆ ਮੁੰਡਾ ਜ਼ਿਲ੍ਹਿਆਂ ਦਾ ਸ਼ਿੰਗਾਰ ਆ
ho vailI hoiA muMDA ja਼ilhiAM dA sa਼iMgAra A
The boy has become a [Velly: a tough guy/outlaw] who is the pride of the districts
ਹਾਂ ਉੱਤੋਂ ਲੱਗੀ ਪਹਿਲੀ ਤੇਰੇ ਨਾਲ ਅੱਖ ਨੀ
hAM uttoM laggI pahilI tere nAla akkha nI
And on top of that, my eyes met yours and I fell for you, [Ni/Nee: gender-specific vocative for a woman]
ਹੋ ਇੱਦਾਂ ਕਿੱਦਾਂ ਮੇਰਾ ਕੋਈ ਟਾਈਮ ਚੱਕ ਜੂ
ho iddAM kiddAM merA koI TAIma chakka jU
How could anyone even dare to "track my time" [to stalk or ambush me]
ਹੋ ਆਨ ਰੋਡ ਲਵਾਂ ਉਹਦੀ ਗੱਡੀ ਡੱਕ ਨੀ
ho Ana roDa lavAM uhadI gaDDI Dakka nI
I’ll intercept their vehicle right there on the road

ਪੈਂਦਾ ਪੂਰਾ ਰੋਅਬ ਪੌਣੇ ਛੇ ਫੁੱਟ ਦੀ
paiMdA pUrA roaba pauNe Che phuTTa dI
My five-foot-nine stature casts a powerful [Roab: commanding aura/prestige]
ਹੋ ਤੁਰੇ ਜਦੋਂ ਜੱਟ ਤੇਰੇ ਨਾਲ-ਨਾਲ ਨੀ
ho ture jadoM jaTTa tere nAla-nAla nI
When this [Jatt] walks right by your side
ਭਾਬੀ-ਭਾਬੀ ਕਹਿੰਦੇ ਨੀ ਉਹ ਯਾਰ ਥੱਕਦੇ
bhAbI-bhAbI kahiMde nI uha yAra thakkade
My brothers-in-arms never tire of calling you "Sister-in-law"
ਹੋਰ ਤੂੰ ਰਕਾਨੇ ਦੱਸ ਕੀ ਭਾਲਦੀ
hora tUM rakAne dassa kI bhAladI
Tell me, [Rakane: a term for a graceful, stylish woman], what more do you seek?
ਹੋ ਮੁੰਡੇ ਉੱਤੇ ਚੱਲਦੀਆਂ ਕਈ ਛੱਬੀਆਂ
ho muMDe utte challadIAM kaI ChabbIAM
The boy is already facing several [Chhabbi: Section 26 cases]
ਜੱਟ ਨਾਮ ਲਵਾ ਲਊ ਤੈਨੂੰ ਛੱਬੀ ਸਾਲ ਦੀ
jaTTa nAma lavA laU tainUM ChabbI sAla dI
This [Jatt] will now officially claim you at twenty-six years of age
ਮੁੰਡੇ ਉੱਤੇ ਚੱਲਦੀਆਂ ਕਈ ਛੱਬੀਆਂ
muMDe utte challadIAM kaI ChabbIAM
The boy is already facing several [Chhabbi: Section 26 cases]
ਜੱਟ ਨਾਮ ਲਵਾ ਲਊ ਤੈਨੂੰ ਛੱਬੀ ਸਾਲ ਦੀ
jaTTa nAma lavA laU tainUM ChabbI sAla dI
This [Jatt] will now officially claim you at twenty-six years of age
ਜੱਟਾ-ਜੱਟੀ ਫੈਨ ਤੇਰੀ ਇਸੇ ਗੱਲ ਤੋਂ
jaTTA-jaTTI phaina terI ise galla toM
[Jatta: address to a Jatt man], I'm a fan of yours for this very reason
ਤੂੰ ਯਾਰਾਂ ਪਿੱਛੇ ਲੈਣੇ ਨੀ ਸਟੈਂਡ ਛੱਡਦਾ
tUM yArAM pichChe laiNe nI saTaiMDa ChaDDadA
That you never back down from taking a stand for your [Yaar: close friends/brothers]
ਹੁੰਦੀ ਜਿਵੇਂ ਪੁਲਿਸ ਪੰਜਾਬ ਭਰਤੀ
huMdI jiveM pulisa paMjAba bharatI
Just like the Punjab Police recruitment drive
ਤੂੰ ਲੋੜ ਪਈ ਤੇ ਯਾਰਾਂ ਪਿੱਛੇ ਭੱਜਦਾ
tUM lo.Da paI te yArAM pichChe bhajjadA
You rush to help your brothers whenever there is a need
ਬੇਸ਼ੱਕ ਲੜਨੇ ਤੋਂ ਹਾਂ ਰੋਕਦੀ
besa਼kka la.Dane toM hAM rokadI
Of course, I try to stop you from fighting
ਪਰ ਜੇ ਕੋਈ ਕਰੂ ਤੇਰੇ ਉੱਤੇ ਵਾਰ ਵੇ
para je koI karU tere utte vAra ve
But if anyone ever dares to strike at you
ਰੱਖ ਦੂੰ ਵਿਚਾਲਿਓਂ ਉਹਦੀ ਹਿੱਕ ਪਾੜ ਕੇ
rakkha dUM vichAlioM uhadI hikka pA.Da ke
I will tear their chest wide open from the middle
ਇੰਨੀ ਕੁ ਤਾਂ ਸੀਨੇ ਵਿੱਚ ਰੱਖਾਂ ਖਾਰ ਵੇ
iMnI ku tAM sIne vichcha rakkhAM khAra ve
That much fire and resentment I carry in my heart
ਜੱਸੀ ਲੋਹਕਾ ਜੱਸੀ ਲੋਹਕਾ ਰਾਹਾਂ ਜੱਪਦੀ
jassI lohakA jassI lohakA rAhAM jappadI
[Jassi Lokha: Self-reference to the lyricist] is the name I chant on my way
ਤੇਰੀ ਦੀਦ ਨੂੰ ਇਹ ਦਿਲ ਟਵੈਂਟੀ ਫੋਰ ਸੈਵਨ ਤਰਸੇ
terI dIda nUM iha dila TavaiMTI phora saivana tarase
This heart craves your [Deed: a glimpse of a beloved] twenty-four-seven
ਵੇ ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ
ve bebe bApU puchChade muMDe dI DigarI
Hey, Mom and Dad keep asking about the boy’s educational degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
kI dassAM aTTha challade tere 'te parache
How do I tell them there are eight [Parche: police FIRs/criminal cases] registered against you?
ਤੂੰ ਯਾਰਾਂ ਪਿੱਛੇ ਫਿਰਦਾ ਪਵਾਉਣਾ ਛੱਬੀਆਂ
tUM yArAM pichChe phiradA pavAuNA ChabbIAM
For the sake of your [Yaar: close friends/brothers], you keep courting [Chhabbi: Section 26, attempt to murder charges]
ਛੱਬੀ ਸਾਲ ਦੀ ਕੁਆਰੀ ਬੈਠੀ ਤੇਰੇ ਕਰਕੇ
ChabbI sAla dI kuArI baiThI tere karake
While this twenty-six-year-old maiden sits waiting for you

Share

More by Baani Sandhu

View all songs →